LyricFind Logo
LyricFind Logo
Profile image icon
Lyric cover art

Lahore

Apple Music logo
Deezer logo
Spotify logo
Lyrics
It's Deol Harman

ਇਸ਼ਕ ਦੀ ਵੰਡ ਨਾ ਸੈਂਦੇ ਹੋ ਗਏ ਦਿਲ ਵੀ ਚੜ੍ਹ ਦੇ
ਲੈਂਦੇ ਹੋ ਗਏ ਪੈ ਗਈ ਤਾਰ ਮੋਹੱਬਤ ਅੰਦਰ ਤਾ ਹੀ
ਮਿਲਨੇ ਮਹਿੰਗੇ ਹੋ ਗਏ ਸਾਡੀ ਚੁੱਪ ਇਜ਼ਹਾਰਾ ਵਾਲੀ
ਸਜਨਾ ਦੀ ਸੰਗ ਸ਼ੋਰ ਹੋ ਗਈ ਮੇਰਾ ਕੈਂਠਾ ਅੰਮ੍ਰਿਤਸਰ ਤੇ
ਓ ਦੀ ਵੰਗ ਲਾਹੌਰ ਹੋ ਗਈ ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ

ਆਸ਼ਿਕ ਕੋਈ ਨਾਕਾਮ ਹੋਇਆ ਏ ਰੂਹ ਦਾ ਕਤਲੇ ਆਮ ਹੋਇਆ ਏ
ਇੰਜ ਲੱਗਦਾ ਜਿਵੇ ਰੱਬ ਦੇ ਘਰ ਚੋਂ ਮੌਸਮ ਬੇਲਗਾਮ ਹੋਇਆ ਏ
ਮੈਂ ਬਦਲਾ ਦੀ ਗਰਜਨ ਵਰਗਾ ਹੋ ਕੰਨੀਆਂ
ਦਾ ਜੋਰ ਹੋ ਗਈ ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ
ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ

ਮੈਂ ਕਮਲੀ ਦੀ ਚੁਨੀ ਸਾਂਬੀ ਓਹਨੇ ਮੇਰੀ ਪਗ ਵੇ ਲੋਕੋ
ਸਾਡੇ ਸੁਪਨੇ ਲੱਦ ਕੇ ਰੇਲਾਂ ਟਪ ਗਈਆ ਸਰਹਦ ਵੇ ਲੋਕੋ
ਟਪ ਗਈਆਂ ਸਰਹਦ ਵੇ ਲੋਕੋ, ਹਾਲਾਤ ਸੀ ਜਦ ਅੰਗਰੇਜ਼ ਹੋ ਗਏ
ਫਿਰ ਤਾਕਤ ਕਮਜ਼ੋਰ ਹੋ ਗਈ ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ
ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ
ਪਿੰਡ ਨਥੂ ਵਾਲਾ ਭੂਲੀ ਨਾ ਨੀ ਜਿਸਮ ਹੀ ਵਿਛੜੇ ਰੂਹਾਂ ਤੋਂ ਨੀ
ਵਾਗ ਪੰਜਾਬ ਦੇ ਖਾਕੇ ਸਟਾ ਫਿਰ ਵੀ
ਖੜੇ ਆ ਹਿੱਕਾ ਤਾਨੀ ਹੁਣ ਸਦੀਕ ਜੇ ਸ਼ਾਇਰ ਹੋ ਗਏ ਲਫ਼ਜ਼ਾਂ ਨਾਲ
ਟਕੋਰ ਹੋ ਗਈ ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ
ਮੇਰਾ ਕੈਂਠਾ ਅੰਮ੍ਰਿਤਸਰ ਤੇ ਓ ਦੀ ਵੰਗ ਲਾਹੌਰ ਹੋ ਗਈ

ਓਹਦੀਆਂ ਮੇਰੀਆਂ ਰਾਹਾਂ ਵੱਖ ਨੇ ਵੰਡਿਆ ਨੇ ਪਰ ਥਾਵਾ ਵੱਖ ਨੇ
ਬੇਸ਼ੱਕ ਨਾਮ ਪਿੰਡ ਬਦਲ ਗਏ ਅੱਜ ਵੀ ਸਾਡੀਆਂ
ਮਾਵਾ ਵਖ ਨਹੀਂ ਅੱਜ ਵੀ ਸਾਡੀਆਂ ਮਾਵਾ ਵਖ ਨੇ

WRITERS

Shayar Sadeek

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other