LyricFind Logo
LyricFind Logo
Profile image icon
Lyric cover art

Cold Drip

Apple Music logo
Deezer logo
Spotify logo
Lyrics
ਜੋਰ ਨਾਲ ਅੱਗੇ ਆਏ ਆਏ ਨੀ support'ਆਂ ਨਾਲ
ਯਾਰੀਆਂ ਦਾ ਭਾਰ ਕਦੇ ਜੋਖਿਆ ਨੀ ਨੋਟਾਂ ਨਾਲ
ਸਾਢੇ ਸੱਤ ਤੜਕੇ ਨੂੰ tea time ਹੁੰਦਾ ਏ
10 ਕੁ ਵਜੇ ਨੂੰ ਮੱਥਾ ਲਾਉਣ ਬਹਿ ਜਾ ਲੋਕਾਂ ਨਾਲ
ਜੇ ਕੌਲ ਵੱਜਦਾ ਏ ਖਾਖੀ ਰੰਗੀ jeep 'ਚ
12 tank ਫੂਕ ਦਿੱਤੇ ਪੂਰੇ ਇੱਕ week
ਦੇਖ ਤੇਰੇ ਵੱਲ ਕੁੜੇ ਪੈਲ ਪਾਈ ਮੋਰਾਂ ਨੇ
ਤੂੰ ਕਾਹਦਾ ਗੇੜਾ ਕੱਢ ਆਈ ਨੀ boutique 'ਚ
ਚਾੜਿਆ license ਤੇ American toy
Link ਵਿੱਚ ਜਿੰਨੇ ਸਾਡੇ ਸਾਰੇ bad boy
ਮਹਿਫ਼ਿਲ ਦੇ ਵਿੱਚ ਬਸ ਮਾੜਾ ਮੋਟਾ ਲਾ ਲਈਏ
ਵਿਗੜੇ ਨਾ ਕਹਿ ਜੱਟ ਕਰਦੇ enjoy
ਲੀੜਿਆਂ ਤੇ ਲਾਈ ਜਾਂਦੇ ਮਾਇਆ ਪੱਟੂ ਖੁੱਲ ਕੇ
ਸਾਡੇ ਨਾਲ ਵੈਰੀ ਵੈਰ ਪਾਉਂਦੇ ਨਹੀਓਂ ਭੁੱਲ ਕੇ
ਕੱਢਿਆ ਨੀ ਕਦੇ ਜਿਹਨੂੰ ਦਿਲ 'ਚ ਬਿਠਾ ਲਿਆ
ਤੇ ਬਹੁਤਾ ਸਿਰ ਚੜ੍ਹੇ ਜੋ ਦਿਖਾਵਾਂ ਉਹਨੂੰ ਜੁਲ ਕੇ

Lord, please, forgive me for my sinnin'
I ain't sayin' that I'm finished, but I'm prayin' in advance
'Cause the way her eyes glance like they playin' in my pants
Yeah, ball game, I swear the hoes wasn't in my plans

ਦੱਸਦੀ ਜੇ ਕੰਮ ਕੋਈ ਹੱਲ ਕਰਵਾ ਦਈਏ
ਕਿਹੜੇ ਦੱਸ ਮੰਤਰੀ ਨਾਲ ਗੱਲ ਕਰਵਾ ਦਈਏ
ਸਾਡੇ ਲਈ ਰਕਾਨੇ ਕੋਈ ਬਹੁਤਾ ਵੱਡਾ ਮਸਲਾ ਨੀ
ਦੱਸ ਸ਼ਹਿਰ ਵਿੱਚ ਕਦੋਂ ਹੱਲ ਚੱਲ ਕਰਵਾ ਦਈਏ
Body ਤੇ Dior ਕੁੜੇ Fendi ਵਿੱਚ ਪੈਰ ਪਾਵਾਂ
ਬੰਦਾ ਕਿੱਥੇ ਬਚਦਾ ਰਕਾਨੇ ਜੀਨਾ ਵੈਰ ਪਾਵਾਂ
ਰੱਬ ਨਾਲ ਸਿੱਧੀ ਗੱਲਬਾਤ ਰੱਖੀ ਮੁੱਢ ਤੋਂ
ਕਹਿੰਦਾ ਪੁੱਤ ਝੋਲੀ ਅੱਡ ਚੱਲ ਤੈਨੂੰ ਖੈਰ ਪਾਵਾਂ
LC ਦੇ mirror ਕਰਾਏ ਆ black ਨੀ
ਸਾਲ ਵਿੱਚ dollar'ਆਂ ਦੇ ਚੜ੍ਹਤੇ stack ਨੀ
ਔਖੇ time ਲੰਘਦੇ ਦਿਖਾ ਕੇ ਜਿਹੜੇ back ਨੀ
ਉਹ ਬੰਦੇ ਮਿੱਤਰਾਂ ਦੀ ਯਾਰੀ ਦੇ flak ਨੀ
ਜਾਈਦਾ ਰੌਲਿਆਂ 'ਚ ਫੀਮ ਖਾਈਏ ਤੋਲਿਆਂ 'ਚ
ਬੈਠਣਾ ਪਸੰਦ ਨਹੀਂ ਉਹ ਕੁੜੇ ਬੰਦੇ ਹੌਲਿਆਂ 'ਚ
ਨਿੱਤ ਪੈਂਦੇ ਵੈਰ ਨੀ ਤੇ ਨਿੱਤ ਹੁੰਦੇ fire ਨੀ
ਕੀ ਲਾਉਂਦੇ ਹਿਸਾਬ ਨਾਲ ਰੌਂਦ ਰੱਖਾਂ ਝੋਲਿਆਂ 'ਚ
ਜੁਰਤ ਦਲੇਰੀ ਸਭ ਮਿੱਤਰਾਂ ਦੇ ਕੋਲ ਨੀ
ਪੱਥਰ ਤੇ ਲੀਕ ਹੁੰਦੇ ਹੁਕਮ ਦੇ ਬੋਲ ਨੀ
ਕੁੜਤੇ ਪਜਾਮੇ ਉੱਤੇ ਪੈਣ ਦਿੰਦੇ ਵੱਟ ਨਾ
ਹਾਂ ਕਰ ਦੇਵਾਂ ਤੈਨੂੰ ਸੋਨੇ ਵਿੱਚ ਤੋਲ ਨੀ
ਹਾਂ ਕਰ ਦੇਵਾਂ ਤੈਨੂੰ ਸੋਨੇ ਵਿੱਚ ਤੋਲ ਨੀ

You've got me in a daze
I want you
You've got me in a daze
I want you

WRITERS

PREMJIT SINGH

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None

From This Artist