ਊ ਤੇਰੀਆਂ ਮੋਹਬੱਤਾਂ ਨੇ ਦਿਲ ਲੁਟੇਯਾ
ਜੱਟਾਂ ਦਾਂ ਮੁੰਡਾ ਨੀ ਕੱਲਾ ਤੈਂ ਪਟੇਯਾ
ਊ ਮਿੱਤਰਾਂ ਚ ਬੋਤਲ਼ਾਂ ਦੇ ਦੱਟ ਪਟਦੇ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਊ ਮੰਨੇਯਾ ਸ਼ਰਾਬ ਸਾਨੂ ਚੜੀ ਹੋਯੀ ਆ
ਤੇਰੇ ਨਾਲ ਅਖ ਉੱਤੋਂ ਲੜੀ ਹੋਯੀ ਆ
ਪੁੱਤ ਜੱਟ ਦਾ ਨੀ ਫੀਲਿੰਗਂ ਨੂ ਚਕਦਾ
ਊ ਜੱਟ ਦਾ ਹਾਏ ਨੀ ਦਿਲ ਨੱਚਦਾ
ਆਜੋ ਜੀ ਮੈਂ ਕਿਹੰਦਾ ਕੇਰਾਂ ਸਾਰੇ ਆਜੋ ਕੱਠੇ ਹੋ ਕੇ
Photo Facebook ਉੱਤੇ ਪੌਨਾਂ ਐ
Photo Facebook ਉੱਤੇ ਪੌਨਾਂ ਐ
ਵੇ ਤੂ ਸੁਪਨੇ ਹੀ ਜੌਨਾਂ ਔਨਾਂ ਐ
ਵੇ ਤੂ ਸੁਪਨੇ ਹੀ ਜੌਨਾਂ ਔਨਾਂ ਐ
ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ motor ਤੇ ਤੇਰਾ ਨਾਮ ਲਿਖੇਯਾ ਕੁੜੇ
ਕਣਕਾਂ ਵ ਰਿਹਂਦੀਆਂ ਸਰੂਰ ਚ ਬੜੇ
ਊ ਯਾਰਾਂ ਵਿਚ ਗੌਂਦਾ Ranbir ਬਲੀ ਏ
ਹਾਣ ਦੀ ਕੂੜੀ ਨੂ ਮੁੰਡਾ ਜਚਦਾ