LyricFind Logo
LyricFind Logo
Profile image icon
Lyric cover art

Jamanat

Apple Music logo
Deezer logo
Spotify logo
Lyrics
ਓਏ ਕਿੱਦਾਂ ਮੂੰਹ ਅੱਡੀ ਫਿਰਦੀ ਹੈ ਕਿ ਹੋ ਗਯਾ ?
ਸੁਖ ਏ ?

ਹੈ ਕਿੰਨਾ ਸਮਝਾਵਾ ਤੈਨੂ ਬੋਹਰਾ ਵੀ ਸਮਝ ਨਾ
ਹੈਥੋ ਤਾਂ ਵੈਲੀ ਬੰਦੇਆਂ ਦੀ ਜਾਂਦੀ ਰਮੰਜ ਨਾ
ਕਲ ਕਲ ਵੇ ਤੂ ਆਇਆ ਕਿਓ ਸਿਆਪਾ ਨਵਾ ਪਾਇਆ
ਲੋਹਾ ਸੰਭ ਸੰਭ ਰੱਖਣ ਮੇਰਾ ਫਿਕਰ ਵਧਾਇਆ
ਅਸਲਾ ਸੰਭ ਸੰਭ ਰੱਖਣ ਵੇ ਮੇਰਾ ਫਿਕਰ ਵਧਾਇਆ
ਹੈ ਮਨਿਆਂ ਐ ਤੇਰੀਆਂ ਮੰਨਟਾਈ ਵੇ

ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ
ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ

ਹੈ ਦੁਬਈ ਆਲੇ ਸ਼ੇਖ ਆ ਵਾਂਗ ਪਾਵੇ ਮੁੰਡੀਆਂ
ਸਾਥੋ ਗੱਲਾਂ ਨੇ ਹੀ ਚੰਨਾ ਨਿਆਨੇ ਵਾਂਗ ਹੁੰਦੀ ਆ
ਵੇ ਰਾਜਿਆਂ ਦੇ ਵਾਂਗੂ ਜੱਟਾ ਪਾਵੇ ਮੁੰਡੀਆਂ
ਨੀ ਸਾਥੋ ਗੱਲਾਂ ਨੇ ਹੀ ਚੰਨਾ ਨਿਆਨੇ ਵਾਂਗ ਹੁੰਦੀ ਆ
ਹੋਵੇ ਅੰਦਰ ਜਾ ਬਾਹਰੇ ਤੂ ਤਾਂ ਕਰੇ ਪੁੱਠੇ ਕਾਰੇ
ਐ ਤਾਂ ਤੈਨੂ ਵੀ ਪਤਾ ਨਾ ਵੇ ਤੂ ਕਿੰਨੇ ਗੱਡੀ ਚਾਹਦੇ
ਐ ਤਾਂ ਤੈਨੂ ਵੀ ਪਤਾ ਨਾ ਵੇ ਤੂ ਕਿੰਨੇ ਗੱਡੀ ਚਾਹਦੇ
ਗੱਲਾਂ ਤੇਰੀਆਂ ਤਾਂ ਜੱਟਾਬੁਜਾਰਤਾ ਹੀ ਨੇ
ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ
ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ

ਹੈ ਰਖਦਾ ਐ ਦੁਨੀਆ ਦੇ ਸਾਰੇ ਅਸਲੇ ਹੋ ਜਿੰਨਾਂ ਨਾਲ ਨਬੇਦਾਂ ਐ ਜੱਟ ਮਸਲੇ
ਵੇ ਰਖਦਾ ਐ ਦੁਨੀਆ ਦੇ ਸਾਰੇ ਅਸਲੇ ਨੀ ਜਿੰਨਾਂ ਨਾਲ ਨਬੇਦਾਂ ਐ ਜੱਟ ਮਸਲੇ
ਜਦੋ ਵੱਜੀ ਸਿਨਨੇ ਗੋਲੀ ਨਾਰ ਰੁਲਜੁਗੀ ਬੋਲੀ
ਹੁੰਦੀ ਵੈਲੀਆਂ ਦੀ ਦੁਨੀਆ ਤੇ ਉਮਰ ਵੇ ਥੋਡੀ
ਹੁੰਦੀ ਵੈਲੀਆਂ ਦੀ ਦੁਨੀਆ ਤੇ ਉਮਰ ਵੇ ਥੋਡੀ
ਹਾਰ ਪਾਸੇ ਤੇਰੇ ਰਾਹਾਂ ਚ ਰੁਕਾਵਟ ਆ ਹੀ ਨੇ

ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ
ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ

ਵੇ ਕਲ ਸੁੰਨ ਦੀ ਪਈ ਸੀ ਜੱਟਾ ਤੇਰੇ ਚਰਚੇ
ਹੋ ਦੁਕਾਨ ਆ ਦੇ ਸ਼ਟਰ ਦੇ ਮੈਂ ਬੰਦ ਕਰਤੇ
ਕਹਿੰਦੇ ਮਾਰੀ ਗੋਲੀ ਤੂ ਭਰੂਰ ਪਿੰਡ ਵਾਲੇਆਂ
ਬੇਰੀ ਨਰਖਮ ਬਿਲੋ ਜਨ ਜੋੱਗੇ ਕਰਤੇ ਵੇ ਤੂ ਕਟੋ ਫਾਇਰ ਛਾਡੀ
ਵੇ ਕਰਦਾ ਫਿਰੇ ਛਾਡਿ ਬਾਹ ਲਿਖਦੀ ਏ ਸਾਰੀ ਸਨੀ ਡਬਦਾ ਤੂ ਕਿੱਥੇ
ਜਿੱਥੇ ਅੱਡ ਜੀ ਗੜਾਰੀ ਸਨੀ ਡਬਦਾ ਤੂ ਕਿੱਥੇ ਜਿੱਥੇ ਅੱਡ ਜੀ ਗੜਾਰੀ
ਗੱਲਾਂ ਮੌਤ ਨਾਲ ਤੇਰੀ ਸ਼ਰਾਰਤਾਂ ਹੀ ਨੇ

ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ
ਨੀ ਅਣਖੀ ਬੰਦੇ ਦਾ ਮੌਕੇ ਤੇ ਹੀ ਠੋਕ ਦੇ ਬਾਦ ਵਿੱਚ ਹੁੰਦੀ ਆ ਜਮਾਂਤਾਂ ਹੀ ਨੇ

WRITERS

Black Life Studios, Sunny Bharur

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist