ਜਿਹੜਾ ਛੱਡੇ ਨੂੰ ਸਵਾਦ ਅੱਖਾਂ ਲੜੀਆਂ 'ਚ ਕਿੱਥੇ
ਜਿਹੜਾ ਕਿੱਲੇ 'ਚ proud ਬੀਬਾ ਘੜੀਆਂ 'ਚ ਕਿੱਥੇ
ਜਿਹੜਾ ਨਾਮ 'ਚ ਸਰੂਰ ਅੱਖਾਂ ਖੜੀਆਂ 'ਚ ਕਿੱਥੇ
ਜਿਹੜਾ ਖੇਤੀ 'ਚ ਨਜ਼ਾਰਾ ਐਵੇਂ ਕਰੀਆਂ 'ਚ ਕਿੱਥੇ
ਹੁੰਦੇ down to earth ਬਿੱਲੋ ਪਿੰਡਾਂ ਵਾਲੇ ਜੱਟ
ਗੱਲਾਂ ਆਉਣਾ ਨਾ ਪਸੰਦ ਬੰਦੇ ਪਾਡੇ ਆਲੀਆ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਹੋਏ ਸਾਡੇ ਨਾਲ ਨਹੀਓ ਵੈਰ ਪਾਉਣ ਜੋਗਰੇ
ਤੇ ਜੱਟਾਂ ਨਾਲ ਹਾਲੇ ਮੱਥਾ ਲਾਉਣ ਜੋਗਰੇ
ਭਾਵੇਂ ਕਾਵਾਂ ਉੱਤੇ ਨਵੀਂ ਨਵੀਂ ਚੜ੍ਹੀ ਆ ਜਵਾਨੀ
ਪਰ ਹੋਏ ਨੀ ਬਨੇਰੇ ਹਾਲੇ ਢਾਉਣ ਜੋਗਰੇ
ਨੀ ਓ reel'ਆ ਦੀ ਆ ਵੈਲੀ ਕਰੇ ਜਿੰਨਾ ਨਾਲ tally
ਹੈਨੀ ਜੁਰਤਾ ਸਾਡੇ ਨਾਲ ਲਾਉਣ ਆੜੇ ਆਲੀਆ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
Back home ਮਾਲਕ ਮੁਰੱਬਿਆਂ ਦੇ ਨੀ
ਤਾਹੀਂ worry ਕਰਦੇ ਨਾ ਮੁੰਡੇ PR ਦੀ
ਚਾਰ ਦਿਨ ਕੁੱਟਣਾ ਸਵਾਦ ਦੱਬ ਕੇ
ਭਾਵੇਂ ਇਹ ਜਵਾਨੀ ਦਿਨ ਤਿੰਨ ਚਾਰ ਦੀ
ਤੇਰੇ ਸ਼ਹਿਰ ਚੱਲਦੇ news ਆਂ ਵਿੱਚ ਨੀ
ਸਾਨੂੰ ਜਿਹੜੇ ਕਾਂਡਾਂ 'ਚ police ਭਾਲਦੀ
ਯਾਰ ਮੇਰੇ ਮਾਰਦੇ ਸਿਰਾਂ 'ਚ bouncer ਆ
ਤੇ ਮੈਂ Yorker ਮਾਰਦਾ Malinga ਆਲੀ ਦੀ
ਇੱਕੋ ਟੱਕ ਕਿੱਲੇ ਚੱਲੀ ਦੱਬ ਨਾਲ 45
ਪਾਈਆਂ ਸਾਂਭੀਆਂ ਪਠਾਣੀ gun-ਆ ਦਾਦੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਸਾਡੇ ਵਾਂਗੂ ਦੁਨੀਆ 'ਤੇ ਦਾਅ ਪਾਉਣ ਨੂੰ
ਫਿਰਦੇ ਨੇ ਬੜਾ ਪ੍ਰਭਾਵ ਪਾਉਣ ਨੂੰ
Liver Steel ਦੇ ਲਵਾਉਣੇ ਪੈਣਗੇ
ਸਾਡੇ ਜਿੰਨੀ ਕਪਾਂ 'ਚ ਸ਼ਰਾਬ ਪਾਉਣ ਨੂੰ
ਗੱਲਾਂ ਕਰਦੇ ਸੀ back ਤੇ blood ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਤੋੜ ਤੇਰਾ ਵੀ ਨੀ ਮਾਝੇ ਦੀਏ ਮੋਮਬੱਤੀਏ
ਯਾਰੀ ਲੱਭਦੀ ਕਿਤੋਂ ਨੀ ਜੱਟ ਬੇੜਾ ਨਾਲ ਦੀ
ਜੱਟਾਂ ਦੇ ਪੁੱਤਾਂ 'ਚ ਸਾਰੀ ਆਹੀ feature ਆ
ਆਜੋ ਸ਼ਹਿਰੀ ਜੇ bread-ਆ ਵਿੱਚੋਂ ਫਿਰੇ ਭਾਲਦੀ
Sidhu tractor 'ਤੇ Sohi ਜਿੱਥੇ ਖੜ੍ਹ ਜਾਂਦੇ ਦੋਹੀਂ
ਗੱਲਾਂ ਮਲੋ ਮੱਲੀ ਹੋ ਜਾਣ ਵੱਧ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ
ਓਹਨਾਂ ਚ ਰਕਾਨੇ ਗੱਲਾਂ ਸਾਡੇ ਆਲੀਆਂ ਨੀ ਕਿੱਥੇ