ਜੇ ਮੈਂ ਰੋ ਕੇ ਚੁੱਪ ਹੋ ਜਾਣੀ ਆਂ
ਵੇ ਮੈਂ ਬੱਚਿਆਂ ਵਾਂਗੂ ਜ਼ਿਦ ਨਾਂ ਕਰਦੀ
ਹੋ ਮੇਖੋ ਵਾਲਿਆਂ ਖੁਲ ਕੇ ਦੱਸ ਦੇ
ਕਿੰਨਾ ਕੁਝ ਤੇਰੇ ਪਿਛੇ ਛੱਡੀ ਬੈਠੀ ਆ
ਕਿੰਨਾ ਤੇਰਾ ਕਰਦੀ ਆ ਰੋ ਰੋ ਕੇ
ਪਿਛੇ ਹੋਣ ਨੀ ਦੇਣਾ ਮੈਂ ਮਾਰਕੇ ਵੀ
ਗੱਲਾਂ ਕਰ ਲੈ ਹੰਸ ਕੇ ਨੱਡਿਆਂ
ਇਸ਼ਕ ਦੀ ਉਮਰ ਠੀਕ ਨਹੀਂ ਜਵਾਨੀ ਤਕ
ਸਾਥ ਸਫ਼ਰ ਚੂੜੀਆਂ ਤਕ ਹੋਣਾ ਚਾਹੀਦਾ