LyricFind Logo
LyricFind Logo
Profile image icon
Lyric cover art

M' Changed

Apple Music logo
Deezer logo
Spotify logo
Lyrics
ਅੱਸੀ ਏਨੇ ਤਾ ਨੀ ਮਾੜੇ ਸੀ ਤੁਸੀ ਜਿੰਨੀ ਮਿੱਟੀ ਕੁੱਟਦੇ ਓ
ਸਾਨੂ ਹੀ ਤੁੱਸੀ ਭੰਡਦੇ ਓ ਸਾਡੇ ਨਾਲ ਬਹਿੰਦੇ ਉਠਦੇ ਓ
ਤੁਹਾਨੂੰ ਸਾਡਾ ਵੱਧਣਾ ਚੁਬਦਾ ਏ ਪਰ ਸਾਨੂ ਥੋੜੀ ਖੁਸ਼ੀ ਹੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ

ਓ ਜਿਹਨਾ ਦੀ ਕੋਏ ਗਲ ਨੀ ਨਾ ਬਣਦੀ
ਫਿਰ ਓ ਸਾਡੇ ਵੇਰ ਗੱਲਾਂ ਕਰਨ ਲਗ ਜਾਂਦੇ ਆ ਕਿਓ

ਅਸੀ ਟੋਹਰ ਜਿਹਨਾ ਨਾਲ ਮੰਨਦੇ ਸੀ ਓ ਸੱਜਣ ਬਲੋਣੇ ਤਾ ਛਡੇ
ਗਲ ਸਾਡੇ ਹੀ ਘੋਟਣ ਲਗ ਪਏ ਸੀ ਓ ਗੇਹਣੇ ਪੌਣੇ ਤਾ ਛਡੇ
ਓ ਮਾੜਾ ਮਾੜਾ ਕਰਦੇ ਗਏ ਅਸੀ ਚੰਗੇ-ਚੰਗੇ ਹੁੰਦੇ ਗਏ
ਮੇਰੀ ਜੇਓ-ਜੇਓ struggle ਝੀ ਵੱਧ ਦੀ ਗਈ ਸਭ ਚਿਹਰੇ ਨੰਗੇ ਹੁੰਦੇ ਗਏ
ਸਾਡੀ ਦੇਖ ਤਰੱਕੀ ਲੱਗੀ ਜੋ ਅੱਗ ਸਾਥੋਂ ਕਿਹਦਾ ਲੁਕੀ ਹੇ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ

ਓ fame ਆ ਤੋ ਜੱਟ ਉੱਤੇ ਆ ਆ ਗੇਮਾਂ ਤੋ ਜੱਟ ਉੱਤੇ ਆ
ਜੋ ਤਲਵੇ ਚੱਟ ਕੇ ਬਣਦੇ ਆ ਓ ਨੇਮਾਂ ਤੋ ਜੱਟ ਉੱਤੇ ਆ
ਮੈਂ ਯਾਰ ਰਕਾਨੇ ਯਾਰਾ ਦਾ ਮੇਨੂ ਖੌਫ ਨੀ ਕੁੜੇ ਸਟਾਰਾਂ ਦਾ
ਜਦ ਆਖਰ ਮੋਡੇ ਚਾਰ ਹੋਣੇ ਕਰਾ ਮਾਨ ਕੀ ਦਸ ਹਜਾਰਾਂ ਦਾ
ਆ ਫੇਮ ਫੂਮ ਦਾ ਚਸਕਾ ਨੀ ਸਾਡਾ ਵਖ ਸੋਹਣੀਏ ਰਸਤਾ ਨੀ
Approach ਓਹਦੀ ਤੋ ਉੱਤੇ ਆ ਜੋ ਸੱਜਣ ਜੱਟ ਨੂ ਸਸਤਾ ਨੀ
ਏਨਾ ਵੀ ਮੈਂ ਭੋਲਾ ਨ੍ਹੀ ਹਰ ਵਾਰੀ ਜਯੂ ਜੋ ਹਾਰ ਕੁੜੇ
ਸਾਡੇ ਸਿਰ ਤੋ ਉਠੇ ਆ ਜੋ ਬਣਦੇ ਫਿਰਨ ਸਟਾਰ ਕੁੜੇ
ਸਾਡੇ ਸਿਰ ਤੋ ਉਠੇ ਆ ਜੋ ਬਣਦੇ ਫਿਰਨ ਸਟਾਰ ਕੁੜੇ
ਅਸੀ ਪਾਕੇਟ ਸ਼ੌਕੇਟ ਦੌਲਤ ਸ਼ੋਹਰਤ ਦੇਖੀ ਦੀ ਨੀ ਯਾਰਾ ਦੀ
ਸਾਡੀ ਮੰਜਿਲ ਰਸਤੇ different ਨਈ ਓ ਢੂਈ ਮਾਰ ਸਟਾਰਾਂ ਦੀ
ਅਸੀ ਲਮੀ ਰੇਸ ਦੇ ਘੋਢੇ ਆ ਕੰਮ ਜਿਆਦਾ ਬੋਲਦੇ ਥੋਡੇ ਆ
ਜਿਹਤੋ ਅੱਗੇ ਲੰਘ ਕੇ ਆਏ ਆ ਓਹਨਾ ਨੂ ਲਗਦੇ ਕੋਡੇ ਆ
ਦੇਖਣਾ ਪਸੰਦ ਵੀ ਕਰਦੇ ਨੀ ਨਾਲੇ ਨਿਗਾਹ ਸਾਡੇ ਤੇ ਟਿਕੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ ਓ ਬਦਲਿਆ ਵੀ ਤਾ ਤੁੱਸੀ ਆ
ਮੇਨੂ ਕਿਹੰਦੇ ਆ ਤੂ ਬਦਲ ਗਿਆ

WRITERS

Guppi Dhillon

PUBLISHERS

Lyrics © IPRS, Warner Music India Private Limited

Share icon and text

Share


See A Problem With Something?

Lyrics

Other