And guess who is on the beat again
ਵੇ ਰਹਿਣਾ ਨਿੱਤ ਹੀ ਮੰਡੀਰ ਵਿੱਚ ਘਿਰਿਆ
ਰੌਲੇ ਯਾਰਾਂ ਦੇ ਵੇ ਬੜੇ ਤੇਰੇ ਸਿਰ ਆ
ਰਹਿਣਾ ਨਿੱਤ ਹੀ ਮੰਡੀਰ ਵਿੱਚ ਘਿਰਿਆ
ਰੌਲੇ ਯਾਰਾਂ ਦੇ ਵੇ ਬੜੇ ਤੇਰੇ ਸਿਰ ਆ
ਕਰਾਂ ਕੀ ਐਤਬਾਰ ਤੇਰਾ ਮਿੰਟ ਦਾ ਵੇ ਤੂੰ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਜਦ ਤੁਰਦੇ ਆ ਰੈਲੀ ਜਿੰਨਾ ਇਕੱਠ ਹੋ ਜਾਵੇ
ਟੌਹਰ ਮੱਲੋ ਮੱਲੀ ਆ ਕੇ ਨਾਲ ਨੀ ਖਲੋ ਜਾਵੇ
ਜਦ ਤੁਰਦੇ ਆ ਰੈਲੀ ਜਿੰਨਾ ਇਕੱਠ ਹੋ ਜਾਵੇ
ਟੌਹਰ ਮੱਲੋ ਮੱਲੀ ਆ ਕੇ ਨਾਲ ਨੀ ਖਲੋ ਜਾਵੇ
ਯਾਰੀਆਂ 'ਚ ਮਿੱਠੀਏ ਨਾ ਲਾਭ ਤੱਕੇ ਐ
ਜਨੇ ਖਣੇ ਦੇ ਨਾ ਬੱਸ ਦੀ ਆ ਗੱਲ ਨੱਡੀਏ
ਅਸੀਂ ਜਿਵੇਂ ਕਿਵੇਂ ਸਰਕਲ ਸਾਂਭ ਰੱਖਿਆ ਏ
ਜਨੇ ਖਣੇ ਦੇ ਨਾ ਬੱਸ ਦੀ ਆ ਗੱਲ ਨੱਡੀਏ
ਅਸੀਂ ਜਿਵੇਂ ਕਿਵੇਂ ਸਰਕਲ ਸਾਂਭ ਰੱਖਿਆ ਏ
ਭਾਵੇਂ ਚਾਹ ਵਿੱਚ ਕੀ ਟੁੱਟ ਪੈਣਿਆ ਵੇ
ਬਾਲੀ ਦੇ ਕੇ ਕਾੜ੍ਹੀ ਰੱਖਦਾ ਏ
ਕੱਲਾ ਨਾ ਵੇ ਮੈਨੂੰ ਕਦੇ ਟੱਕਰੇ
ਤੂੰ ਯਾਰ ਨਾਲ ਚਾੜ੍ਹੀ ਰੱਖਦਾ ਏ
ਲੋਕ ਜਿਨ੍ਹਾਂ ਨਾਲ ਬਣਾਉਂਦੇ ਲਿੰਕ ਫਿਰਦੇ
ਤੂੰ ਉਨ੍ਹਾਂ ਨਾਲ ਵਿਗਾੜੀ ਰੱਖਦਾ ਏ
ਤੇਰੇ ਬਿਨਾਂ ਜੀ ਲਾਵਾ ਮੈਂ ਤਾਂ ਬਿੰਦ ਨਾ
ਤੂੰ ਮੇਰੇ ਬਿਨਾਂ ਕਿੱਦਾਂ ਰਹਿ ਜਾਵੇਂ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਪਈ ਜਨਤਾ ਨੂੰ ਕਾਹਲੀ ਸਾਡੇ ਨਾਲ ਬਹਿਣ ਦੀ
ਸਾਥੋਂ ਮੰਗਦੇ ਟ੍ਰਿਕ ਚਰਚਾ 'ਚ ਰਹਿਣ ਦੀ
ਜਾਨਾਂ ਜੱਟ ਪਿੱਛੇ ਦਾਅ ਉੱਤੇ ਲਾ ਦੇਣਗੇ
ਦੱਸ ਕੀਹਦੀ ਆ ਜੁਰਅਤ ਸਾਡੇ ਨਾਲ ਖਹਿਣ ਦੀ
ਲੱਗਾ ਲੱਕ ਨਾਲ ਮਿਲਣ ਜੋ ਲਾ ਦੇ ਬੰਦੇ ਨੂੰ
ਮੈਂ ਵੀ ਚੰਡ ਕੇ ਰਕਾਨੇ ਪੂਰਾ ਸਾਜ਼ ਰੱਖਿਆ ਏ
ਜਨੇ ਖਣੇ ਦੇ ਨਾ ਬੱਸ ਦੀ ਆ ਗੱਲ ਨੱਡੀਏ
ਅਸੀਂ ਜਿਵੇਂ ਕਿਵੇਂ ਸਰਕਲ ਸਾਂਭ ਰੱਖਿਆ ਏ
ਜਨੇ ਖਣੇ ਦੇ ਨਾ ਬੱਸ ਦੀ ਆ ਗੱਲ ਨੱਡੀਏ
ਅਸੀਂ ਜਿਵੇਂ ਕਿਵੇਂ ਸਰਕਲ ਸਾਂਭ ਰੱਖਿਆ ਏ
ਹਾਂ ਐਵੇਂ ਨਹੀਂ ਵਟਾਉਂਦਾ ਪੱਟੂ ਛੱਲੇ
ਨੀ ਸਿਰੇ ਤੱਕ ਨਿਭਾਉਣੀ ਜਾਣਦਾ
ਐਵੇਂ ਨਹੀਂ ਮੈਂ ਖੜ੍ਹੀ ਉਹਦੇ ਪੱਖ 'ਚ
ਨੀ ਅੜੀ ਵੀ ਉਹ ਪੁਗਾਉਣੀ ਜਾਣਦਾ
ਦਾਦੇ ਨੇ ਵੀ ਪੱਗ ਸੀ ਵਟਾਈ ਪੱਕੇ ਯਾਰ ਨਾਲ
ਮਰਨੇ ਹੀ ਤੱਕ ਸੀ ਨਿਭਾਈ ਪੱਕੇ ਯਾਰ ਨਾਲ
ਉਹਦੀ ਹਵਾ ਵੱਲ ਵੀ ਨਹੀਂ ਕੋਈ ਝਾਕਦਾ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਹਾਂ ਸਰਕਲ ਵੱਡਾ ਤੇਰਾ ਜਿਉਣ ਜੋਗਿਆ
ਕਹਿਣੇ ਇਹਦੇ ਤੋਂ ਤਾਂ ਕੱਖ ਵੀ ਨਹੀਂ ਜੁੜਿਆ
ਆਪਾਂ ਐਲ ਸੀ ਕਢਾਉਣੀ ਚੀਨੇ ਵਰਗੀ
ਡੈੱਕ ਲੱਖੂ ਦਾ ਲਵਾਊ ਫੋਰਡ 'ਤੇ