ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ
ਗੱਲਾਂ ਦੇ ਪਾਉਣਾ ਏ ਕੈਸੇ ਜਾਲ-ਜਾਲ ਵੇ
ਗੁੱਸੇ ਵੀ ਹੋਵੇ ਕਿੰਨੇ ਪਿਆਰ ਨਾਲ ਵੇ
ਗੱਲਾਂ ਦੇ ਪਾਉਣਾ ਏ ਕੈਸੇ ਜਾਲ-ਜਾਲ ਵੇ
ਗੁੱਸੇ ਵੀ ਹੋਵੇ ਕਿੰਨੇ ਪਿਆਰ ਨਾਲ ਵੇ
ਕਮਲੀ ਮੈਂ ਐਵੇਂ ਘੂਰੀ ਵੱਟੀ-ਵੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ
ਕਦੇ ਮੇਰੀ ਅੱਖ ਦੀਆਂ ਕਰੇ ਤਾਰੀਫ਼ਾਂ ਕਦੇ ਮੇਰੇ ਲੱਕ 'ਤੇ ਗੀਤ ਬਣਾਵੇ
ਆਪ ਹੀ ਲਾ ਕੇ ਨਜ਼ਰਾਂ ਮੈਨੂੰ ਵੇ ਉੱਤੋਂ ਕਾਲਾ ਟਿੱਕਾ ਲਾਵੇ
ਜਿੱਤਿਆ ਵੀ ਜਾਵੇ ਮੈਥੋਂ ਹਾਰ-ਹਾਰ ਵੇ ਵੇਖੀ ਹੀ ਜਾਵੇ ਮੈਨੂੰ ਵਾਰ-ਵਾਰ ਵੇ
ਪਲ ਵੀ ਨਿਗ੍ਹਾ ਨਾ ਮੈਥੋਂ ਹੱਟੀ, ਹੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ
ਕਦੇ ਕਹੇ ਓਹਤੋਂ suit ਸਵਾਲੋ ਝਾਂਜਰਾਂ ਜੁੱਤੀ ਦੇ ਨਾਲ ਪਾਲੋ
ਲਾਤੀ ਜ਼ਿੰਦਗੀ ਥੋੜੇ ਨਾਮੇ ਜਿੱਥੇ ਮਰਜ਼ੀ sign ਕਰਾਲੋ
ਰੱਖਦਾ ਏ ਮੇਰਾ ਕਿੰਨਾ ਖਿਆਲ-ਖਿਆਲ ਵੇ ਪੁੱਛਦਾ ਏ ਕਿੰਨੀ ਵਾਰੀ ਹਾਲ-ਚਾਲ ਵੇ
ਨਜ਼ਰਾਂ ਨਾ ਲੱਗੇ ਕੋਈ ਕੁਪੱਟੀ ਕੁਪੱਟੀ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ
ਕਦੇ ਮੇਰੇ ਵਾਲਾਂ ਵਿੱਚ ਹੱਥ ਫੇਰੇ ਵੇ ਜਦ ਵੀ ਕੋਲ ਮੇਰੇ ਤੂੰ ਬਹਿਣਾ
ਨਾਮ ਮੇਰਾ ਉਂਝ ਨੀ ਐਨਾ ਸੋਹਣਾ ਵੇ ਸੋਹਣਾ ਲੱਗਦਾ ਏ ਜਦ ਤੂੰ ਲੈਣਾ
ਲੈਣਾ Boby ਤੋਂ ਮੇਰੀ ਸਾਰ-ਸਾਰ ਵੇ
ਬਿੱਲੇਯਾ ਤੇਰੇ ਨਾਲ ਹੋ ਗਿਆ ਪਿਆਰ-ਪਿਆਰ ਵੇ
ਕਿੰਨਾ ਚਿਰ ਫਿਰਦੀ ਵੇ ਮੈਂ ਬੱਚੀ-ਬੱਚੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ ਪੱਟੀ ਵੇ ਮਾਹੀਆ
ਜ਼ਾਲਿਮਾ ਵੇ ਤੇਰੀਆਂ ਗੱਲਾਂ ਨੇ ਵੇ ਮੈਂ ਪੱਟੀ