LyricFind Logo
LyricFind Logo
Profile image icon
Lyric cover art

36's Flow

Apple Music logo
Deezer logo
Spotify logo
Lyrics
And guess who's on the beat again
Gaiphy

Dad ਡੀਪਟੀ ਖੁੱਲ ਆ ਪੂਰੀ
ਪਹੁੰਚ center ਤੱਕ ਵੇ ਗੁੜ੍ਹੀ
Dad ਡੀਪਟੀ ਖੁੱਲ ਆ ਪੂਰੀ
ਪਹੁੰਚ center ਤੱਕ ਵੇ ਗੁੜ੍ਹੀ
ਅੱਜ ਤੱਕ ਨਾ ਮਾਪਿਆਂ ਘੂਰੀ
ਅੱਜ ਤੱਕ ਨਾ ਮਾਪਿਆਂ ਘੂਰੀ
ਰੱਖ ਸਮਝਾ ਕੇ ਅੱਖੀਆਂ ਨੂੰ
Daily 36 sector ਚਾਰਾ
ਤੇਰੇ ਵਰਗੇ ਛਤੀਆਂ ਨੂੰ
Daily 36 sector ਚਾਰਾ
ਤੇਰੇ ਵਰਗੇ ਛਤੀਆਂ ਨੂੰ

ਨਵੇਂ ਸ਼ੋਰ ਜਿਹੜੇ ਤੂੰ ਚਾਰੇ
ਸ਼ੌਂਕੀ ਮਾਲਕ ਭੰਨਣ ਦੇ ਸਾਰੇ
ਜੀਂ ਲਾਉਣਾ ਫਿਰਦਾ ਨਾਰੇ
ਗੇੜਾ ਲਾ ਤਾ ਇਕ ਵਾਰੀ ਜੇ
ਹੌਲਾ ਬੰਦਾ ਨਾਲ ਨਾ ਰੱਖਾ
ਤੂੰ ਰੱਖੇ ਨਖਰਾ ਭਾਰੀ ਜੇ
ਹੌਲਾ ਬੰਦਾ ਨਾਲ ਨਾ ਰੱਖਾ
ਤੂੰ ਰੱਖੇ ਨਖਰਾ ਭਾਰੀ ਜੇ

ਹੌਲਾ ਬੰਦਾ ਨਾਲ ਨਾ
ਤੂੰ ਰੱਖੇ ਨਖਰਾ ਭਾਰੀ ਜੇ
ਹੌਲਾ ਬੰਦਾ ਨਾਲ ਨਾ ਰੱਖਾ
ਤੂੰ ਰੱਖੇ ਨਖਰਾ ਭਾਰੀ ਜੇ

ਜੀਨਾ ਘੱਟ ਸੂਟ ਵੱਧ ਪਾਵਾਂ
ਜੱਟਾ gloss Dior ਦੀ ਲਾਵਾਂ
Jutti Italy ਤੋਂ ਮੰਗਾਵਾਂ
ਅੱਖ ਨੇੜੇ ਨਾ ਖੜਦੀ ਵੇ
ਜਨਤਾ ਰਹੇ ਜਿਹਦੇ ਪਿੱਛੇ ਲੜਦੀ
ਜੱਟੀ Mcm ਪੜ੍ਹਦੀ ਵੇ
ਜਨਤਾ ਰਹੇ ਜਿਹਦੇ ਪਿੱਛੇ ਲੜਦੀ
ਜੱਟੀ Mcm ਪੜ੍ਹਦੀ ਵੇ
ਜਨਤਾ ਰਹੇ ਜਿਹਦੇ ਪਿੱਛੇ ਲੜਦੀ
ਜੱਟੀ Mcm ਪੜ੍ਹਦੀ ਵੇ

ਕੀ Fortuner’ਆਂ Thar’ਆਂ
ਪਿੰਡੋ ਆਈਏ ਬਣ-ਬਣ ਡਾਰਾ
ਸ਼ਾਮੀ ਮਿਲਾਂਗੇ ਆਠ ਦਸ 11 ਨੀ
ਜਚ-ਜਚ ਕੇ ਖੜਦੇ ਆਂ
ਜਦ ਪਿੰਡ ਚ ਬੋਲੇ ਪਾਠੀ ਨੀ
ਉਦੋਂ ਘਰ ਨੂੰ ਵੜਦੇ ਆਂ
ਜਦ ਪਿੰਡ ਚ ਬੋਲੇ ਪਾਠੀ ਨੀ
ਉਦੋਂ ਘਰ ਨੂੰ ਵੜਦੇ ਆਂ
ਜਦ ਪਿੰਡ ਚ ਬੋਲੇ ਪਾਠੀ ਨੀ
ਉਦੋਂ ਘਰ ਨੂੰ ਵੜਦੇ ਆਂ
ਬੀਜੀ ਕਣਕ ਤੇ ਜੀਂਰੀ ਵੱਡੀ
ਮਾਰੇ ਫੋਰ੍ਹ ਫਕਾਰੇ ਮੰਡੀ
ਟੀਸੀ ਤੱਕ ਜਾਵੇ ਟਰਾਲੀ ਲੱਦੀ
ਬੰਦੇ ਨੂੰ ਬੰਦਾ ਗਿਣਦੇ ਨੀ
ਜਿੰਨੇ ਆਏ ਤੇ ਉੰਨੇ ਡਾਏ
ਬੈਕਾਂ ਵਿਚ ਮਾਇਆ ਚਿੰਦੇ ਨੀ
ਜਿੰਨੇ ਆਏ ਤੇ ਉੰਨੇ ਡਾਏ
ਬੈਕਾਂ ਵਿਚ ਮਾਇਆ ਚਿੰਦੇ ਨੀ
ਜਿੰਨੇ ਆਏ ਤੇ ਉੰਨੇ ਡਾਏ
ਬੈਕਾਂ ਵਿਚ ਮਾਇਆ ਚਿੰਦੇ ਨੀ

ਵੇ ਤੂੰ ਪੱਟ ਲੀ ਗੰਨੇ ਦੀ ਬੋਰੀ
ਕੀ ਕੋਲ ਪਿਆ ਗਿਆ ਚੋਰੀ
ਛਾਜਲੇ ਗੱਲ ਗਈ ਨਾ ਮੋੜ੍ਹੀ
ਆਕੜਾ ਕਰਦੀ ਰਹ ਗਈਆਂ
ਚੱਲ ਜਿਧਰ ਨੂੰ ਜਾਣਾ ਵੇ ਖੱਬੀ seat ਤੇ ਬਹਿ ਗਈਆਂ
ਚੱਲ ਜਿਧਰ ਨੂੰ ਜਾਣਾ ਵੇ ਖੱਬੀ seat ਤੇ ਬਹਿ ਗਈਆਂ
ਮੈਂ ਕਿਹਾ ਚੱਲ ਜਿਧਰ ਨੂੰ ਜਾਣਾ ਵੇ ਖੱਬੀ seat ਤੇ ਬਹਿ ਗਈਆਂ

WRITERS

Laddi Chhajla

PUBLISHERS

Lyrics © IPRS

Share icon and text

Share


See A Problem With Something?

Lyrics

Other