LyricFind Logo
LyricFind Logo
Profile image icon
Lyric cover art

Infamous

Apple Music logo
Deezer logo
Spotify logo
Lyrics
And my bag really
Mavi Singh on the beat

ਟੂਹੈ ਹੈ ਕੁੱਟੇ ਵੀ ਬੜੇ ਆ ਤੇ ਕਟਾਏ ਵੀ ਬੜੇ ਆ
ਘਾਟੇ ਖਾਦੇ ਵੀ ਬੜੇ ਆ ਤੇ ਪਵਾਏ ਵੀ ਬੜੇ ਆ
ਕੋਈ ਉੱਠੇਆ ਚੋਬਰ ਸੰਗਰੂਰ ਵੱਲ ਤੋਂ
ਤੇਰੇ ਸ਼ਹਿਰ ਵਿਚ ਚਰਚਾ ਤਮਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋਂ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋਂ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ

ਬੰਦੇ ਗਿਣਤੀ ਦੇ ਨਾਲ ਕੋਈ ਲੀਰ ਨਹੀਂ ਰੱਖੀ
ਕਿਸੇ ਰੰਨ ਦੀ ਮੈਂ ਕੋਲ ਤਸਵੀਰ ਨਈ ਰੱਖੀ
ਜਾਨਿਆ ਜਾਂਦਾ ਸੀ ਮੁੰਡਾ ਗਰਮ ਖਿਆਲਾਂ ਤੋਂ
ਠੰਡੀ ਤਾਂ ਰਖਣੇ ਮੈਂ ਤਸੀਰ ਨਈ ਰੱਖੀ
ਐਸਾ ਹੱਸ ਕੇ ਗਈ ਤੂੰ ਸਰਹੰਦ ਵਾਲੀਏ
ਤੇਰੇ ਨਖਰੇ ਦਾ ਚੋਬਰ ਗੁਲਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋਂ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋਂ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ
ਸਾਡਾ ਮਾਲਵਾ ਇਲਾਕਾ ਤੇ ਪ੍ਰਾਉਡ ਕਰੇ ਪਿੰਡ
ਕਹਿੰਦੇ ਰਹਿਣੀ ਸਰਪੰਚੀ ਹਰ ਕਰੇ ਬੈਠੇ ਹਿੰਦ
ਜਿਹੜੇ ਦਿੱਲੀ ਵੰਗੂ ਕੋਕਣਾ ਚ ਪਾਲੀ ਫਿਰਦੇ
ਵੇਹਮ ਕੱਢੂਗਾ ਪੰਜਾਬ ਵੰਗੂ ਲਾਉਣਾ ਨਈ ਮੈਂ ਬਿੰਦ
ਗੱਬਰੂ ਤੇ ਹੁੰਦੀ ਕੁੜੇ ਦੇਖੀ ਸੰਮਤੀ
ਸਾਡੇ ਵਾਲ ਸਾਰਾ ਆਵਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ
Area ਚ ਰੌਲਾ ਚਲੇ ਬਿਨਾ ਗੱਲ ਤੋਂ
ਮੁੰਡਾ ਯਾਰੀਆਂ ਪੁਗਾਉਂਦਾ ਬਦਨਾਮ ਹੋ ਗਿਆ
ਹੋ ਮਾੜੀ ਕਹਿੰਦਾ ਨੀ ਕਿਸੇ ਨੂੰ ਮਾੜੀ ਸੁਣ'ਨੀ ਪਸੰਦ ਨੀ
ਲੰਡੂਆਂ ਦੇ ਰੱਖਦਾ ਕਰਾ ਕੇ ਬੂਥੇ ਬੰਦ ਨੀ
ਪੁੱਤ ਮਲਾਂ ਦੇ ਰਕਾਨੇ ਨੇਫੇ ਨਾਲ ਸੰਦ ਨੀ
ਚੜਦਾ ਗਰਾਫ ਦੇਖ ਲਿੱਟ ਸਿੰਘ ਦਾ
ਕਈਆਂ ਦਾ ਜੇਯੋਨਾ ਤਾਂ ਹਰਾਮ ਹੋ ਗਿਆ

ਦੋਸਤੀ ਮੈਂ ਘਰ ਜਲਾਏ ਹੋਏ ਹੈ
ਜੋ ਦੁਸ਼ਮਣ ਥੇ ਸਭ ਝੁਕਾਏ ਹੁਏ ਹੈਂ
ਤੁਮਹਾਰੇ ਜੈਸੇ ਕੁੱਤੇ ਹਮਾਰੇ ਆਗੇ
ਪੂਛ ਹਿਲਾਤੇ ਥੇ
ਜੋ ਖੁਦ ਕੋ ਸ਼ੇਰ ਕਹਲਾਤੇ ਥੇ
ਵੋ ਸਭ ਪਿੰਜਰੇ ਮੇ ਬਿਠਾਏ ਹੁਏ ਹੈਂ

And my bag really

WRITERS

Manjeet Dhariwal, Jasvinder Singh

PUBLISHERS

Lyrics © Sentric Music

Share icon and text

Share


See A Problem With Something?

Lyrics

Other