LyricFind Logo
LyricFind Logo
Profile image icon
Lyric cover art

2 4 KAM

Apple Music logo
Deezer logo
Spotify logo
Lyrics
ਵੇ ਤੇਰਾ ਅਸਲਾ ਮਸ਼ਹੂਰ, ਮੇਰਾ ਸਰਮਾ
ਹਾਂ ਮੇਰੀ ਕੈਟ ਵਾਕ, ਝੂਮ ਤੇਰਾ ਤਰਨਾ
ਤੇਰਾ ਤੀਜੇ ਦਿਨ ਗੇੜਾ ਪਿੰਡ ਵਲ ਦਾ
ਆਵੇ ਜਾਕੇ ਚਾਰ-ਚਾਰ ਦਿਨ ਨੀ ਤੂੰ ਮੁੜਨਾ
ਤੇਰੇ ਵੇ ਦੀਦਾਰ ਨੂੰ ਮੈਂ ਤਰਸਾਂ, ਵੇ ਤਰਸ ਨਾ ਕਰੇ ਨਾਰ ਤੇ
ਤੇਰੇ ਪਿੱਛੇ ਜਾਵਾਂ ਮੈਂ ਤਾਂ ਮਰਦੀ ਵੇ ਤੂੰ ਥੋਰੇ ਕੇੜੀ ਮਾਰ ਦੇ
ਤੇਰੇ ਪਿੱਛੇ ਜਾਵਾਂ ਮੈਂ ਤਾਂ ਮਰਦੀ ਵੇ ਤੂੰ ਥੋਰੇ ਕੇੜੀ ਮਾਰ ਦੇ

ਤੇਰਾ ਯਾਰੀਆ ਪਗਾਉਂਦਾ ਜੌਨ ਜੋਗੀਏ
ਜੋਰ ਮਾੜੇ ਤੇ ਨਾ ਪਾਉਂਦਾ ਜੌਨ ਜੋਗੀਏ
ਮੈਂ ਕਿਹਾ ਡਾਊਨ ਡੀਲ ਜਮਾ ਤੁੱਲੇ ਨਾਲ ਦਾ
ਥੋੜੇ ਹਥ ਨੀ ਧਰਾਉਂਦਾ ਜੌਨ ਜੋਗੀਏ
ਤੂੰ ਭੀ ਸਾਡੇ ਬਿਨਾ ਲੌਂਦੀ ਜਮਾ ਜੀ ਨੀ
ਨੀ ਪਈਆਂ ਰਾਏਫਲਾਂ ਵੀ ਸੁੰਨੀਆਂ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ

ਕੋਈ ਸ਼ੇਹ ਦੀ ਦੇ ਨਾਲ ਸਾਥ ਸੁਣੇਆ
ਸ਼ਹਿਰ ਚੱਲੇ ਤੇਰੀ ਲਾਗ ਡਾਂਟ ਸੁਣੇਆ
ਮੇਰੇ ਦਿਲ ਉੱਤੇ ਕਬਜ਼ਾ ਤੂੰ ਕਰੇ ਨਾ
ਫੋੜ ਕਬਜ਼ਾ ਤੇ ਪਾਵੇ ਡਾਂਟ ਸੁਣੇਆ
ਰਾਜਨੀਤੀ ਚ ਰੁਜਾਨ ਜਾਵੇ ਵਧਦਾ
ਵੇ ਨੇੜੇ ਰਹਿਣਾ ਸਰਕਾਰ ਦੇ
ਤੇਰੇ ਪਿੱਛੇ ਜਾਵਾਂ ਮੈਂ ਤਾਂ ਮਰਦੀ ਵੇ ਤੂੰ ਥੋਰੇ ਕੇੜੀ ਮਾਰ ਦੇ
ਤੇਰੇ ਪਿੱਛੇ ਜਾਵਾਂ ਮੈਂ ਤਾਂ ਮਰਦੀ ਵੇ ਤੂੰ ਥੋਰੇ ਕੇੜੀ ਮਾਰ ਦੇ

ਤਾਈ ਚਿੱਟਿਆਂ ਦੀ ਉਤੋਂ ਬਰਬੈਰੀ ਆ
ਮੁੱਲ ਕਿੱਲੇ ਜਿੰਨਾ ਬੰਨੀ ਹੋਈ ਬਸ਼ੇਰੀ ਦਾ
ਓਦਾ ਫੋਨ ਤੇ ਨਬੇੜ ਦਈਏ ਮਸਲੇ
ਕੇੜਾ ਸ਼ੌਕ ਨੂੰ ਆ ਕੋਰਟ ਤੇ ਕਚਹਿਰੀ ਦਾ
ਕਾਦਾ ਲਗੇਆ ਚਲਨ ਪੁੱਠਾ ਸ਼ਾਹਜਲਾ
ਨੀ ਸਿੱਧੀ ਹੋਕੇ ਚਲੇ ਦੁਨੀਆ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ

ਤੂੰ ਤਾਂ ਕਾਫਲੀਆਂ ਵਿਚ ਰੈਨਾ ਘਿਰਿਆ
ਰੱਖੇ ਡਿੱਕੀ ਵਿਚ ਰਫਲਾਂ ਤੂੰ ਪੱਕੀਆਂ
ਖੱਟੀ ਅਸੀਂ ਯਾਰੀ ਛੰਟ ਪੈਸੇ ਧੇਲੇ ਨੂੰ
ਕ੍ਯੋਂਕਿ ਭਰ ਦਿਆ ਤਾਹੀਂ ਲਾਲ ਬੱਤੀਆਂ
ਵੇਖੀਆਂ ਨੀ ਕਦੇ ਨਿਗਾਹ ਮਾਰ ਕੇ
ਵੇ ਰਹਿ ਗਈਆਂ ਰੰਗਾਈਆਂ ਚੁੰਨੀਆਂ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ
ਆਇਆ ਦੋ ਚਾਰ ਕੰਮ ਜੇ ਨਬੇੜ ਕੇ
ਨੀ ਪਈਆਂ ਮਹਿਫ਼ਿਲਾ ਵੀ ਸੁਣੀਆਂ

WRITERS

Laddi Chhajla, Savraj

PUBLISHERS

Lyrics © IPRS

Share icon and text

Share


See A Problem With Something?

Lyrics

Other