Domestic ਨਹੀਂ worldwide ਮਾਰ ਨੀ
ਬਾਹਰੋਂ ਬਾਹਰ ਚਲਦਾ ਆ ਕਾਰੋਬਾਰ ਨੀ
ਬੋਹਤੇ ਨਹੀਂ ਜੋੜੇ, ਚੁਣਵੇਂ ਆ ਯਾਰ ਨੀ
Versace ਵਾਲੇ bag ਮੁੰਡਾ ਹੱਥ ’ਚ ਨਾ ਰੱਖੇ
ਉਹਦਾ ਯਾਰੀਆਂ ਦਾ ਮੋਢੇ ਉੱਤੇ ਰੱਖੇ ਭਾਰ ਨੀ
ਪੈਰਾਂ ਵਿੱਚ sober ਜੇ kick ਰੱਖਦਾ
ਦਿਲ ’ਚ ਨਾ chobbar ਕੋਈ fick ਰੱਖਦਾ
ਲਾਕੇ ਵੈਰੀਆਂ ਦੀ ਅਕੜ ਨੂੰ ਚਿੱਖਾ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਓ feel ਆ ਕਿੱਥੇ ਚੱਕਦੇ ਆ, deal ਆ ਚੱਕਦੇ
ਚੱਕ ਚੱਕ ਅੱਡੀਆਂ ਨੇ ਲੋਕ ਤੱਕਦੇ
ਉਹਦਾ ਠੰਢੇ ਜਿਹੇ ਸੁਭਾਅ ਦੇ calm down ਰਹਿੰਦੇ ਆ
ਜਦੋਂ ਪੱਖਦੇ ਆ ਫੇਰ ਬਾਹਲੇ ਪੈੜੇ ਭੱਖਦੇ
ਸਾਡੀਆਂ ਸੱਟਾਂ ਦੇ ਨਾ ਨਿਸ਼ਾਨ ਲੱਭਦੇ
ਥਾਂ ਥਾਂ ਤੇ ਮਿੱਤਰਾਂ ਨੇ ਪਾਏ ਯੂਬ ਨੇ
ਬੜਿਆਂ ਦੇ ਇੱਥੇ ਤਾਂ ਚਕਾਏ pub ਨੇ
ਖੁੱਲੀ ਮੇਹਰ ਬਰਸਾਈ ਹੋਈ ਆ ਦੇਖ ਰੱਬ ਨੇ
ਉੱਤੋਂ ਚੱਕਰਾਂ ’ਚ ਪਾਏ ਹੋਏ ਲੋਕ ਸਭ ਨੇ
ਜਿਹੜਾ ਲਾਉਂਦੇ ਆ trap ਕਿੱਥੇ ਧੌਣ ਚੱਕਦੇ
ਨੀ ਗੱਡੀ tail ਫੂਕਦੀ ਆ ਲੋਕ ਰਹਿੰਦੇ ਮਚਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
Digi ਚੋਂ high top ਦਾ ਆ ਜੋੜਾ ਲਮਕੈ
ਗੱਲੇ ’ਚ white gold ਨਾਲੇ rim ਚਮਕੈ
ਜੇਹੜੇ seat ਆ ਥੱਲੇ ਪਏ ਚਲਦੇ ਆ ਜਮ ਮਕੇ
ਤੇਰੀ city ਕੰਬਦੀ ਆ ਜਦੋਂ base ਧਮਕੇ
Dash ’ਚ ਖੁੱਲ੍ਹਾ ਰੱਖਿਆ ਆ mag ਨੀ
ਜੇਹੜੀ ਹੋਵੇ ਨਾ track baggi ਆ black ਨੀ
ਪਿੱਛੇ ਦੁਨੀਆ ਆ ਲਾਈ, ਜੱਟ ਅੱਗੇ mic ਨੀ
ਜਾਂਦੇ one way ਐ ਅਸੀਂ ਮੁੜਦੇ ਨਾ back ਨੀ
ਜਾਂਦੇ one way ਐ ਅਸੀਂ ਮੁੜਦੇ ਨਾ back ਨੀ
ਜਦੋਂ ਚਲਦੇਆਂ ਸਿੱਧੇ ਮੁੜਦੇ ਨਾ back ਨੀ
ਐਨਕਾਂ ਨੇ ਕਾਲੀਆਂ ਜਚਦੀਆਂ ਬਾਹਲੀਆਂ
ਮਹਿੰਗੀਆਂ ਨੇ ਘੜੀਆਂ ਜੋ ਗੁੱਟਾਂ ’ਤੇ ਸਜਾਲੀਆਂ
ਓ ਰੰਗਾਂ ਵਿੱਚੋਂ ਰੰਗ ਸੁਣੀਦਾ
ਨੀ ਜਿਹੜਾ ਸਾਨੂੰ ਜਚਦਾ ਆ ਬਾਹਲਾ
ਨੀ ਜਿਹੜਾ ਸਾਨੂੰ ਜਚਦਾ ਆ ਬਾਹਲਾ
ਦੱਸ worry ਕਿਹੜੀ ਆ ਗੱਲ ਦੀ ਨੀ
ਤੂੰ ਯਾਰੀ ਕੇਰਾਂ ਜੱਟ ਨਾਲ ਲਾ ਲਾ
ਓ custom ਕਰਾਕੇ ਪੈਰਾਂ ’ਚ ਪਾਉਣੇ ਆ
ਜਦੋਂ ਸ਼ਹਿਰ ਸਾਰਾ ਸੌਂਦਾ ਗੱਡੀਆਂ ਪਜਾਉਣੇ ਆ
ਮੁੰਡੇ ਝੁਕਦੇ ਹੀ ਜਾਂਦੇ ਕਿੱਥੇ ਹੱਥ ਆਉਂਦੇ ਆ
ਵੈਰੀ ਗੋਡੇ ਟੇਕਦੇ ਆ, ਕੰਨੀ ਹੱਥ ਲਾਉਂਦੇ ਆ
ਪੈਰਾਂ ’ਚ ਪਾਏ ਦੇਖ ਲੱਖ ਲੱਖ ਦੇ
ਇੱਕ ਤੋਂ ਇੱਕ ਸਾਰੇ ਵੱਖ ਵੱਖ ਨੇ
ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ Sneakran ਆ ਤੇ ਨਿਗਾਹ ਰੱਖਦੇ
ਨੀ ਤਾਹੀਂ ਜੱਟ ਦੇ sneaker ਤੇ ਓ ਤਾਹੀਂ ਜੱਟ ਦੇ