ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ
ਦਿਨ ਵੀ ਬਦਲ ਜਾਣੇ, ਸਾਲ ਵੀ ਬਦਲ ਗਏ ਐ ਦਿਲ ਦਾ ਹਾਲ ਨਾ ਬਦਲੂ
ਦਿਨ ਵੀ ਬਦਲ ਜਾਣੇ, ਸਾਲ ਵੀ ਬਦਲ ਗਏ ਐ ਦਿਲ ਦਾ ਹਾਲ ਨਾ ਬਦਲੂ
ਮੇਰੇ ਲਈ ਤੂੰ ਰੱਬ ਤੋਂ ਪਹਿਲਾਂ, ਮੇਰੇ ਲਈ ਤੂੰ ਜੱਗ ਤੋਂ ਪਹਿਲਾਂ
ਮੇਰੇ ਦਿਲ ਵਿੱਚ ਤੈਨੂੰ ਲੈ ਕੇ ਕੋਈ ਸਵਾਲ ਨਾ ਬਦਲੂ
ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ
ਹਾਏ ਖ਼ਿਆਲ ਨਾ ਬਦਲੂ ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ
ਤੇਰੇ ਲਈ ਜ਼ਰੂਰੀ ਵੇ, ਹੋਰ ਪਤਾ ਸਭ ਮੈਨੂੰ
ਮੇਰੇ ਲਈ ਜ਼ਰੂਰੀ ਕਿੰਨਾ ਐ, ਪਤਾ ਨਹੀਂ ਤੈਨੂੰ
ਤੇਰੇ ਲਈ ਜ਼ਰੂਰੀ ਵੇ, ਹੋਰ ਪਤਾ ਸਭ ਮੈਨੂੰ
ਮੇਰੇ ਲਈ ਜ਼ਰੂਰੀ ਕਿੰਨਾ ਐ, ਪਤਾ ਨਹੀਂ ਤੈਨੂੰ
ਪ੍ਰੀਤ ਕਮਲ ਬਸ ਤੈਨੂੰ ਮੰਗੀ ਜਾਵਾਂ ਮੈਂ ਤੇਥੋਂ
ਜਾਨ ਵੀ ਕਦਮਾਂ ਵਿੱਚ ਧਰ ਦਿਆਂ, ਜੇ ਮੰਗ ਲਵੇਂ ਮੈਥੋਂ
ਹੋ ਇਕ ਤੇਰੇ ਕਰਕੇ, ਧੜਕਦੇ ਦਿਲ ਦੀ ਤਾਲ ਨਾ ਬਦਲੂ
ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ ਹਾਏ ਖ਼ਿਆਲ ਨਾ ਬਦਲੂ
ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ ਹਾਏ ਖ਼ਿਆਲ ਨਾ ਬਦਲੂ
ਤੇਰੇ ਨਾਲ ਹੀ ਖੁਸ਼ੀਆਂ ਮੇਰੀਆਂ, ਤੇਰੇ ਨਾਲ ਹੀ ਚਾਅ ਵੇ
ਤੇਰੇ ਨਾਲ ਹੀ ਜ਼ਿੰਦਗੀ ਮੇਰੀ, ਤੇਰੇ ਨਾਲ ਹੀ
ਤੇਰੇ ਨਾਲ ਹੀ ਖੁਸ਼ੀਆਂ ਮੇਰੀਆਂ, ਤੇਰੇ ਨਾਲ ਹੀ ਚਾਅ ਵੇ
ਤੇਰੇ ਨਾਲ ਹੀ ਜ਼ਿੰਦਗੀ ਮੇਰੀ, ਤੇਰੇ ਨਾਲ ਹੀ ਸਾਹ ਵੇ
ਇਕ ਪਲ ਵੀ ਨਾ ਲੰਘੇ, ਜਦ ਤੱਕਾਂ ਨਾ ਤੇਰਾ ਮੂੰਹ ਵੇ
ਜਿਸਮ ਹੀ ਆ ਹੁਣ ਕੋਲ ਮੇਰੇ, ਤੇਰੇ ਕੋਲ ਹੈ ਮੇਰੀ ਰੂਹ ਵੇ
ਵੇ ਤੂੰ ਹੀ ਤੂੰ ਏ, ਮੇਰੀ ਜ਼ਿੰਦਗੀ
ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ ਹਾਏ ਖ਼ਿਆਲ ਨਾ ਬਦਲੂ
ਹੋ ਤੈਨੂੰ ਲੈ ਕੇ, ਮੇਰੇ ਦਿਲ ਦਾ ਖ਼ਿਆਲ ਨਾ ਬਦਲੂ ਹਾਏ ਖ਼ਿਆਲ ਨਾ ਬਦਲੂ