LyricFind Logo
LyricFind Logo
Profile image icon
Lyric cover art

Money Magnet

Apple Music logo
Deezer logo
Spotify logo
Lyrics
Deep Jandu
Sohi
ਆ ਗਯਾ ਨੀ ਬਿੱਲੋ ਓਹੀ ਟਾਈਮ

ਆਇਆ ਇਕ ਨੰਬਰ ਦਾ ਸਾਡਾ ਐਨੇ ਲਾਟ ਚ
ਨੀ ਪਾ ਤੇ 2 ਨੰਬਰਾਂ ਵਾਲੇ ਵੀ ਬਿੱਲੋ ਸੋਚ ਚ
ਵੇਹਲੇ ਸਾਲੇ ਮਗਜ਼ ਖਪਾਈ ਕਰੀ ਜਾਂਦੇ ਆ ਨੀ
Guess ਲਾਉਂਦੇ ਕਿੱਥੇ invest stock ਚ
ਕਹਲਾ Money Magnet you know what I mean
ਰਹਿ ਬੱਸ ਮਿੱਤਰਾਂ ਦੇ ਇਸ਼ਕ ਚ ਲੀਨ
ਬੈਠੇ ਮਾਰ chill ਨਾਲੇ ਦੇਖ ਪੈਸਾ ਗਿਰਦਾ ਨੀ
ਲੋਕੀ ਕਹਿੰਦੇ ਜੱਟ ਨੋਟ ਛਾਪਣੀ machine
ਮੰਗ ਕੀ ਆ ਮੰਗਦੀ Baby
Whip ਦੱਸ ਭਾਲਦੀ ਆ ਕੇਹੜੀ
ਲਾ ਲਾ ਲਾ ਲਾ ਲਾ
ਅੱਜ ਦੀ ਘੜੀ ਤਾਂ ਮੈਨੂੰ ਸਾਹ ਦੇਂਦੇ note
ਸੁਣਦੇ ਆ ਮੇਰੀ ਨਾ ਸਲਾਹ ਦੇਂਦੇ note
ਦੁਨੀਆ ਦੀ ਫਿਕਰ ਮੁਕਾ ਦੇਂਦੇ note
ਤੇਰੇ ਵਾਂਗੂ ਆਕੇ ਦਿਲ ਲਾ ਦੇਂਦੇ note
ਜਾਂਦੇ ਗਿਣੇ ਵੀ ਨੀ ਐਹੋ ਜੇ ਵਪਾਰ ਚ ਬੈਠਾਂ
ਉਤਰਾ jet ਚੋਂ double R ਚ ਬੈਠਾਂ
ਕਰਾ business run ਮੈਂ Emaar ਚ ਬੈਠਾ
ਲੋਕੀ ਸੋਚਦੇ ਕਿ “ਹੁਸਨ ” ਹੰਕਾਰ ਚ ਬੈਠਾ
ਜੇਹੜੇ ਕੱਲ ਕਰਦੇ ਸੀ rating on me
ਦੇਖ ਲਾਏ line ਚ they waiting on me
ਬਹਿਕੇ ਮਾਰ chill ਨਾਲੇ ਦੇਖ ਪੈਸਾ ਗਿਰਦਾ ਨੀ
ਲੋਕੀ ਕਹਿੰਦੇ ਜੱਟ ਨੋਟ ਛਾਪਣੀ machine
ਮੰਗ ਕੀ ਆ ਮੰਗਦੀ Baby
Whip ਦੱਸ ਭਾਲਦੀ ਆ ਕੇਹੜੀ
ਲਾ ਲਾ ਲਾ ਲਾ ਲਾ (uh-huh, let's go)

Black Rolls Royce, lookin' moist (just like she does)
I got a choice, I'm the voice (Hindu speaker)
Neighborhood dreamin' (they said I was irrational)
Now them same million dollar dreams got me international
Money makes the world go 'round
Sicily in summertime, Switzerland for Christmas
Shopping for breakfast, flights for lunch
Land you in LA, then Malibu all month

Come with me, we gettin' it like
Run quick see, come get this money
Right now, we gon' spend it all tonight
Like la, la-la-la, la-la, la-la

ਰੱਖੇ ਕੰਮ ਤੇ dollar ਇਕ ਚਾਰ ਲੈਕੇ ਆਵੇ
ਲੋਕੀ ਪੈਸਾ ਨੇ ਕਮਾਉਂਦੇ ਪੈਸਾ ਮੇਰੇ ਲਈ ਕਮਾਵੇ
ਇਸ paper ਚ ਦਮ ਜਿਵੇਂ ਗੋਲੀ ਚ ਪੋਟਾਸ਼
ਮੇਰੇ ਪੁੱਠਿਆਂ ਕੰਮਾ ਨੂੰ ਹੁਣ ਮਿਲਦੀ ਸਬਾਸ਼
Body ਕਰਾ detox ਮਹਿੰਗੀ deal ਚੱਕ ਕੇ
ਤੂੰ ਨਾਲ ਚੱਲ ਰਾਣੀਆਂ ਦੀ feel ਚੱਕ ਕੇ
ਮੈਂ ਪੈਰਾਂ ਚ ਵਿਛਾ ਦੂੰ ਤੇਰੇ ਸਾਰੀ ਦੁਨੀਆ
ਤੂੰ ਲੰਘੀ ਚੱਲੀ ਹਿੱਕਾਂ ਉੱਤੇ heel ਰੱਖ ਕੇ
ਘੁੰਮੀਏ Ibiza, fuck off Bali Thailand
ਤੂੰ ਮੇਰੀ ਰਹਿ ਜਿਵੇਂ One Man’s Island
ਤੇਰਾ ਮੇਰਾ combo ਬਣੇ ਵਾਹਲਾ hygiene
ਜ਼ਿੰਦਗੀ ਨੂੰ ਵੇਖਾਂ ਲੱਗੇ Vegas ਦਾ scene
ਬਹਿਕੇ ਮਾਰ chill ਨਾਲੇ ਦੇਖ ਪੈਸਾ ਗਿਰਦਾ ਨੀ
ਲੋਕੀ ਕਹਿੰਦੇ ਜੱਟ ਨੋਟ ਛਾਪਣੀ machine
ਮੰਗ ਕੀ ਆ ਮੰਗਦੀ Baby
Whip ਦੱਸ ਭਾਲਦੀ ਆ ਕੇਹੜੀ
ਲਾ ਲਾ ਲਾ ਲਾ ਲਾ

Deep Jandu
Kulwinder Sohi

WRITERS

Husan Galwatti, Deep Jandu

PUBLISHERS

Lyrics © Sentric Music

Share icon and text

Share


See A Problem With Something?

Lyrics

Other

From This Artist