LyricFind Logo
LyricFind Logo
Profile image icon
Lyric cover art

Dream

Apple Music logo
Deezer logo
Spotify logo
Lyrics
ਇਕ ਗੱਲ ਕਹਿ ਆ ਮਾਣ ਕਰ ਜੀ
ਮੈਂਨੂੰ ਰੋਜ਼ ਆਂਦੀ ਫੀਲ valentine ਵਰਗੇ
ਵੇ ਮੇਰੇ ਅੱਗੇ ਖੋਲ ਕੇ ਤੂੰ ਦਿਲ ਰੱਖ ਦੇ
ਬਾਕੀ ਸਾਰੀਆਂ ਨੂੰ ਬਸ ਹਾ ਹੂ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਹਾ ਹਾ
ਕੋਈ ਨਾ ਮੈਂ ਹੈਗਾ ਕਹਾਕੇ ਟੈਨਸ਼ਨ ਜੀ ਟਾਲ ਦਿਨ ਹੈ
ਮੇਰੇ ਆਵੇ hero ਆ ਤੂੰ ਸਭ ਹੀ ਸੰਭਾਲ ਦਿਨੇ
ਦੱਸ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ
ਤੈਨੂੰ ਕਰਾਂ ਜਦ ਯਾਦ ਉਦੂ ਹੀ ਤੂੰ ਕਰ ਕਾਲ ਦਿੰਨਾ
ਕਿਸੇ ਮਹਿ-ਰਾਣੀ ਦਾ ਤੂੰ ਲੱਗੇ ਪਾਲਿਆ
ਜਿਹੜੇ ਸਾਥ ਨਾਲ ਰਾਣੀ ਵਾਂਗੂ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਮੇਸੀਜਾ ਤੇ call ਵਿਚ
ਜਵਾਬ ਤੇ ਸਵਾਲਾ ਵਿਚ
ਮੇਰੇਆਂ ਖਿਆਲਾਂ ਵਿਚ
ਬਸ ਤੇਰਾ ਨਾਮ ਹੈ
ਅੱਜ ਨਿੱਕੀ ਨਿੱਕੀ ਖੁਸ਼ੀ ਦੀ ਨਾ ਰਹਾਣੇ ਤੂੰ
ਬੇ ਪਿਆਰ ਤੇਰਾ ਜੱਟਾ ਮੇਰੇ ਬੈਠਣ ਦਾ ਨਾਮ ਹੈ
ਤੇਰੇ ਨਾਲ ਹੋਜੇ ਮੇਰੀ ਟੌਰ ਚੌਗਣੀ
ਤੂੰ ਤਾਂ ਮਾਦ ਪੁੱਤਾ ਵੈਸੇ ਹੀ ਵੱਡਾ ਫਬ ਦਾ ਏ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਆ ਆ ਹਾ
ਦਿਨ ਆ ਗਿਆ ਵਿਆਹ ਵਾਲਾ
ਸਭ ਨੂੰ ਹੀ ਚਾਹਬਾਹਲਾ
ਮੈਂ ਖੁਸ਼ ਰਹਾਂ ਲੱਗੀ
Change ਹੋ ਗਿਆ ਸਬਾਹ ਵਾਲਾ
ਆਪਾਂ ਮੇਂ ਦੋਵੇ ਖੜੇ ਦੇਖ ਕੀਨੇ ਜਚ ਦੇ
ਨਾ ਲਗ ਜੇ ਨਜ਼ਰ ਹਾਏ ਵੇ ਏਕ ਤਾ ਮੈਂ ਡਾਰਾ ਬਾਲਾ
ਗੁਪੀ ਢਿੱਲੋਂ ਛੱਡਦੇ ਤੂੰ ਫੇਰ ਕੱਡਨੇ
ਮੇਰੇ ਕਰਕੇ ਲੜਾਈਆਂ ਕੋਲੋ ਦੱਬ ਦੇ

WRITERS

ALI ARBAZ, TEJVEER DHILLON

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other