ਓਏ ਅੜਬ ਜਿਹੇ ਬੰਦੇ ਆ ਪਰ ਦਿਲ ਤੋਂ ਨਾ ਖੋਟੇ ਨੀ ਓਏ
ਹਾਂਜੀ ਭਾਈ Deep Jandu ਹੋ ਜੇ ਡੰਗੜ ਡੰਗੜ
ਓਏ ਅੜਬ ਜਿਹੇ ਬੰਦੇ ਆ ਪਰ ਦਿਲ ਤੋਂ ਨਾ ਖੋਟੇ ਨੀ
ਹਾਏ ਜੱਦੀ ਸਰਦਾਰ ਪਿੰਡ ਅਸੀਂ ਜਿਨ੍ਹਾਂ ਦੇ ਆ ਪੋਤੇ ਨੀ
ਪੈਂਦੀ ਆ ਤਰੀਖ਼ਾ ਹਾਏ ਪੈਂਦੀ ਆ ਤਰੀਖ਼ਾ
ਪੈਂਦੀ ਆ ਤਰੀਖ਼ਾ Court case ਚੱਲਦਾ
ਓਹ ਵੇਲੀਆਂ ਚੋ ਵੈੱਲੀ ਦੱਸ ਕਾਡਾ ਸੋਹਣੀਏ ਨੀ
ਜਿਹੜਾ ਰੱਖਦਾ ਨੀ ਅਸਲਾ ਓਹ ਵੇਲੀਆਂ ਚੋ ਵੈੱਲੀ
ਦੱਸ ਕਾਡਾ ਸੋਹਣੀਏ ਨੀ ਜਿਹੜਾ ਰੱਖਦਾ ਨੀ ਅਸਲਾ
ਹਾਏ ਨੀ ਜਿਹੜਾ ਰੱਖਦਾ ਨੀ ਅਸਲਾ
ਓਏ ਵੱਡੇ ਵੱਡੇ ਬੰਦਿਆਂ ਨਾਲ ਮੱਥਾ ਜੱਟ ਲਾਵੇ ਨੀ
ਪੈਰਾਂ ਵਿਚ ਜੁੱਤੀ ਜਾਂ ਫਿਰ ਪੈਰੀ ਲੰਮੇ ਪਾਵੇ ਨੀ
ਕਹਿ ਕੇ ਬਿੱਲੋ ਸਿੱਧਾ ਸ਼ਿਕਾਰ ਅਸੀਂ ਕਰਦੇ
ਯਾਰੀਆਂ ਚ ਨਹੀਂਓ ਯਾਰ ਮਾਰ ਅਸੀਂ ਕਰਦੇ
ਹਾਏ ਨੀ ਜਿਹੜਾ ਰੱਖਦਾ ਨੀ ਅਸਲਾ
ਲਾਲੀ ਲਾਲੀ ਲਾਲੀ ਸੋਹਣੀਏ ਲਾਲੀ ਲਾਲੀ ਲਾਲੀ
ਜੇ ਵੱਸੋ ਬਾਹਰ ਬੰਦੇਖਾਣੀ ਸਮਝਵੇ ਨੀ
ਲੜਨਾ ਤੇ ਮਰਣੋਂ ਨਾ ਡਰਨਾ ਭੁੱਲੜ
ਹਾਏ ਨੀ ਜਿਹੜਾ ਰੱਖਦਾ ਨੀ ਅਸਲਾ