ਵੇ ਮੈਂ ਅੱਕ ਗਈ ਆਂ ਜਵਾਬ ਦੇਂਦੀ ਦੇਂਦੀ
ਵੇ ਮੈਂ ਥੱਕ ਗਈ ਆਂ ਹਿਸਾਬ ਦੇਂਦੀ ਦੇਂਦੀ
ਜੇ ਤੈਥੋਂ ਨੀ ਨਿਭਦੀ ਗੱਲ ਕੌੜੀ ਕਰਦੇ
ਇੱਦਾਂ ਤਾਂ ਮਰਜਾਊਂਗੀ ਤੇਰੇ ਨਾਲ ਲੜਦੇ ਲੜ ਦੇ
ਇੱਦਾਂ ਤਾਂ ਮਰਜਾਊਂਗੀ ਤੇਰੇ ਨਾਲ ਲੜਦੇ ਲੜ ਦੇ
ਹੋ ਕਦੇ ਕਹਿੰਦੀ ਗੱਲ ਦਾ ਸ਼ਿਕਵਾ ਕਦੇ ਸਾਰੇ ਝੂਠੇ ਬਹਾਨੇ
ਜਿਹੜੇ ਸੁਣੇ ਵੀ ਨੀ ਹੁੰਦੇ ਤੂੰ ਐਸੇ ਮਾਰ ਦੇ ਤਾਨੇ
ਮੈਂ ਕੁਝ ਵੀ ਨਾਂ ਕਹਿੰਦੀ ਸੁਣਦੀ ਰਹਿੰਦੀ
ਇੱਦਾਂ ਤਾਂ ਮਰਜਾਊਂਗੀ ਤੇਰੇ ਨਾਲ ਲੜਦੇ ਲੜਦੇ
ਇੱਦਾਂ ਤਾਂ ਮਰਜਾਊਂਗੀ ਤੇਰੇ ਨਾਲ ਲੜਦੇ ਲੜਦੇ
ਕਦੇ ਆਪਣੇ ਆਪ ਨੂੰ ਵੇਖੀ ਮੇਰੀ ਅੱਖਾਂ ਚੋਂ ਨੱਡਿਆਂ
ਤੈਨੂ ਆਪੇ ਵਿਖ਼ੇ ਜਾਣਾ ਮੈਨੂੰ ਕਿਥੇ ਤੂੰ ਰੱਖਿਆ
ਵੇ ਕਿੰਨੇ ਹਾਸੇ ਕਿੰਨੇ ਹੱਜੂ ਦਿੱਤੇ ਤੂੰ ਹਿਸਾਬ ਕਰ ਦੇ
ਇੱਦਾਂ ਤਾਂ ਮਾਰਜਾਊਂਗੀ ਤੇਰੇ ਨਾਲ ਲੜਦੇ ਲੜਦੇ
ਇੱਦਾਂ ਤਾਂ ਮਰਜਾਊਂਗੀ ਤੇਰੇ ਨਾਲ ਲੜਦੇ ਲੜਦੇ
ਨਾਂ ਤੂੰ ਹੀ ਅਉਣਾ ਵੇ ਤੇ ਨਾਂ ਮੈਂ ਲਾਉਣੀ ਮਹਿੰਦੀ
ਤੈਨੂ ਕਦੇ ਨੀ ਦਿਖਣਾ ਵੇਮੈਂ ਕੱਲੀ ਬੇਹ ਕੇ ਰੋਂਦੀ
ਕਦੇ ਲਾਉਣੇ ਝੂਠੇ ਲਾਰੇ ਕਦੇ ਦੇਣੇ ਹੱਜੂ ਖਾਰੇ
ਤੂੰ ਛਡ ਕੇ ਜਾਵੇਂਗਾ ਕਿਉਂ ਕਹਿੰਦੇ ਮੈਨੂੰ ਸਾਰੇ
ਹੋ ਛਡ ਕੇ ਨਾਂ ਜਾਇ ਨਾਂ , ਰਵਾਈ
ਅੱਸੀ ਮਿੰਨਤਾਂ ਤੇਰਿਆਂ ਕਰਦੇ ਇੱਦਾਂ ਤਾਂ ਮਰਜਾਊਂਗੀ
ਤੇਰੇ ਨਾਲ ਲੜਦੇ ਲੜਦੇ ਇੱਦਾਂ ਤਾਂ ਮਰਜਾਊਂਗੀ
ਤੇਰੇ ਨਾਲ ਲੜਦੇ ਲੜਦੇ ਇੱਦਾਂ ਤਾਂ ਮਰਜਾਊਂਗੀ