ਇਥੇ ਮਾਂ ਨੀ ਉਠੌਂਦੀ ਵੀਰੇ ਅਲਾਰ੍ਮ ਉਠੌਂਦੇ ਆ
ਪੂਰਾ ਪੂਰਾ week ਇਥੇ ਸ਼ਿਫਟਾਂ ਚ ਲੌਂਦੇ ਆ
ਪੂਰਾ ਪੂਰਾ week ਇਥੇ ਸ਼ਿਫਟਾਂ ਚ ਲੌਂਦੇ ਆ
ਮਾਂ ਪਲ ਦਾ ਵ੍ਸਾਹ ਨ੍ਹਯੀ ਸੀ ਖਾਂਦੀ
ਮਾਂ ਪਲ ਦਾ ਵ੍ਸਾਹ ਨ੍ਹਯੀ ਸੀ ਖਾਂਦੀ
ਭਾਵੇ ਦੂਰ ਬੜਾ ਆ ਗਿਆ ਮੈਂ ਪਿੰਡ ਤੋਂ
ਪਰ ਦਿਲਾ ਬੀਚ ਪਾਇਆ ਨੀ ਬਈ ਦੂਰੀਆਂ
ਲੋਕਿ ਕਿਹਦੇ ਆ ਵਲੈਤ ਵਾਲਾ ਹੋਗਾ
ਇਥੇ ਨੀਂਦਾ ਵ ਨੀ ਹੁੰਦੀਯਾ ਜੀ ਪੂਰੀਆਂ
ਬੇਫਿਕਰੇ ਸੀ ਪਿੰਡ , ਪੂਰੀ ਪੁਗਦੀ ਸੀ ਹਿੰਡ
ਹੋਏਆ ਬੁਰਾ ਹਾਲ , ਪੁਰ ਕਰਤੇ ਕੰਗਾਲ
ਦੇਲਹੀ ਸਾਡੀ ਜੜਾਂ ਬੀਚ ਬੇਹਿਗਈ
ਇਥੇ ਕਚੀ ਪੱਕੀ ਨਾਲ ਪੈਂਦਾ ਸਾਰ੍ਨਾ
ਯਾਦ ਔਣ ਦੇਸੀ ਘੇਓ ਦੀ ਚੂਰੀਆਂ
ਭਾਵੇ ਦੂਰ ਬੜਾ ਆ ਗਿਆ ਮੈਂ ਪਿੰਡ ਤੋਂ
ਪਰ ਦਿਲਾ ਬੀਚ ਪਾਇਆ ਨੀ ਬਈ ਦੂਰੀਆਂ
ਲੋਕਿ ਕਿਹਦੇ ਆ ਵਲੈਤ ਵਾਲਾ ਹੋਗਾ
ਇਥੇ ਨੀਂਦਾ ਵ ਨੀ ਹੁੰਦੀਯਾ ਜੀ ਪੂਰੀਆਂ
ਆਪੇ ਬ੍ਨਿਯਾ ਰਵਾ , ਬੇਬੇ ਦੀ ਨਾ ਦੁਆਵਾ
ਅਜ ਨੀ ਤਾ ਕਲ , ਆਪੇ ਬ੍ਨਦਿਯਾ ਗਲ
ਅਜ ਪੋਂਡਾ ਚ ਨਾ ਕ੍ਦੇ ਆਨਿ ਕੋਲ ਸੀ
ਨਿੱਕੀ ਭੇਣ ਦਾ ਵਿਆਹ ਵ ਆ ਕਰਣਾ
ਰੀਝਾ ਓਹਦੀਆਂ ਵੀ ਕਰਣੀਆ ਪੂਰਿਯਨ
ਭਾਵੇ ਦੂਰ ਬੜਾ ਆ ਗਿਆ ਮੈਂ ਪਿੰਡ ਤੋਂ
ਪਰ ਦਿਲਾ ਬੀਚ ਪਾਇਆ ਨੀ ਬਈ ਦੂਰੀਆਂ
ਲੋਕਿ ਕਿਹਦੇ ਆ ਵਲੈਤ ਵਾਲਾ ਹੋਗਾ
ਇਥੇ ਨੀਂਦਾ ਵ ਨੀ ਹੁੰਦੀਯਾ ਜੀ ਪੂਰੀਆਂ
ਬੈਂਕ ਆਹ ਦੇ ਵਿਆਜ ਮਾਡੇ , ਘੁਗਿਯਾ ਨੇ ਬਾਜ਼ ਮਾਰੇ
ਮਾਂ ਉਡੀਕ ਉਡੀਕ ਤਕ ਗਯੀ ਆ , ਨਿੱਗਾ ਹੁਣ ਘਾਟ ਗਯੀ ਆ
ਔਂਦੇ ਸਿਯਲ ਪਿੰਡ ਮੁੰਡਾ ਏ ਚਹਾਜਲੇ
ਔਂਦੇ ਸਿਯਲ ਪਿੰਡ ਮੁੰਡਾ ਏ ਚਹਾਜਲੇ
ਦਿਲਾ ਚੋ ਮਿਟਾ ਦੌ ਸਬ ਦੂਰੀਆਂ
ਭਾਵੇ ਦੂਰ ਬੜਾ ਆ ਗਿਆ ਮੈਂ ਪਿੰਡ ਤੋਂ
ਪਰ ਦਿਲਾ ਬੀਚ ਪਾਇਆ ਨੀ ਬਈ ਦੂਰੀਆਂ
ਲੋਕਿ ਕਿਹਦੇ ਆ ਵਲੈਤ ਵਾਲਾ ਹੋਗਾ
ਇਥੇ ਨੀਂਦਾ ਵ ਨੀ ਹੁੰਦੀਯਾ ਜੀ ਪੂਰੀਆਂ