ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਤੇਰੀ call ਦੀ wait ਮੈਂ ਅੱਜ ਵੀ ਕਰਾਂ
ਹੋਗਏ ਔਖੇ ਲੈਣੇ ਸਾਹ ਤਾਹੀਓ ਰੋ ਰੋ ਕੇ ਮਰਾਂ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਤੇਰੀ call ਦੀ wait ਮੈਂ ਅੱਜ ਵੀ ਕਰਾਂ
ਹੋਗਏ ਔਖੇ ਲੈਣੇ ਸਾਹ ਤਾਹੀਓ ਰੋ ਰੋ ਕੇ ਮਰਾਂ
ਹੱਥ ਹੱਥਾਂ ਚੋਂ ਛੁਡਾਕੇ ਤੂੰ ਤਾਂ ਤੁਰ ਗਈ ਆ ਜ਼ਿੰਦਗੀ ਚੋਂ
ਹੱਥੀਂ ਪਾਇਆ ਛੱਲਾ ਤੇਰਾ ਨਿਕਲੇ ਨਾ ਉਂਗਲੀ ਚੋਂ
ਵਾਅਦੇ ਸਾਰੇ ਤੋੜਕੇ ਨੀ ਮੁੱਖ ਸਾਥੋਂ ਮੋੜਕੇ ਵੀ
ਤਾਹੀ ਸੁੱਖੀ ਨਹੀਂਓ ਲਾਡੀ ਸੋਹਣੀਏ
ਸੁੱਖ ਝੋਲੀ ਤੇਰੇ ਪਾ ਕੇ ਕੀਤਾ ਦਿਲ ਤੋਂ ਸੀ ਪਿਆਰ
ਤੇਰੇ ਇਸ਼ਕਾਂ ਚ ਡਿੱਗ ਡਿੱਗ ਹੋਇਆ ਐ ਸਵਾਰ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਤੇਰੀ call ਦੀ wait ਮੈਂ ਅੱਜ ਵੀ ਕਰਾਂ
ਹੋਗਏ ਔਖੇ ਲੈਣੇ ਸਾਹ ਤਾਹੀਓ ਰੋ ਰੋ ਕੇ ਮਰਾਂ
ਸਵਾਲਾਂ ਦੇ ਜਵਾਬ ਵੀ ਨਾ ਆਏ ਸਾਡੇ ਹਿੱਸੇ
ਸਾਡੇ ਦਿਲਾਂ ਵਾਲੇ ਜ਼ਖਮਾਂ ਤੇ ਧੋਖਿਆਂ ਦੇ ਕਿਸਸੇ
ਮੈਨੂੰ ਪੁੱਛੇ ਰਬ ਰਹਾ ਦੂਆ ਵਿੱਚ ਜ਼ਿਕਰ ਨੀ
ਜਿਹੜੀ ਮੰਗਾ ਖੈਰ ਰਬ ਓਹਨੂੰ ਮੇਰਾ ਫਿਕਰ ਨੀ
ਜ਼ਿੰਦਗੀ ਬਿਤੋਂਦੇ ਤੂੰ ਝੂਠੇ ਲਾਏ ਲਾਰੇ
ਸਾਡੀ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਟੁੱਟੇ ਨਾਤੇ ਸਾਰੇ
ਬੀਤੀਆਂ ਨੇ ਰਾਤਾਂ ਦੇ ਹਿਸਾਬ ਕਿਵੇਂ ਪੂਰੇ ਕਰੇਂਗੀ
ਸਾਨੂੰ ਯਾਦ ਕਰ ਨਿੱਤ ਰੋਵੇਂਗੀ
ਜਦੋਂ ਭੀੜ ਵਿੱਚ ਕੱਲੀ ਹੋਵੇਂਗੀ
ਮੇਰੇ ਦਿਲ ਦੇ ਆ ਪੰਨਿਆਂ ਤੇ ਰਹਿਣਾ ਤੇਰਾ ਨਾਮ
ਮੇਰਾ ਸਫਰ ਐ ਜਾਰੀ ਹੋਰਾਂ ਵਾਂਗੂ ਨਹੀਂਓ ਆਮ
ਦਿੱਤੇ ਧੋਖੇ ਦੇ ਸਹਾਰੇ ਪਾ ਕੇ ਛੱਡੂंगा ਮੁਕਾਮ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਤੇਰੀ call ਦੀ wait ਮੈਂ ਅੱਜ ਵੀ ਕਰਾਂ
ਹੋਗਏ ਔਖੇ ਲੈਣੇ ਸਾਹ ਤਾਹੀਓ ਰੋ ਰੋ ਕੇ ਮਰਾਂ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ
ਤੇਰੀ call ਦੀ wait ਮੈਂ ਅੱਜ ਵੀ ਕਰਾਂ
ਹੋਗਏ ਔਖੇ ਲੈਣੇ ਸਾਹ ਤਾਹੀਓ ਰੋ ਰੋ ਕੇ ਮਰਾਂ
ਖ਼ਵਾਬ ਲੱਖਾਂ ਤੋਂ ਆ ਕੱਖ ਹੋ ਗਏ