ਤੂ ਰੋਜ਼ ਸ਼ਾਮੀ walk ਤੇ ਜਦੋਂ ਨਿਕਲੇ
ਲੈਕੇ ਤੇਰੇ dog ਨੂ ਜਦੋਂ ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ
ਨੀ ਕਦੇ ਕਦੇ ਨਿਕਲੇ tracksuit ਚ
ਕਦੇ ਕਦੇ ਪਾ ਕੇ frock ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ
ਹੋ ਕੰਨਾ ਉੱਤੇ ਲਾਕੇ headphone ਸੋਹਣੀਏ
ਮੈਨੂ ਪਤਾ ਕਿਹਦੇ ਕਿਹਦੇ ਗਾਨੇ ਸੁਨ੍ਣ’ਦੀ
ਕੁਝ ਗਾਨੇ ਸੁਣਦੀ ਹੈ ਅੱਜ ਕਲ ਦੇ
ਨੀ ਵਧ ਗਾਨੇ ਅੱਜ ਵੀ ਪੁਰਾਣੇ ਸੁਨ੍ਣ’ਦੀ
ਨੀ ਤੱਕ ਤੈਨੂ ਗੱਡੀਆਂ ਵੀ ਰੁੱਕ ਜਾਂਦੀ ਆ
Cross ਜਦੋਂ ਕਰਕੇ ਤੂ ਚੋਕ ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ
ਤੂ ਰੋਜ਼ ਸ਼ਾਮੀ walk ਤੇ ਜਦੋਂ ਨਿਕਲੇ
ਲੈਕੇ ਤੇਰੇ dog ਨੂ ਜਦੋਂ ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ
ਕਦੇ ਲੈਕੇ ਜਾਵਾਂ ਤੈਨੂ date ਤੇ ਮੈਂ
ਦੋਵੇ ਬੇਹਿਕੇ ਪੀਏ red wine ਗੋਰੀਏ
ਕਿੰਨੀ ਆਏ special ਮੈਂ feel ਕਰੌਣ
ਸਾਡੇ ਲਈ ਕਢ ਥੋੜਾ time ਗੋਰੀਏ
ਨੀ ਮੈਨੂ ਪਤਾ ਆਏ ਤੇਰੇ ਪਿੱਛੇ ਮੁੰਡੇ ਨੇ ਬੜੇ
ਨਜ਼ਰ ਤਾਯੋਨ ਬਣ tip top ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ
ਤੂ ਰੋਜ਼ ਸ਼ਾਮੀ walk ਤੇ ਜਦੋਂ ਨਿਕਲੇ
ਲੈਕੇ ਤੇਰੇ dog ਨੂ ਜਦੋਂ ਨਿਕਲੇ
Heartbeat ਵਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂ ਕਰਨ stalk ਨਿਕਲੇ