ਓ ਬਡੇਯਾ ਨੂ ਦੁਖ ਜੱਟਾ ਤੇਰੀ ਬੱਲੇ ਬੱਲੇ ਦਾ
ਬਣ ਡਾਓ ਇੰਜਨ ਬਿੱਲੋ ਭੋਰ ਕੱਲੇ ਕੱਲੇ ਦਾ
ਓ ਦੱਬ ਨਾਲ ਦਸ ਕਾਕਾ ਕਮ ਕਿ ਆ ਟੂਲ ਦਾ
ਦਬ੍ਨਾ ਡਬੋਨਾ ਸਾਡੀ ਲਾਇਫ ਦਾ ਤਾ ਰੌਲੇ ਨਾ
ਚਿੱਟ ਕਰਦਾ ਫ੍ਲੋੜੋਸੇਟ ਸੂਟ ਲੈਣ ਨੂ
ਕਹੇਗੀ ਤੂ ਜਿਦੇ ਨੀ ਦਵਡੋ ਗਬਰੂ
ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਗਿਣਤੀ ਦੇ ਯਾਰ ਚੋਬਰਾ ਤੇਰੇ ਵਾਰਾ ਦੀ ਨਾ ਕਾਉਂਟਿਂਗ ਕੋਯੀ
ਓ ਜਿਹਨੂ ਕੇਰਾ ਹਾਥ ਪਾ ਲਿਯਾ ਜੋਰ ਜੱਟ ਦੇ ਨੂ ਜਾਂਦਾ ਆਏ ਓਹੀ
ਵੇ ਚਿੱਟੇ ਰੰਗ ਗੱਦਿਯਾ ਦੇ ਤੇਰੇ ਕਮ ਨੇ ਸ਼ੌਕੀਨਾ ਕਾਲੇ
ਛੋਟੀਏਆ ਚ ਤਾ ਪਾ ਗਿਯਾ ਨੀ ਮੁੰਡਾ ਏਂਪੀ ਦਾ ਵਿਚ ਬਿਚਲੇ
ਓ ਵ ਕਾਇਮ ਨੇ ਗ੍ਰੂਪ ਵਿਕੀ ਢੱਲੀਵਾਲਾ ਵੇ
ਫਿਰੇ ਵਾਂਗੂ ਦੇਖੀ ਖੜਕਾ ਡਾਓ ਗਬਰੂ
ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਯਾਰਾਂ ਨਾਲ ਲਾਵੇ ਮਿਹਫੀਲਾ ਨਾ ਤੂ ਖਰ੍ਚੇ ਕਾਉਂਟ ਜੱਟਾ ਕਰਦਾ
ਨੀ ਓਹਦਾ ਕੋਯੀ ਕਿ ਸਾੜ ਡਾਓ ਜਿਹਦਾ ਬਾਬੇ ਵਲੋ ਹੋ ਖੁੱਲਾ ਸਰ੍ਦਾ
ਵੇ ਨਖਰੋ ਵ ਰਖੇ ਨਖੜਾ ਤੂ ਵ ਰਖਦਾ ਸ਼ੌਕੀਨਾ ਜਿਹੜਾ
ਕਿ ਲੋਡ ਮਸ਼ੂਰ ਹੋਣ ਦੀ ਯਾਰ ਜਾਂਦੇ ਨੇ ਐਨਾ ਹੀ ਬਥੇਰਾ
ਵੇ ਓ ਕਰਦੇ ਨੇ ਜਿੱਤ ਦਿਯਾ ਦਾਵੇਦਾਰਿਯਾ
ਓ ਰਾਤੋ ਰਾਤ ਪਾਸਾ ਪਲਟਾ ਡਾਓ ਗਬਰੂ
ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਹੁਸਨਾ ਦੇ ਸ਼ੇਰ ਚੋਬਰਾ ਫਿਰੇ ਮਸ਼੍ਰੀ ਮੰਦੀਰ ਬੁੱਲੇ ਲੁੱਟ ਦੀ
ਨੀ ਇਕੋ ਆ ਗਰਾਰੀ ਜੱਟਾ ਦੀ ਬਸ ਸ਼ੇਰ ਚੰਡੀਗੜ੍ਹ ਵਿਚ ਮੁਚ ਦੀ
ਓ ਪਿੰਡ ਵੇ ਰਸੋਲੀ ਵਲੇਯਾ ਗੱਲਾਂ ਕਰ੍ਨ ਲੋਕ ਤੂ ਲਾਤੇ ਦਜ਼ੋਲ
ਓ ਦੁਨਿਯਾ ਤੇ ਨਹੀ ਟੁੱਟਣੇ ਜਿਹੜੇ ਜੱਟ ਨੇ ਰੇਕਾਰ੍ਡ ਬਨਤੇ
ਆੜ ਗਾਏ ਨੇ ਜੱਟਾ ਬਾਹਲੇ ਬੰਦੇ ਮਸਲੇ
ਨੀ ਹੱਲ ਇਕੋ ਫੋਨ ਤੇ ਕਰਾ ਡਾਓ ਗਬਰੂ
ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ
ਵੇ ਓ ਫਿਰਦੇ ਨੇ ਜੱਟਾ ਮੋਡੇਯਾ ਤੋ ਥੁੱਕਦੇ
Don't Worry ਗੋਡਨਿ ਲਵਾ ਡਓ ਗਬਰੂ