ਜ਼ੁਲਫ਼ਾਂਆਂ ਨਾਗ ਤੇ ਰੰਗ ਏ ਰੂਹ
ਛੱਲਾ ਮੇਰਾ ਜੀ ਡੋਲਾ ਕੋਈ ਵੱਗਦਾ ਪਾਣੀ ਐ
ਸੱਜਣਾ ਤੋਂ ਵਾਰ ਦੇਵਾਂ ਜਿੰਦ ਉਂਝ ਵੀ ਤੇ ਜਾਣੀ ਐ
ਸੱਜਣਾ ਤੋਂ ਵਾਰ ਦੇਵਾਂ ਜਿੰਦ ਉਂਝ ਵੀ ਤੇ ਜਾਣੀ ਐ
ਛੱਲਾ ਮੇਰਾ ਜੀ ਡੋਲਾ ਇੱਕ ਚਿਮਟਾ ਏ ਅੱਗ ਜੋਗਾ
ਯਾ ਤੂੰ ਸਾਨੂ ਆਪ ਰੱਖ ਲੈ ਤੇ ਆ ਛਡ ਦੇ ਵੇ ਜੱਗ ਜੋਗਾ
ਯਾ ਤੂੰ ਸਾਨੂ ਆਪ ਰੱਖ ਲੈ ਤੇ ਯਾ ਛਡ ਦੇ ਵੇ ਜੱਗ ਜੋਗਾ
ਧਾ ਪਾ ਪਾ ਨੀ ਧਾ ਪਾ ਮਾ ਗਾ ਮਾ ਪਾ
ਛੱਲਾ ਮੇਰਾ ਜੀ ਡੋਲਾ ਸੁਚਾ ਪਿਆਰ ਗਵਾਹ ਮਾਹੀਆ
ਰੱਬ ਕੋਲ਼ੋਂ ਡਰ ਸੱਜਣਾ ਏਡੇ ਦੋਸ਼ ਨਾਂ ਲਾ ਮਾਹੀਆ
ਵੇ ਰੱਬ ਕੋਲ਼ੋਂ ਡਰ ਸੱਜਣਾ ਏਡੇ ਦੋਸ਼ ਨਾਂ ਲਾ ਮਾਹੀਆ
ਛੱਲਾ ਮੇਰਾ ਜੀ ਡੋਲਾ ਕੋਠੇ ਤੇ ਕਾਨਾ ਐ
ਮਿਲਣਾ ਤੇ ਰੱਬ ਨੂੰ ਐ ਤੇਰਾ ਮੇਰਾ ਤੇ ਬਹਾਨਾ ਐ
ਵੇ ਮਿਲਣਾ ਤੇ ਰੱਬ ਨੂੰ ਐ ਤੇਰਾ ਮੇਰਾ ਤੇ ਬਹਾਨਾ ਐ
ਮਿਲਣਾ ਤੇ ਰੱਬ ਨੂੰ ਐ ਤੇਰਾ ਮੇਰਾ ਤੇ ਬਹਾਨਾ ਐ
ਅੱਖੀਆਂ ਓਹਿਯੋ ਰੱਖੀਏ ਭਾਵੇਂ ਮਾਹੀਆ ਗਰੀਬ ਹੋਵੇ
ਵੇ ਅੱਖੀਆਂ ਓਹਿਯੋ ਰੱਖੀਏ ਭਾਵੇਂ ਮਾਹੀਆ ਗਰੀਬ ਹੋਵੇ
ਅੱਖੀਆਂ ਓਹਿਯੋ ਰੱਖੀਏ ਭਾਵੇਂ ਮਾਹੀਆ ਗਰੀਬ ਹੋਵੇ