ਤੇਰਿਯਾ ਸਟੋਰੀਆਂ ਦੀ ਮਾਰੀ ਮੈਂ ਚਲਾਵਾਂ
ਉਂਝ ਚਾਅ ਨੀ ਕੋਈ ਬਾਹਲਾ ਨੇਟ ਨੂਟ ਦਾ
ਤੇਰੇਯਾ ਖਯਲਾ ਵਿਚ ਲੰਗਦਾ ਏ ਦਿਨ
ਜੇਓਂ ਜੋਗੇਯਾ ਤੁਹ ਹਾਲ ਵੀ ਨੀ ਪੁੱਛਦਾ
ਚੰਨਾ ਸਾਰੀ ਰਾਤ ਤਕਦੀ clock ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਰੱਖੀ ਰੂਬੀ ਛੱਤੇਯਾ ਨਾ gap ਵੇ
ਤੇਰੇ ਲਯੀ ਚਲੋਂਦੀ ਆ snap ਵੇ
ਕਰਕੇ ਤਾ ਦੇਖ ਲ ਤੁਹ knock ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਤਕ ਤੈਨੂੰ ਆਉਂਦੀ ਆ ਜੋ ਫੀਲ ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