ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਕਿੰਜ ਅੱਸੀ ਤੇਰਾ ਸ਼ੁਕਰਾਨਾ ਕਰੀਏ
ਤੇਰੇ ਵੱਲੋਂ ਦਿੱਤੇ ਸਾਨੂ ਸੰਗ ਮਾਨਣਾ ਦਾ
ਸਾਥੋਂ ਕਦੇ ਕਰਜਾ ਚੁੱਕਯਾ ਨਾਇਯੋ ਜਣਾ
ਬਾਬਾ ਹਰ ਦੇਵ ਤੇਰੇ ਇਹਸਾਨਾਂ ਦਾ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੀਆਂ ਸੋਚਾਂ ਨੂੰ ਦਿੱਤੀ ਉੱਚੀ ਪ੍ਰਵਾਜ਼ ਤੂੰ
ਜ਼ਿੰਦਗੀ ਜੀਆਉਣ ਦਾ ਸਿਖਾਇਆ ਅੰਦਾਜ਼ ਤੂੰ
ਸਾਡੀਆਂ ਸੋਚਾਂ ਨੂੰ ਦਿੱਤੀ ਉੱਚੀ ਪ੍ਰਵਾਜ਼ ਤੂੰ
ਜ਼ਿੰਦਗੀ ਜੀਆਉਣ ਦਾ ਸਿਖਾਇਆ ਅੰਦਾਜ਼ ਤੂੰ
ਅੱਜ ਸਾਡੇ ਹਾਲ ਜੋ ਸੋਨੇ ਸਾਹਿਬਾਨ
ਸਾਥੋਂ ਕਦੇ ਕਰਜਾ ਚੁੱਕਯਾ ਨਾਇਯੋ ਜਣਾ
ਬਾਬਾ ਹਰ ਦੇਵ ਤੇਰੇ ਇਹਸਾਨਾਂ ਦਾ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਮਜ਼ਿਲ ਤੂੰ ਭਟਕੇ ਹੋਏ ਰਹੀ ਸੀ ਅਸੀਂ
ਪਾਪਾ ਨਾਲ ਪੂਰੇ ਹੋਏ ਗੁਨਾਹੀ ਸੀ ਅਸੀਂ
ਮਜ਼ਿਲ ਤੂੰ ਭਟਕੇ ਹੋਏ ਰਹੀ ਸੀ ਅਸੀਂ
ਪਾਪਾ ਨਾਲ ਪੂਰੇ ਹੋਏ ਗੁਨਾਹੀ ਸੀ ਅਸੀਂ
ਐਸਾ ਸਾਨੂ ਗਿਆਨ ਵਾਲਾ ਚਾਨਣ ਵੇਖਿਆ
ਲੱਗ ਗਿਆ ਪਤਾ ਫਿਰ ਨੁਕਸਾਨ ਦਾ
ਸਾਥੋਂ ਕਦੇ ਕਰਜਾ ਚੁੱਕਯਾ ਨਾਇਯੋ ਜਣਾ
ਬਾਬਾ ਹਰ ਦੇਵ ਤੇਰੇ ਇਹਸਾਨਾਂ ਦਾ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੇ ਹਰ ਮਸਲੇ ਦਾ ਹਲ ਤੈਥੋਂ ਹੋਂਦਾ ਸੀ
ਤੇਰੇ ਅੱਛਾ ਕਹਿਣ ਨਾਲ ਅੱਛਾ ਹੀ ਹੋ ਜਾਂਦਾਂ ਸੀ
ਸਾਡੇ ਹਰ ਮਸਲੇ ਦਾ ਹਲ ਤੈਥੋਂ ਹੋਂਦਾ ਸੀ
ਤੇਰੇ ਅੱਛਾ ਕਹਿਣ ਨਾਲ ਅੱਛਾ ਹੀ ਹੋ ਜਾਂਦਾਂ ਸੀ
ਪਾਲਾ ਵਿਚ ਦੁੱਖ ਗੁਮ ਮਿੱਠੇ ਜਾਂਦੇ ਸੀ
ਐਸਾ ਸੀ ਅਸਰ ਤੇਰੀ ਮੁਸਕਾਣਾ ਦਾ
ਸਾਥੋਂ ਕਦੇ ਕਰਜਾ ਚੁੱਕਯਾ ਨਾਇਯੋ ਜਣਾ
ਬਾਬਾ ਹਰ ਦੇਵ ਤੇਰੇ ਇਹਸਾਨਾਂ ਦਾ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਰੋਂਦੀ ਪਈ ਮਨ ਉਖਤਾ ਤੇਰੇ ਤੁਰ ਜਾਨ ਤੋਹ
ਖੁਸ਼ ਵੀ ਹੈ ਉਂਝ ਨਵੇਂ ਰੂਪ ਵਿਚ ਆਂ ਤੋਹ
ਰੋਂਦੀ ਪਈ ਮਨ ਉਖਤਾ ਤੇਰੇ ਤੁਰ ਜਾਨ ਤੋਹ
ਖੁਸ਼ ਵੀ ਹੈ ਉਂਝ ਨਵੇਂ ਰੂਪ ਵਿਚ ਆਂ ਤੋਹ
ਸਿਫਤ ਤੇਰੀ ਚ ਮੁਕ ਜਾਂਦੇ ਨੇ ਅਲਫਾਜ਼
ਚਲਦਾ ਨੀ ਵੱਸ ਚੰਦਨ ਜ਼ੁਬਾਣਾ ਦਾ
ਸਾਥੋਂ ਕਦੇ ਕਰਜਾ ਚੁੱਕਯਾ ਨਾਇਯੋ ਜਣਾ
ਬਾਬਾ ਹਰ ਦੇਵ ਤੇਰੇ ਇਹਸਾਨਾਂ ਦਾ
ਸਾਡੇ ਉੱਤੇ ਰਹਿਮਤਾਂ ਲੁਟਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ
ਸਾਡੀਆਂ ਗੁਨਾਹਾਂ ਨੂੰ ਛੁਪਾਉਣ ਵਾਲਿਆਂ