Breakup ਕਰਕੇ break in ਕਰਤਾ
ਦਿਲ ਕਮਲੇ ਦੇ ਵਿੱਚ ਪਾਤੀ ਆ ਤਬਾਹੀ
ਮੇਰੇ ਕੋਲੋਂ ਤੇਰਾ ਹੁਣ ਹੋ ਗਿਆ ਵਿਛੋੜਾ
ਮੈਨੂੰ ਸੁੰਨਾ ਸੁੰਨਾ ਲੱਗੇ ਜੱਗ
ਨਜ਼ਰ ਨਾ ਆਵੇ ਪੂਰੀਆਂ ਤਕਲੀਫ਼ਾਂ ਨੇ
ਦੋ ਨੇ ਜਿਸਮ ਤਾਂ ਵੀ ਇੱਕ ਸੀਗੀ ਜਾਨ
ਸੋਚਿਆ ਨਹੀਂ ਸੀ ਇੱਕ ਦੂਜੇ ਤੋਂ
ਧੋਖਿਆਂ ਦੇ ਡੰਗ ਜਿੰਨੇ ਹੁੰਦੇ ਆ
ਆਸ਼ਿਕਾਂ ਦੇ ਦਿਲ ਹੁੰਦੇ ਨਾਜ਼ੁਕ ਬੜੇ
ਤੈਨੂੰ ਮਨੋਂ ਅਸੀਂ ਕਿਵੇਂ ਕਰ ਸਕਦੇ ਆਂ
ਚਿਹਰੇ ਉੱਤੇ ਪੈਂਦੇ ਮੀਂਹ ਵਿੱਚ
ਹੋਰ ਨਹੀਂ ਪਿਆਰ ਹੁੰਦਾ ਮੈਥੋਂ
ਹੋਰ ਨਹੀਂ ਪਿਆਰ ਹੁੰਦਾ ਮੈਥੋਂ
ਫੇਰ ਉੱਪਰੋਂ ਉੱਪਰੋਂ ਹੱਸਦੇ ਆਂ