LyricFind Logo
LyricFind Logo
Profile image icon
Lyric cover art

Chase

Apple Music logo
Deezer logo
Spotify logo
Lyrics
ਸੋਹਣਾ ਮੁਖੜਾ ਆਏ ਜਿਹਦਾ catwalk ਕਰਦੀ
ਉਂਚੀ ਹੀਲ ਪਯੀ ਜਿਹਨੇ ਡਿਗਣੋ ਨਾ ਡਰਦੀ
ਜੇ ਤੇਰੇ ਸੁਪਨੇ ਨੇ ਵੱਡੇ ਅਸੀਂ ਕਿਹੜਾ ਘਰੋਂ ਕੱਡੇ
ਦਿਲ ਦਾ ਬਯਾਨਾ ਮੇਰੇ ਨਾ ਕਰ ਦੇ

ਬੜੇ time ਤੋ ਨੀ chase ਕਰੀ ਜਾਵੇ ਮੁੰਡਾ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ

Candle night dinner ਕਰਨਗੇ tree house ਤੇ
Favourite song ਤੇਰਾ ਵਜੂਗਾ loud ਤੇ
Candle night dinner ਕਰਨਗੇ tree house ਤੇ
Favourite song ਤੇਰਾ ਵਜੂਗਾ loud ਤੇ
ਤੂ selfie ਏ ਮੇਰੀ, ਮੈਂ ਤੇਰਾ snapchat
ਇਸ਼੍ਕ਼ ਵਿਚ ਮੈਨੂ ਫਨਾ ਕਰ ਦੇ

ਬੜੇ time ਤੋ ਨੀ chase ਕਰੀ ਜਾਵੇ ਮੁੰਡਾ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ

Baby ਹਾਂ ਕਰਨਾ
ਕ੍ਯੂਂ ਆਏ ਦੂਰੀ ਮੈਂ ਜਰਨਾ
ਮਨੇਯਾ ਕੇ ਕਾਕਾ ਨੀ ਮੈਂ ਵੱਡੇ ਸਾਬ ਦਾ
ਹੋਰ ਨਖਰਾ ਪੁਗਾ ਦੂਂਗਾ ਜਨਾਬ ਦਾ

ਲੋਕਾਂ ਵਾਂਗੂ ਐਵੇਈਂ ਬੋਹਤ ਗੇੜੇ ਨਹੀਓ ਮਾਰਨੇ
ਰਖੇ ਨੇ ਅਸੂਲ different ਤੇਰੇ ਯਾਰ ਨੇ
ਲੋਕਾਂ ਵਾਂਗੂ ਐਵੇਈਂ ਬੋਹਤ ਗੇੜੇ ਨਹੀਓ ਮਾਰਨੇ
ਰਖੇ ਨੇ ਅਸੂਲ different ਤੇਰੇ ਯਾਰ ਨੇ
ਬਂਟੀ ਘਾਲੋਤੀ ਦਾ ਤੂ first crush
ਜ਼ੁਲਫ਼ਾਂ ਦੀ ਇਹਨੂੰ ਹੁਣ ਛਾਂ ਕਰਦੇ

ਬੜੇ time ਤੋ ਨੀ chase ਕਰੀ ਜਾਵੇ ਮੁੰਡਾ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ
ਛੱਡ ਹੁਣ ego baby ਹਾਂ ਕਰਦੇ

WRITERS

GREAME THOMAS COHEN, JAKE GILL

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist