You got little suck up love ha!
I should've seen you was trouble right from the start
ਘੋੜੇ ਜੰਗਾਂ ਨੂੰ ਜੋ ਜਾਂਦੇ, ਟਾਂਗੇ ਨਹੀਓਂ ਰੇਹੜਦੇ
ਕਦੋਂ ਜੰਗਲੀ ਸ਼ੇਰਾਂ ਨੇ ਪੈੜੇ ਦੱਬੇ ਭੇੜ ਦੇ?
ਓ, ਖਾਦੀ-ਪੀਤੀ 'ਲਾਚੀਆਂ 'ਚ ਦੱਬ ਲੈਨੇ ਆਂ
ਹੋ, Ruger .45 ਦਾ ਲਾ ਡੱਬ ਲੈਨੇ ਆਂ
ਹਿੱਕਾਂ ਵਿੱਚ ਵੱਜਦੇ ਆਂ "ਠਾਹ" ਕਰਕੇ
Mind ਆ free ਤੇ ਮੁੱਲ ਯੱਬ ਲੈਨੇ ਆਂ
ਹੋ, ਮੈਨੂੰ ਪਤਾ, ਕੀਹਨੂੰ-ਕਿਵੇਂ deal ਕਰਨਾ?
ਜੱਟ ਸਭ ਪਿੰਡੇ 'ਤੇ ਹੰਢਾਈ ਬੈਠਾ ਏ (aight man)
ਓ, ਅੱਜ ਦੇ ਛੋਰਾਂ ਦੀ ਲੰਡੂ-type ਬਦਮਾਸ਼ੀ
ਜੱਟ, ਬੱਲੀਏ, ਨੀ ਜੁੱਤੀ 'ਚ ਜੜਾਈ ਬੈਠਾ ਏ
ਪਿੱਠ ਉੱਤੇ ਜਿਹੜੇ ਮੇਰੇ ਬੋਲਦੇ ਹੁੰਦੇ ਸੀ
ਜੱਟ ਬੜਿਆਂ ਨੂੰ ਬੋਲਣਾ ਸਿਖਾਈ ਬੈਠਾ ਏ
ਓ, ਨਰਕਾਂ ਦਾ ਬਾਡਰ ਟਪਾਤੇ ਜੱਟ ਨੇ
ਜੋ ਭਿੜੇ ਸਾਡੇ ਨਾ', ਘਰਾਂ ਨੂੰ ਲੱਗੇ ਜਾਲੇ, ਬੱਲੀਏ
ਸਾਡੀ ਛਤਰ-ਛਾਇਆ 'ਚ ਬੈਠਾ ਕਾਮਾਂ ਵੀ ਕੋਈ ਨਹੀਂ
ਚਾਹੇ ਜਾ ਕੇ ਰਜਵਾੜਿਆਂ ਨੂੰ ਭਾਲੇ, ਬੱਲੀਏ
ਓ, Kanpur'ਓਂ ਆਈਆਂ ਨੇ ਪਿੱਤਲ-ਭਸਮਾਂ
ਜੱਟ ready ਕਰੀ ਵਹਿਮਾਂ ਦੀ ਦਵਾਈ ਬੈਠਾ ਏ
ਓ, ਅੱਜ ਦੇ ਛੋਰਾਂ ਦੀ ਲੰਡੂ-type ਬਦਮਾਸ਼ੀ
ਜੱਟ, ਬੱਲੀਏ, ਨੀ ਜੁੱਤੀ 'ਚ ਜੜਾਈ ਬੈਠਾ ਏ
ਪਿੱਠ ਉੱਤੇ ਜਿਹੜੇ ਮੇਰੇ ਬੋਲਦੇ ਹੁੰਦੇ ਸੀ
