LyricFind Logo
LyricFind Logo
Profile image icon
Lyric cover art

Bukkal

Apple Music logo
Deezer logo
Spotify logo
Lyrics
ਉਰ੍ਲੇ ਮੋਡ ਤੇ ਬੈਠਕ ਸਾਡੀ
ਤੇਰਾ ਪਰਲੇ ਮੋਡ ਚੌਬਾਰਾ ਵੇ
ਲਾਟ ਵਾਂਗੜਾ ਗੱਲੀਆ ਚੋ ਔਂਦਾ
ਬਲਦਾ ਹੁਸਨ ਕੁਵਾਰਾ ਵੇ
ਰੂਟ ਆਹੀ ਆ ਨਖਰੇ ਕਰਨ ਦੀ
ਚਲਦੀ ਪੇਸ਼ ਨਾ ਕੋਯੀ ਵੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਜੱਟਾ ਬੁੱਕਲ ਮਾਰਲੇ ਲੋਹੀ ਦੀ

ਫੂਲ ਗੁਲਾਬੀ ਰਖਦੇ ਮਾਦਕਾ
ਉਂਝ ਕਰਦੇ ਨੈਣ ਉਡੀਕਾਂ ਵੇ
ਅੱਜ ਹੋਊ ਮੁਕਦਮਾ ਹੈਕ ਚ ਤੇਰੇ
ਭਵੇਈਂ ਚਿੜ ਤੋ ਪਾਏਂ ਤਰੀਕਾਂ ਵੇ
ਹੋਊ ਮੁਕਦਮਾ ਹੈਕ ਚ ਤੇਰੇ
ਭਵੇਈਂ ਚਿੜ ਤੋ ਪਾਏਂ ਤਰੀਕਾਂ ਵੇ
ਚਾਂਦਨੀ ਰਾਤ ਮਿਹਰਬਾਨ ਲੰਗਦੀ ਕਾਫੀ
ਚਲ ਹੱਸ ਕੇ ਨਖਰੋ ਦੇਡੂ ਮਾਫੀ
ਤੇਰੇ ਤੋ ਗਲਤੀ ਹੋਈ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਜੱਟਾ ਬੁੱਕਲ ਮਾਰਲੇ ਲੋਹੀ ਦੀ

ਸੰਹਾ ਵਰਗੀ ਸੌਲ ਜਵਾਨੀ
ਸੰਹਾ ਵਿਚ ਪਰੋਜਾ ਵੇ
ਵਿਚ ਦੀ ਨਾ ਲਾਂਗ ਜਾਂ ਹਵਾਵਾਂ
ਏਨਾ’ਕ ਨੇਡੇ ਹੋਜਾ ਵੇ
ਵਿਚ ਦੀ ਨਾ ਲਾਂਗ ਜਾਂ ਹਵਾਵਾਂ
ਏਨਾ’ਕ ਨੇਡੇ ਹੋਜਾ ਵੇ
ਦੋ ਸਰੀਰ ਤੇ ਰੂਹਾਂ ਇਕ ਵੇ
ਕਰਲੇ ਰਾਜ਼ੀ ਕਰਲਾ ਚਿੱਟ ਵੇ
ਐਵੇਈਂ ਨੀ ਗੱਲ ਲਕਓਯੀ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਜੱਟਾ ਬੁੱਕਲ ਮਾਰਲੇ ਲੋਹੀ ਦੀ

ਰੇਸ਼ਮੀ ਰੰਗ ਤੋ ਸਿਲ੍ਕੀ ਦੁਪੱਟਾ
ਤੀਲ ਕੇ ਵੇਖ ਕੁਵਰੀ ਦਾ
ਤੂ ਫੇਰ ਕਿਹਨਾ ਸੀ ਅਕਡ ਕਰਦੀ
ਜੇ ਰਖਦੀ ਮਾਨ ਨਾ ਯਾਰੀ ਦਾ
ਫੇਰ ਕਿਹਨਾ ਸੀ ਅਕਡ ਕਰਦੀ
ਜੇ ਰਖਦੀ ਮਾਨ ਨਾ ਯਾਰੀ ਦਾ
ਸੁਣ ਵੇ ਵਿਕੀ ਧਾਲੀਵਾਲਾ
ਮੋਹ ਤੇਰਾ ਸੈਕੀ ਔਂਦਾ ਬਹਲਾ
ਹੋਰ ਤੇਤੋ ਨੇਹਦੇ ਕੋਯੀ ਨੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਬੁੱਕਲ ਦੇ ਵਿਚ ਲੈਕੇ ਜੱਟੀ ਨੂ
ਬੁੱਕਲ ਮਾਰਲੇ ਲੋਹੀ ਦੀ
ਜੱਟਾ ਬੁੱਕਲ ਮਾਰਲੇ ਲੋਹੀ ਦੀ

ਕੁਛ ਮੌਸਮ ਬੇਈਮਾਨ ਹੋਇਆ
ਕੁਛ ਰੂਟਾ ਦਿਆ ਸਾਂਝਾ ਤੋਂ
ਤੂ ਜਾਨਬੂਝ ਅਣਜਾਨ ਬਣੇ
ਮੈਂ ਜਾਣੂ ਤੇਰਿਯਾ ਰਮਜਾ ਤੋਂ
ਮਿੱਟੀ ਵਿਚ ਮਿੱਟੀ ਹੋਜਣਗੇ
ਦੋ ਦਿਨ ਦੀ ਏ ਜ਼ਿੰਦਗਨੀ ਏ
ਏ ਗੱਲ ਨੀ ਸਜ੍ਣਾ ਜਿਸ੍ਮਾ ਦੀ
ਸਾਡਾ ਪ੍ਯਾਰ ਰੂਹਾਨੀ ਏ
ਸਾਡਾ ਪ੍ਯਾਰ ਰੂਹਾਨੀ ਏ

WRITERS

Vicky Dhaliwal

PUBLISHERS

Lyrics © IPRS, Warner Music India Private Limited

Share icon and text

Share


See A Problem With Something?

Lyrics

Other