ਤੂੰ ਯਾਰਾਂ ਨੂੰ ਵੇਖ ਕੇ ਠੁੱਕ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਤੂੰ ਤਰਸਾਉਂਦੀ ਸੀ ਯਾਰਾਂ ਨੂੰ
ਮੈਂ ਤਰਸਾਉਂਦਾ ਹਾਂ ਨਾਰਾਂ ਨੂੰ
ਤੂੰ ਯਾਰਾਂ ਦੀ ਗੈਰਨ ਸੂਟ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਤੈਨੂੰ ਸੀ ਮੈਡਮ ਰਿਸ਼ਤੇ ਆਉਂਦੇ
ਤਾਹਿਣ ਤਾਂ ਯਾਰ ਲਫ਼ਨਦਾਰ ਤੇਰੇ
ਜੇ ਚੇਤਕ ਦੀ ਟੈਂਕੀ ਸੁਖ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਚੰਗਾ ਹੋਇਆ ਪਹਿਲਾ ਏ ਟੁੱਟ ਗਈ ਸੀ
ਕਹਿੰਦੀ ਸੀ ਸਿਖਰਾਂ ਵਾਲੀ ਚੋਟੀ
ਪਰ ਰੱਬ ਨੇ ਗੁੱਡੀ ਬੁੱਝ ਲਈ ਸੀ
ਚੰਗਾ ਹੋਇਆ ਪਹਿਲਾ ਹੀ ਟੁੱਟ ਗਈ ਸੀ
ਚੰਗਾ ਹੋਇਆ ਪਹਿਲਾ ਹੀ ਟੁੱਟ ਗਈ ਸੀ