LyricFind Logo
LyricFind Logo
Profile image icon
Lyric cover art

Just You

Apple Music logo
Deezer logo
Spotify logo
Lyrics
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਵਾਰਾਂ ਤੇਰੀ ਰੂਹ ਵੇ ਸੋਹਣਿਆ
ਮੁੱਕੀ ਵੇ ਸਾਡੀ ਤੇਰੇ ਤੇ ਪਾਲ ਵੇ
ਰੱਖੀ ਤੂੰ ਸਾਨੂੰ ਨਾਲ ਨਾਲ ਵੇ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ

ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ

ਜੇ ਸਾਡਾ ਤੂੰ ਪੁੱਛੇਂ ਵੇ ਚੰਨਾ ਹਾਲ ਵੇ
ਸਾਡੀ ਤਾਂ ਬਦਲ ਜਾਂਦੀ ਚਾਲ ਵੇ
ਵੇ ਸਾਡੇ ਸਾਵੇਂ ਤੂੰ ਆਵੇਂ ਤੂੰ ਬੈਠੇ ਤੂੰ ਨਾ ਜਾਵੇਂ
ਅੱਖਾਂ ਕੋਲੇ ਨਾ ਖੋਲ੍ਹੇ ਬੋਲ ਨਾ ਬੋਲੀ
ਟੱਪੇ ਹੱਥਾਂ ਦੀ ਜੂ ਏ ਸੋਹਣਿਆ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ

ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ

ਵੇ ਅੱਖਾਂ ਬਿੱਲੀਆਂ ਵਿੱਚ ਤੂੰ ਬੋਲੇ
ਰਹੇ ਪਿਆਰਾਂ ਵਿੱਚ ਕੀ ਓਲੇ
ਸਾਡੇ ਮੈਕਾ ਵੰਡਦੇ ਸਾਹ ਵੇ
ਜਦ ਲੈਲਾ ਤੇਰਾ ਨਾਂ
ਖਿਲਾਰੇ ਖੁਸ਼ਬੂ ਵੇ ਸੋਹਣਿਆ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ
ਨਿਹਾਰਾਂ ਤੇਰਾ ਮੂੰਹ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ
ਸਾਡਾ ਤਾਂ ਦੀਵਾ ਤੂੰ ਵੇ ਸੋਹਣਿਆ

WRITERS

Kulwinder Sohi, Kaafar Kang

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None

From This Artist