LyricFind Logo
LyricFind Logo
Profile image icon
Lyric cover art

Sirra Jatt Remix

Apple Music logo
Deezer logo
Spotify logo
Lyrics
Tatva K style baby
Then what

Suit ਛੱਡ ਪੌਣ ਲਗੀ skirt
ਸੋਚਦੀ ਹੋਣੀ ਮੈਂ ਤੇਰੇ ਨਾਲ ਕਰੂੰ flirt
ਪੂਰੇ town ਵਿਚ ਰੁਤਬਾ ਏ ਯਾਰ ਦਾ
ਐਨਾ ਕੱਮਾ ਲਯੀ ਨਾ ਸਾਡੇ ਕੋਲੇ time
ਸੋਣੀਏ ਨੀ ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਸੋਣੀਏ ਨੀ
ਏ ਨੀ ....

ਜੱਟ ਤੇਰਾ (ਸੋਣੀਏ ਨੀ)
ਜੱਟ ਤੇਰਾ

ਜੱਟ ਤੇਰਾ , ਸੋਣੀਏ ਨੀ
ਜੱਟ ਤੇਰਾ

ਜੱਟ ਤੇਰਾ , ਸੋਣੀਏ ਨੀ

ਇਸ਼ਕੇ ਦਾ ਰੋਗ ਬੜਾ ਮਾੜਾ
ਤਾਈ ਓ ਐਦਾ ਸ਼ੋੰਕ ਨਹੀ ਓ ਰਖੇਯਾ ਏ ਬਾੜਾ
ਇਸ਼ਕੇ ਦਾ ਰੋਗ ਬੜਾ ਮਾੜਾ
ਤਾਈ ਓ ਐਦਾ ਸ਼ੋੰਕ ਨਹੀ ਓ ਰਖੇਯਾ ਏ ਬਾੜਾ
ਉੱਤੋਂ ਪਸੰਦ ਵੀ ਏ ਸਾਡੀ ਜਮਾ ਦੇਸੀ
Jump suit ਦੇ ਨੀ suit ਵਾਲੀ ਦੇ ਹੀ fan ਐ
ਸੋਣੀਏ ਨੀ ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਸੋਣੀਏ ਨੀ
ਏ ਨੀ ....

ਜੱਟ ਤੇਰਾ (ਸੋਣੀਏ ਨੀ)
ਜੱਟ ਤੇਰਾ

ਜੱਟ ਤੇਰਾ , ਸੋਣੀਏ ਨੀ
ਜੱਟ ਤੇਰਾ

ਦੋ ਕਾਮ ਦੋ ਨਾਮ ਅਬ ਕਰਤਾ ਮੈਂ ਆਰਾਮ
Struggle ਮੈਂਨੇ ਕੀਆ ਬੜਾ ਤਭੀ ਜਗਹ ਜਗਹ ਫੈਲਾ ਨਾਮ
ਕਾਮ ਬੜਾ ਮਿਹਨਤ ਕਰੀ , ਦਾਮ ਬੜਾ I'm star
ਤੁਝਕੋ ਕ੍ਯਾ ਲਗਤਾ ਹੈ ਤੇਰੇ ਆਗੇ ਕੋਈ ਲੜਕਾ ਆਮ ਖੜ੍ਹਾ
ਬੀਟੇਂ ਮੇਰੀ WWE ਕੀ ਤਰਾਹ ਦੇਤੀ smash
ਪਹਲੇ ਖਾਲੀ wallet ਅਬ ਹਾਥੋਂ ਮੇਂ ਭੀ ਰਹਿਤਾ cash
ਕਰੂੰ ਐਸ਼ ਦਿਨ ਰਾਤ I'm living dream baby
I stay high ਜੈਸੇ ਦਿਨ ਬੱਚੇ ਹੈਂ ਤੀਨ baby
ਮੇਰੀ ਬਿਨ ਲੜਕੀ ਯੇ hip-hop ਭੀ ਅਧੂਰਾ ਹੈ
Swag ਮੇਰੇ ਵਿੱਚ ਜੱਟਾਂ ਵਾਲਾ ਪੂਰਾ ਹੈ
ਜੱਟਾਂ ਵਾਲਾ ਪੂਰਾ ਹੈ
Swag ਮੇਰੇ ਵਿੱਚ ਜੱਟਾਂ ਵਾਲਾ (ਪੂਰਾ ਹੈ)

ਜੱਟ ਤੇਰਾ ਸਿੱਰੇ ਦਾ ਕੈਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ (Tatva K style baby)
ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ

WRITERS

KUWAR VIRK

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other