ਜੱਟ ਬੜਿਆਂ ਨੂੰ ਬੋਲਣਾ ਸਿਖਾਈ ਬੈਠਾ ਏ
ਓ, Russia ਦੇ ਵਾਂਗਰਾਂ defense ਤੱਕੜੀ ਨੀ
ਬੰਦਾ "ਜਾਨਲੇਵਾ" ਸਿੱਧ ਹੁੰਦਾ ਸਾਡੀ hood ਦਾ
ਜੱਟ ਦੀ ਰਿਆਸਤ ਸੀ ਹੱਦ ਵਿੱਚ, ਬਿੱਲੋ
ਸਾਡੀ ਮਰਜ਼ੀ ਦੇ ਬਿਨਾਂ ਨਹੀਂ ਜਨੌਰ ਉੱਡਦਾ
ਹੋ, ਗਾਣੇ ਕਾਹਦੇ, ਨਿਰ੍ਹੀ ਹੀ ਤਬਾਹੀ ਲਿਖਦਾ
Johlan ਪਿੰਡ ਕਹਿੰਦੇ ਇੱਕ Bai ਬੈਠਾ ਏ
ਓ, ਅੱਜ ਦੇ ਛੋਰਾਂ ਦੀ ਲੰਡੂ-type ਬਦਮਾਸ਼ੀ
ਜੱਟ, ਬੱਲੀਏ, ਨੀ ਜੁੱਤੀ 'ਚ ਜੜਾਈ ਬੈਠਾ ਏ
ਪਿੱਠ ਉੱਤੇ ਜਿਹੜੇ ਮੇਰੇ ਬੋਲਦੇ ਹੁੰਦੇ ਸੀ
ਜੱਟ ਬੜਿਆਂ ਨੂੰ ਬੋਲਣਾ ਸਿਖਾਈ ਬੈਠਾ ਏ
ਓ, ਦੁਨੀਆਂ 'ਤੇ ਜਾਊਗਾ ਪਛਾਣ ਛੱਡਕੇ ਨੀ
ਜੱਟ set ਕਰੀ ਆਉਂਦਾ example'ਆਂ
ਅਣਖਾਂ ਦੀ dose ਤੁੰਨ-ਤੁੰਨ ਭਰੀ ਆ
ਕੁੜੇ, ਦੱਸਦੀਆਂ ਸਾਡੀਆਂ blood sample'ਆਂ
ਓ, ਚੱਕਦੇ ਸੀ ਧੌਣਾਂ, ਆਖਦੇ ਸੀ, "Guri ਕੌਣ ਆਂ?"
Guri ਗੋਡਾ ਦੇਖ ਧੌਣ 'ਤੇ ਟਿਕਾਈ ਬੈਠਾ ਏ
ਓ, ਅੱਜ ਦੇ ਛੋਰਾਂ ਦੀ ਲੰਡੂ-type ਬਦਮਾਸ਼ੀ
ਜੱਟ, ਬੱਲੀਏ, ਨੀ ਜੁੱਤੀ 'ਚ ਜੜਾਈ ਬੈਠਾ ਏ
ਪਿੱਠ ਉੱਤੇ ਜਿਹੜੇ ਮੇਰੇ ਬੋਲਦੇ ਹੁੰਦੇ ਸੀ
ਜੱਟ ਬੜਿਆਂ ਨੂੰ ਬੋਲਣਾ ਸਿਖਾਈ ਬੈਠਾ ਏ
ਸਾਡੀ ਪਿੱਠ ਪਿੱਛੇ ਤਾਂ ਬੜੇ ਭੌਂਕਦੇ ਨੇ
ਸਾਹਮਣੇ ਆ ਕੇ ਕੋਈ ਨਹੀਂ ਬੋਲਦਾ
ਕਿਓਂਕਿ ਇਹਨਾਂ ਨੂੰ ਸਾਲਿਆਂ ਨੂੰ ਪਤੈ
ਕਿ ਸਾਹਮਣੇ ਆ ਕੇ ਬੋਲਣ ਵਾਸਤੇ ਜਿਗਰਾ ਚਾਹੀਦੈ