LyricFind Logo
LyricFind Logo
Profile image icon
Lyric cover art

Jee Karuga

Apple Music logo
Deezer logo
Spotify logo
Lyrics
Famous ਨੇ ਮੁੰਡੇ ਪੂਰੇ ਚਿੱਕਾਂ ਵਿੱਚ ਨੀ
ਪਟਰੋਲ ਭਰੀ ਫਿਰਦੇ ਆ ਹਿੱਕਾਂ ਵਿੱਚ ਨੀ
Brown skin ਉੱਤੇ off white ਪਾਏ ਦੇਖ ਲੈ
ਡੱਬਾਂ ਵਿੱਚ ਮਾਊਜ਼ਰ ਅੜਾਏ ਦੇਖ ਲੈ
ਬੰਪਰਾਂ ਤੇ ਲੈ ਜਾਂਗੇ ਰਕਾਨੇ ਟੰਗ ਕੇ
ਸਾਨਾਂ ਮੂਹਰੇ ਅੜ ਕੇ ਕੋਈ ਕੀ ਕਰੂਗਾ
ਓਹਨਾ ਚਿਰ ਅੜੀਆਂ ਪਗਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ
ਵੈਰੀਆਂ ਦੀ ਕਿਕਲੀ ਪਵਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ

ਓਹਨਾ ਚਿਰ ਅੜੀਆਂ ਪਗਾਉਂਦੇ ਰਹਾਂਗੇ (and guess who's on the beat again)
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ (Gaiphy)

ਬੰਦੇ ਚੋਟੀ ਦੇ ਜੋ ਮਹਿਫ਼ਲਾਂ 'ਚ ਬਹਿੰਦੇ ਆ ਕੁੜੇ
ਪੈਗ ਮਹਿੰਗੇ ਵੈਨ ਵਹੀਕਲਾਂ 'ਚੋਂ ਪੈਂਦੇ ਆ ਕੁੜੇ
ਹੱਥ ਬੰਨੇ ਸਭ ਯਾਰੀ ਪਿੱਛੇ ਲੰਘੇ ਹੁੰਦੇ ਆ
Signature ਜੱਟਾਂ ਦਾ ਕਫ਼ ਟੰਗੇ ਹੁੰਦੇ ਆ
ਜੇ ਗਿਣਤੀ ਕਰਾਈਏ ਸੋਚੀ ਲੰਬੀ ਆ ਕੁੜੇ
ਜ਼ਮਾਨਾ ਰੀਸ ਮਿੱਤਰਾਂ ਦੀ ਕੀ ਕਰੂਗਾ
ਉਨਾਂ ਚਿਰ ਅੜੀਆਂ ਪਗਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ
ਵੈਰੀਆਂ ਦੀ ਕਿਕਲੀ ਪਵਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ
ਉਨਾਂ ਚਿਰ ਅੜੀਆਂ ਪਗਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ

ਪੈ ਰੌਲਿਆਂ 'ਚ ਡਾਂਗ ਉੱਤੇ ਡੇਰਾ ਦਿਸਦਾ
ਵੇ ਮੈਂ ਜਿੱਧਰ ਵੀ ਦੇਖਾਂ pb 13 ਦਿਸਦਾ
ਦੋ ਚਾਰ ਪਰਚੇ ਤਾਂ ਹੁੰਦੇ ਵੱਟ ਤੇ
ਚੇਲੇ ਮੁੰਨੀ ਫਿਰਦੇ ਹੋ ਨਵੇਂ ਸ਼ੋਰ ਪੱਟ ਕੇ
ਕਦੋਂ ਜਾ ਕੇ ਮੁੱਕੂ ਥੋਡਾ ਕਾਟੇਜ ਵੇ
ਕਿੰਨਾ ਚਿਰ ਗੋਲੀਆਂ ਦਾ ਮੀਂਹ ਵਰੂਗਾ
ਕਦੋਂ ਤੱਕ ਅੜੀਆਂ ਪਗਾਉਂਦੇ ਰਹੋਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ
ਵੇ ਕਦੋਂ ਤੱਕ ਅੜੀਆਂ ਪਗਾਉਂਦੇ ਰਹੋਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ

ਸਾਨਾਂ ਮੂਹਰੇ ਅੜ ਕੇ ਕੋਈ ਕੀ ਕਰੂਗਾ
ਜ਼ਮਾਨਾ ਰੀਸ ਮਿੱਤਰਾਂ ਦੀ ਕੀ ਕਰੂਗਾ

ਮੋਟੀ ਸਾਮੀ ਦੇਖ ਨਾ ਬਣਾਈ ਕਦੇ ਯਾਰ
ਅਸੀਂ ਦਿਲ ਤੋਂ ਪਾਈ ਆ ਪਾਈ ਜਿਹਦੇ ਨਾਲ ਸਕੀਰ
ਚਾਰ ਬੰਦਿਆਂ ਦੀ ਰੋਟੀ ਹੋਰ ਤੋਰੇ ਜੋ ਅਮੀਰ
ਕੱਲੀ ਪਾ ਕੇ ਅਮੀਰੀ ਨਹੀਓ ਦਿਖਦੀ ਅਮੀਰੀ
ਮੱਛੀ ਡੌਲਿਆਂ 'ਚ ਹਿੱਕਾਂ ਵਿੱਚ ਜ਼ੋਰ ਐ ਕੁੜੇ
ਇਹ ਸ਼ੋਰ ਨਹੀਓਂ ਸਾਰੇ 38 ਬੋਰ ਐ ਕੁੜੇ
ਯਾਰ ਜਸ਼ਨੇ ਦੇ ਅੱਖੀਆਂ ਪੁਗਾ ਜਾਣਗੇ
ਹਿੱਕਾਂ ਉੱਤੇ ਸਿੱਧੀਆਂ ਚਲਾ ਜਾਣਗੇ
ਬੈਠੇ ਵੱਟਾਂ ਉੱਤੇ link white house ਭਿੜਦੇ
ਤੇਰਾ ਮੰਤਰੀ ਅੰਕਲ ਜੀ ਜੀ ਕਰੂਗਾ
ਓਹਨਾ ਚਿਰ ਅੜੀਆਂ ਪਗਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ
ਵੈਰੀਆਂ ਦੀ ਕਿਕਲੀ ਪਵਾਉਂਦੇ ਰਹਾਂਗੇ
ਜਿੰਨਾ ਚਿਰ ਮਿੱਤਰਾਂ ਦਾ ਜੀ ਕਰੂਗਾ

ਸਾਨਾਂ ਮੂਹਰੇ ਅੜ ਕੇ ਕੋਈ ਕੀ ਕਰੂਗਾ
ਜ਼ਮਾਨਾ ਰੀਸ ਮਿੱਤਰਾਂ ਦੀ ਕੀ ਕਰੂਗਾ

WRITERS

Kulwinder Singh

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Anger

Sentiment
Thumbsup Icon
Theme

None

From This Artist