LyricFind Logo
LyricFind Logo
Profile image icon
Lyric cover art

Sapp Ranga Soot

Apple Music logo
Deezer logo
Spotify logo
Lyrics
ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ
One two, ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ
ਸੋਹਣੀਏ ਓਓਓ
ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਜਿਹਦਾ ਡਰ ਸੀ ਹਾਏ ਨੀ, ਜਿਹਦਾ ਡਰ ਸੀ
ਜਿਹਦਾ ਡਰ ਸੀ ਨਮੂਨਾ ਉਹੀ ਪਾ ਲਿਆ ਨੀ
ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ ਹੋ

ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ

ਖੁੱਲ੍ਹੀ ਸਲਵਾਰ ਤੰਗ ਜਿਹੀ ਕਮੀਜ਼ ਨੀ
ਟੇਲਰ ਨੇ ਲਾ ਦਿੱਤੀ ਪੂਰੀ ਰੀਝ ਨੀ
ਖੁੱਲ੍ਹੀ ਸਲਵਾਰ ਤੰਗ ਜਿਹੀ ਕਮੀਜ਼ ਨੀ
ਟੇਲਰ ਨੇ ਲਾ ਦਿੱਤੀ ਪੂਰੀ ਰੀਝ ਨੀ
ਟੇਲਰ ਨੇ ਲਾ ਦਿੱਤੀ ਪੂਰੀ ਰੀਝ ਨੀ
ਗਲ਼ਾ ਪਾਨ ਪੱਤੇ ਜਿਹਾ ਗਲ਼ਾ ਸੋਹਣੀਏ
ਗਲ਼ਾ ਪਾਨ ਪੱਤੇ ਵਰਗਾ ਰਖਾ ਲਿਆ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ ਹੋ

ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ

ਸਪਣੀ ਦੇ ਬੱਚੇ ਕਾਲੀਆਂ ਨੇ ਸੇਲੀਆਂ
ਦਿਲ ਡੰਗਣੇ ਨੂੰ ਕਾਹਲੀਆਂ ਨੇ ਸਹੇਲੀਆਂ
ਸਪਣੀ ਦੇ ਬੱਚੇ ਕਾਲੀਆਂ ਨੇ ਸੇਲੀਆਂ
ਦਿਲ ਡੰਗਣੇ ਨੂੰ ਕਾਹਲੀਆਂ ਨੇ ਸਹੇਲੀਆਂ
ਦਿਲ ਡੰਗਣੇ ਨੂੰ ਕਾਹਲੀਆਂ ਨੇ ਸਹੇਲੀਆਂ
ਬੜਾ ਬਚ ਕੇ, ਬੜਾ ਬਚ ਕੇ ਅਸੀਂ ਸੋਹਣੀਏ
ਬੜਾ ਬਚ ਕੇ ਬੜਾ time ਟਪਾ ਪਾਲਿਆ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ ਹੋ

ਖ਼ੈਰ ਨਹੀਂ, ਨੀ ਮੁੰਡਿਆਂ ਦੀ ਖ਼ੈਰ ਨਹੀਂ

ਬੋਪਾਰਾਏ ਕਲਾਂ ਦੇ ਚਲਾਕ ਗੱਭਰੂ
ਅੱਖ ਨਾਲ ਕਰਦੇ ਹਲਾਕ ਗੱਭਰੂ
ਬੋਪਾਰਾਏ ਕਲਾਂ ਦੇ ਚਲਾਕ ਗੱਭਰੂ
ਅੱਖ ਨਾਲ ਕਰਦੇ ਹਲਾਕ ਗੱਭਰੂ
ਅੱਖ ਨਾਲ ਕਰਦੇ ਹਲਾਕ ਗੱਭਰੂ
ਬਲਵੀਰ ਨੂੰ ਵੀ ਹੱਥਾਂ ਉੱਤੇ ਬੱਲੀਏ
ਬਲਵੀਰ ਨੂੰ ਵੀ ਹੱਥੇ ਚੜ੍ਹਾ ਲਿਆ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ
ਕਾਲਾ ਸੱਪ ਰੰਗਾ ਸੂਟ ਤੇ ਸਵਾਲੀਆਂ
ਨੀ ਮੁੰਡਿਆਂ ਦੀ ਖ਼ੈਰ ਨਹੀਂ ਹੋ ਹਾਏ

WRITERS

BALVIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist