LyricFind Logo
LyricFind Logo
Profile image icon
Lyric cover art

Bachke

Apple Music logo
Deezer logo
Spotify logo
Lyrics
ਸੋਹਣੀ ਰੰਨ ਵਾਂਗੂ ਲਿਸ਼ਕਾਕੇ ਕੱਡੀਆਂ
ਝੋਟੇ ਬੰਦੇ ਸਾਰੇ ਝੋਟੀਆਂ ਨੇ ਗੱਡੀਆਂ
Dollar'ਆਂ ਦੇ ਥੱਬੇ ਨੀ
ਲੀੜਿਆਂ ਤੇ ਲੱਗੇ ਨੀ
ਅੱਖ ਨੇ ਲੱਖਾਂ ਦੀ ਤਕਸੀਮ ਮਾਰਲੀ
ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਿਰ ਘੁੰਮਦੀ cream ਬਾਹਰਲੀ

ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਿਰ ਘੁੰਮਦੀ cream ਬਾਹਰਲੀ

ਮਿਣਤੀ ਨੀ ਕੋਈ ਬੇ-ਹਿਸਾਬ ਪੀ ਗਏ
ਢਾਈ ਤਿੰਨ ਕਿਲ੍ਹੇ ਦਾ ਕਮਾਦ ਪੀ ਗਏ
ਬੈਠਿਆਂ Hyatt ਲਹਿਰਾ-ਬਹਿਰਾਂ ਲੱਗੀਆਂ
ਗੱਡੀ ਜਿੰਨੇ ਮੁੱਲ ਦੀ ਸ਼ਰਾਬ ਪੀ ਗਏ
ਕਾਗਜ਼ਾਂ ਬਗੈਰ ਕੋਲ੍ਹੇ ਪਿਆ ਅਸਲਾ
ਨੰਗੇ ਹਥਿਆਰ ਪਏ ਨੇ ਚੀਰ ਫਾੜ ਲਈ
ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਿਰ ਘੁੰਮਦੀ cream ਬਾਹਰਲੀ

ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਿਰ ਘੁੰਮਦੀ cream ਬਾਹਰਲੀ

ਸਵਾ ਸੇਰ ਦੇ ਗਿਆ dealer ਚੋਟੀ ਦਾ
ਸਿਰੇ ਲੱਗੀ ਪਈ ਆ ਗੱਲ ਮਾਲ ਆਲੀ ਵੀ
ਠੰਡੀ ਕੀਤੀ ਹੋਈ ਆ ਰਲਾਕੇ ਭਸਮਾਂ
ਗਰਮ ਤਸੀਰੋ ਆ ਇਮਫਾਲ ਆਲੀ ਵੀ
ਖਾਣ ਤੇ ਸਮਾਨ ਖੁੱਲਾ ਡੁੱਲਾ ਚੱਲਦਾ
ਅੱਖ ਹੋਈ ਪਈ ਆ red bean ਨਾਲ ਦੀ

ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਰ ਘੁੰਮਦੀ cream ਬਾਹਰਲੀ

ਸਾਡੇ ਬਿਨਾਂ ਗੱਲ ਬਣਦੀ ਨੀ ਗੇੜ੍ਹੀ route'ਆਂ ਤੇ
ਐਵੇਂ ਤਾਂ ਮੰਡੀਰਾ ਗੇੜ੍ਹੇ 20 ਲਾਉਂਦੀਆਂ
ਮੁੜ੍ਹਦੇ flat'ਆਂ ਨੂੰ ਲੈ ਜਾਈਏ ਰੌਣਕਾਂ
ਬਾਅਦ ਵਿਚ ਪਰਿਆ ਨੀ ਜੀ ਲਾਉਂਦੀਆਂ
ਕੱਲੀ-ਕੱਲੀ ਹੱਥਾਂ ਵਿੱਚ ਕਰੀ ਫਿਰਦੇ
ਜੇਹੜੀ-ਜੇਹੜੀ ਨਿਗਾਹ ਚ ਹਸੀਨ ਚਾਰਲੀ
ਬਚਕੇ ਰਹੀ ਨੀ ਹੁਣ full ਝੜੀਏ
ਬੰਬ ਬਣੀ ਫਿਰਦੀ cream ਬਾਹਰਲੀ
ਬਚਕੇ ਰਹੀ ਨੀ Chandigarh ਵਾਲੀਏ
ਤੇਰੇ ਸ਼ਹਿਰ ਘੁੰਮਦੀ cream ਬਾਹਰਲੀ

ਨਿਗਾਹ ਚ ਲਿਆਤੀ ਗਲਵੱਟੀ ਆਲੇ ਨੇ
ਹੁਸਨ ਤੇ ਸੋਹੀ ਆਲੀ team ਬਾਹਰਲੀ

WRITERS

Husan Galwatti, Kulwinder Sohi

PUBLISHERS

Lyrics © Sentric Music

Share icon and text

Share


See A Problem With Something?

Lyrics

Other

From This Artist