ਦਰਸ਼ਨ ਤੇਰੇ ਗੈਡੀ ਪੈਰੀ ਨਾਲ ਦੇ ਨੀ ਜਿਵੇਂ ਹੋਣ ਮੁੱਲ ਦੇ
ਚਾਰ ਸੂਟ ਕੱਲ੍ਹ ਬਣਵਾਏ ਬੰਬਿਓ ਨੀ Rubicon ਮੁੱਲ ਦੇ
ਅੱਲੜੇ ਨੀ ਕਾਹਦੀ ਤੇਰੀ ਮੰਗ ਮੰਨਿਆ
ਨੀ ਤਾਜਾ G wagon ਨਾਲਾ ਬੰਬ ਬੰਨ੍ਹਿਆ
ਚਾਰ ਕੁ ਕਰੋੜ ਤੱਕ ਪੈ ਗਿਆ ਚੋਟੀ ਦਾ ਝੂਟਾ ਜੈ ਖਾਣੇ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਤੇਰੇ ਭਾਗ ਚੰਗੇ ਤੇਰਾ ਕੁੱਲ ਲੱਗਿਆ
ਮੇਰੇ ਹੀਰਿਆਂ ਤੋਂ ਕੀਮਤੀ ਜੇ ਦਿਲ ਨੂੰ
ਸੁੱਖਾਂ ਸੁੱਖ ਹੋਈਆਂ ਮਾਪਿਆਂ ਨੇ ਮੰਗੀਆਂ
ਅੱਖਾਂ ਵਿੱਚ ਵੱਜਣ ਦੁਪਹਿਰ ਰੰਗੀਆਂ
ਉਦੋਂ ਸੋਚਦਾ ਵੀ ਗੱਲਾਂ ਇਹੋ ਰਾਈ ਜਾਂਦੀਆਂ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਫੁੱਲਾਂ ਵਾਂਗੂੰ ਸਾਂਭ ਸਾਂਭ ਰੱਖੀਏ ਨੀ ਤੈਨੂੰ
ਚਿੱਤ ਕਰੇ coffee ਵਿੱਚ ਪੀ ਜਾ ਘੋਲ ਕੇ
ਨੀ ਤੈਨੂੰ ਮੈਂ ਸੋਨੇ ਦੀ ਡਲੀ ਨੀ
ਸੁਨਿਆਰੇ ਕੋਲੋਂ ਹੰਸਲੀ ਬਣਾਈ ਫਿਰਦੀ
ਬੇਬੇ ਹੀਰ ਦੇ ਲਈ ਹੀਰੇ ਜੜ੍ਹਵਾਈ ਫਿਰਦੀ
ਤੇਰੀ ਕੱਲੀ ਕੱਲੀ ਫਿਰੇ ਰੀਝ ਪੂਰ ਦਾ ਨੀ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਬੁੱਲ ਚੈਰੀ ਕੁੱਲ strawberry ਜਿਹੀ
ਮਨੀ ਹੈਸਟ ਦੀ ਲੱਗਾ ਵੇ ਮੈਂ robbery ਜਹੀ
ਬੰਨਾ ਚੋਬਰ ਜਦੋਂ ਮੈਂ ਖੁੱਲ੍ਹੇ ਵਾਲ ਛੱਡ ਲਾਂ
ਮਰਕ ਦੇ ਵਿੱਚ ਜਦੋਂ ਗੇੜਾ ਕੱਢ ਲਾਂ
ਜਦੋਂ ਜੱਚ ਮੁਟਿਆਰਾਂ ਘਰੋਂ ਆਉਂਦੀਆਂ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਨਵੇਂ ਹੀ trip ਜੇ ਬਣਾਈ ਰੱਖਦੀ
ਹੋਇਆ ਹਲੇ ਮਸਾਂ ਤੈਨੂੰ ਦਿਨ ਤੇਰਵਾਂ
ਹੁਸਨ ਨੇ ਸੂਹੀ ਤੋਂ ਜੁਗਤ ਸਿੱਖ ਲਈ
ਕੂਲਿਆਂ ਹੱਥਾਂ ਨਾਲ ਫੜੀ ਦੀ ਆ ਤਿਤਲੀ ਨੀ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ
ਬਾਲੀ ਮਹਿੰਗੀ ਪੈ ਗਈ ਤੂੰ ਜੱਟਾਂ ਦੇ ਪੁੱਤ ਨੂੰ
ਸੋਹਣੀਆਂ ਚੀਜ਼ਾਂ ਤਾਂ ਫਿਰ ਮੁੰਡਿਆਂ ਵੇ