LyricFind Logo
LyricFind Logo
Profile image icon
Lyric cover art

Diamond

Apple Music logo
Deezer logo
Spotify logo
Lyrics
Rdk Kkkk!
ਉਹ ਜਿਦੇ Diamond ਦੇ ਰਿਮ ਘੁੰਮਦੇ
ਉਹ ਜੱਟ ਦੀ ਕਾਲੀ car
ਨੀ ਵਿਚ ਕੰਮ ਨੀ ਕੋਈ ਰਨ ਦਾ
ਨੀ ਵਿਚ ਕੰਮ ਨੀ ਕੋਈ ਰਨ ਦਾ
ਬੱਸ ਬਹਿੰਦੇ ਆ ਮੇਰੇ ਯਾਰ
ਜੇ ਤੂੰ ਪੁੱਛ ਦੀ ਐ ਮੈਂ ਦਸਤਾ
ਜੇ ਤੂੰ ਪੁੱਛ ਦੀ ਐ ਮੈਂ ਦਸਤਾ
ਮੇਰੇ ਅਣਖ਼ ਦੇ ਕਰੋਵਾਰ
ਨੀ ਜੱਟ ਦੋਮੀਨੋਸ ਨੀ ਬੈਠ ਦਾ
ਨੀ ਜੱਟ ਦੋਮੀਨੋਸ ਨੀ ਬੈਠ ਦਾ
ਨਾਲ ਲਈ ਕੇ ਸੋਹਣੀ ਨਾਰ
ਦੇਖੀ ਟੁੱਟ ਦੇ button ਕਮੀਜ ਦੇ
ਜਿਹਨੇ ਪਿਠ ਤੇ ਕਿੱਤਾ ਵਾਰ
ਜਿਹਨੇ ਪਿਠ ਤੇ ਕਿੱਤਾ ਵਾਰ
ਜਿਹਨੇ ਪਿਠ ਤੇ ਕਿੱਤਾ ਵਾਰ

ਉਹ ਸਾਡੇ simple ਕੀ ਨੇ ਖੂਨ ਦੇ
ਉਹ ਦੱਸਣਗੇ ਵਿਸਤਾਰ
ਨੀ ਅਸੀਂ ਜੁਰਅਤ ਨਾਲ ਝੰਡੇ ਗੱਡ ਕੇ
ਨੀ ਅਸੀਂ ਜੁਰਅਤ ਨਾਲ ਝੰਡੇ ਗੱਡ ਕੇ
ਪਾਈ ਜਿੰਨਾ ਦੇ ਸਲਵਾਰ
ਨੀ ਉਹ ਵਾਂਗ February ਕੰਭ ਦੇ
ਨੀ ਉਹ ਵਾਂਗ February ਕੰਭ ਦੇ
ਸਾਡੀ ਸੁਣਕੇ ਨੀ ਲਕਾਰ
ਨੀ ਉਹ Land Cruiser car ਨੀ
ਜਿਚ ਕਰਤੇ ਵੈਰੀ ਸਵਾਰ
ਕਾਲੀਆਂ 8 ਝਾੜੀਆਂ ਉਸ ਤੇ
ਜੋ ਡੱਬੀਏ ਨਰਕ ਨੂੰ ਚ੍ਹਾੜ
ਨੀ ਜੋ ਡੱਬੀਏ ਨਰਕ ਨੂੰ ਚਾੜ
ਨੀ ਜੋ ਡੱਬੀਏ ਨਰਕ ਨੂੰ ਚਾੜ
ਉਹ ਮੂਹਰੇ ਤੇਰੇ ਜੱਟ ਦੇ
ਉਹ ਬਣਕੇ ਨੱਚਣ ਨਾਚਾਰ
ਨੀ ਤੂੰ ਫਿਰੇ ਸਾਲਸਾ ਸਿੱਖ ਦੀ
ਸਿੱਖ ਦੀ
ਨੀ ਤੂੰ ਫਿਰੇ ਸਾਲਸਾ ਸਿੱਖ ਦੀ
ਨਿੱਤ ਜੰਮੇ Sector 4
ਨੀ ਉਹ ਖਾ ਗਏ ਗੋਲੀ ਮੌਤ ਦੀ
ਆ ਹਾ ਹਾ
ਨੀ ਉਹ ਖਾ ਗਏ ਗੋਲੀ ਮੌਤ ਦੀ
ਜਿਹੜੇ ਖਾਂਦੇ ਸੀਗੇ ਖ਼ਾਰ
ਸਾਡੀ ਅੱਖ ਦੇ ਚਪਣ print ਨੀ
ਤੂੰ ਪੱਧਲੀ ਵਿਚ ਅਖਵਾਰ
ਪੂਰਾ week ਜੱਟ ਨੂੰ ਵੇਹਲ ਨੀ
ਤੈਨੂੰ ਮਿਲੂੰਗਾ ਮੰਗਲਵਾਰ
ਤੈਨੂੰ ਮਿਲੂੰਗਾ ਮੰਗਲਵਾਰ
ਤੈਨੂੰ ਮਿਲੂੰਗਾ ਮੰਗਲਵਾਰ ਓ ਓ
ਨੀ ਦਿਲ ਦਿੱਤਾ ਬੱਬਰ ਸ਼ੇਰ ਦਾ
ਤੇ ਅੱਖ ਰਕਾਣੇ ਬਾਜ਼
ਨੀ ਉਹ ਫੱੜ ਫੱੜ ਵੈਰੀ ਖੋਲ੍ਹਦਾ
ਨੀ ਮੈਂ ਫੱੜ ਫੱੜ ਵੈਰੀ ਖੋਲ੍ਹਦਾ
ਨਾ ਖੋਲਣ ਜੱਟੀਏ ਰਾਜ
ਨੀ ਨਾ Ruby Chatha ਪੁੱਛਲੀ
ਚੱਠਾ ਪੁੱਛਲੀ
ਨਾ Ruby Chatha ਪੁੱਛਲੀ
ਰੱਖੇ ਜੁੱਤੀ ਥੱਲੇ ਤਾਜ
ਹੱਥ ਓਦਾਂ ਗੱਬਰੂ ਫਿਰਦਾ
ਜਿਓ ਖੜਕਣ ਜੱਟੀਏ ਸਾਜ਼
ਨੀ ਸੁਣਨ ਗਾਉਂਦਾ ਤਰਜਆ ਕੇ
ਜੱਟ ਦੀ ਰੌਂਦਾ ਵਰਗੀ ਆਵਾਜ਼
ਜੱਟ ਦੀ ਰੌਂਦਾ ਵਰਗੀ ਆਵਾਜ਼
ਜੱਟ ਦੀ ਰੌਂਦਾ ਵਰਗੀ ਆਵਾਜ਼

WRITERS

Ruby Chatha

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other