ਬੰਦੇ ਖਰੇ ਖਰੇ ਕਰਦੇ ਸਲਾਮਾਂ ਜੱਟ ਨੂੰ
ਗੌਲਦਾ ਨੀ ਪਟੂਆ ਰੈਲੀਆਂ ਦੇ ਕੱਠੇ ਨੂੰ
ਬੰਦੇ ਖਰੇ ਖਰੇ ਕਰਦੇ ਸਲਾਮਾਂ ਜੱਟ ਨੂੰ
ਗੌਲਦਾ ਨੀ ਭਟੂ ਰੈਲੀਆਂ ਦੇ ਕੱਠ ਨੂੰ
ਸਾਡਾ ਚਕਮਾ ਜਾ ਲਾਣਾ ਕੁੜੇ ਦਸੀ ਬਾਣਾ ਤਾਣਾ
ਚਕਮਾ ਜਾ ਲਾਣਾ ਕੁੜੇ ਦਸੀ ਬਾਣਾ ਤਾਣਾ
ਥੋਡੇ ਪੀ ਕੇ ਅੰਗਰੇਜ਼ੀ ਤੂੰ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਥੋਡੇ ਪੀ ਕੇ ਅੰਗਰੇਜ਼ੀ ਤੂੰ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਥੋਡੇ ਮਿਣ ਮਿਣ ਪੀਂਦੇ ਸਾਡੇ ਜਗ ਚੱਲਦੇ
ਚਮਕੀਲੇ ਵਨਗੁ ਦੁਨੀਆਂ ਤੋਹ ਅੱਡ ਚੱਲਦੇ
ਥੋਡੇ ਮਿਣ ਮਿਣ ਪੀਂਦੇ ਸਾਡੇ ਜਗ ਚੱਲਦੇ
ਚਮਕੀਲੇ ਵਨਗੁ ਦੁਨੀਆਂ ਤੋਹ ਅੱਡ ਚੱਲਦੇ
ਚੱਲੇ ਮੋਟਰ ਤੇ ਭੱਠੀ ਹਵਾ ਆਵੇ ਮੱਠੀ ਮੱਠੀ
ਮੋਟਰ ਤੇ ਭੱਠੀ ਹਵਾ ਆਵੇ ਮੱਠੀ ਮੱਠੀ
ਨਹੀਂ ਮੁਰਗੇ ਦੇ ਬਿਨਾਂ ਸਾਰਦੇ
ਥੋਡੇ ਪੀ ਕੇ ਅੰਗਰੇਜ਼ੀ ਟੁਣ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਥੋਡੇ ਪੀ ਕੇ ਅੰਗਰੇਜ਼ੀ ਟੁਣ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਆਓ ਯਾਰ ਤੇਰਾ ਯਾਰ ਤੇਰਾ ਦੇਸੀ ਆ
ਚੱਲੇ ਚਮਕੀਲਾ ਨਾਲੇ ਚੱਲਦਾ ਸਦੀਕ
ਲੈਵਰ ਨੇ ਸਿਰਰਾ ਪੈਗ ਚੱਲੀ ਜਾਂਦੇ ਨਿਤ
ਹੋ ਨਾਲ ਜਿਹੜੇ ਖੜੇ ਬੰਦੇ ਸਾਰੇ ਥਾਮ ਨੇ
ਮੋਟਰ ਤੇ ਚੜੇ ਲਾਣ ਦੇ ਡ੍ਰਮ ਨੇ
ਆਓ ਛੱਡਿਆ ਪਾਧਾਈਆਂ ਆਪਾਂ ਯਾਰੀਆਂ ਕਮਾਈਆਂ
ਦੂਜੇ ਦਿਨ ਕਾਂਡ ਤੀਜੇ ਦਿਨ ਪੇਸ਼ੀ ਆ
ਹੋ ਯਾਰ ਤੇਰਾ ਯਾਰ ਤੇਰਾ ਦੇਸੀ ਆ
ਹੋ ਯਾਰ ਤੇਰਾ ਯਾਰ ਤੇਰਾ ਦੇਸੀ ਆ
ਤੇਰਾ ਛੱਜਲੇ ਦਾ ਲਾਡੀ ਗੱਲ ਖੜ੍ਹੀ ਕਰਦਾ
ਨਹੀਂ ਲੰਡੂਯਾ ਦਾ ਲੰਡੂਆਂ ਦਾ ਪਾਣੀ ਭਰ ਦਾ
ਤੇਰਾ ਛੱਜਲੇ ਦਾ ਲਾਡੀ ਗਿੱਲ ਖੜ੍ਹੀ ਕਰਦਾ
ਨਹੀਂ ਲੰਡੂਯਾ ਦਾ ਲੰਡੂਆਂ ਦਾ ਪਾਣੀ ਭਰ ਦਾ
ਤੇਰੀ ਗੱਡੀ ਦੇ ਜੋ ਲਾਏ ਆ ਟਰੈਕ੍ਟਰਾਂ ਨੂੰ ਪਾਏ
ਗੱਡੀ ਦੇ ਜੋ ਲਾਏ ਆ ਟਰੈਕ੍ਟਰਾਂ ਨੂੰ ਪਾਏ
ਥੋਡੇ ਪੀ ਕੇ ਅੰਗਰੇਜ਼ੀ ਟੁਣ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਥੋਡੇ ਪੀ ਕੇ ਅੰਗਰੇਜ਼ੀ ਟੁਣ ਸੋਂ ਜਾਂਦੇ ਆ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ
ਸਾਡੇ ਪੀ ਕੇ ਦੇਸੀ ਜਾਨ ਲਲਕਾਰੇ ਮਰਦੇ