LyricFind Logo
LyricFind Logo
Profile image icon
Lyric cover art

Pyar Miluga

Apple Music logo
Deezer logo
Spotify logo
Lyrics
ਰਹਿਣ ਸਹਿਣ ਪਿੰਡਾਂ ਦਾ ਵੇ ਸ਼ਹਿਰਾਂ ਕੋਲੋਂ ਦੂਰ ਆ
ਸਾਦਗੀ ਦੇ ਨਾਲ ਨਾਲ ਸੰਗਦੀ ਜ਼ਰੂਰ ਆ
ਇਹ ਵੀ ਨੀ ਕੇ jean ਆ ਵਿੱਚ ਫੱਬਦੀ ਨੀ ਮੈ
ਸੱਚ ਦੱਸਾਂ ਪਰ ਮੈਨੂੰ suit ਆ ਦਾ ਗਰੂਰ ਆ
ਹਾਂਜੀ ਹਾਂਜੀ ਤੁਸੀਂ ਤੁਸੀਂ ਰਹਿਣਾ ਬੁੱਲ੍ਹਾਂ ਤੇ
ਉਮਰਾਂ ਲਈ ਤੈਨੂੰ ਸਤਕਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਸਾਰੇ ਕੰਮ ਕਾਰ ਜਾਣਾ ਤੂੰ ਜੋ ਖਾਣਾ ਦੱਸਦੀ cafe ਆ ਤੇ ਬਹਿਣ ਨਾਲੋਂ ਚਾਹ ਚੰਗੀ ਹੱਥ ਦੀ
ਆਉਂਦਾ ਨੀ ਦਿਖਾਵਾ ਰੱਖਾਂ ਦਿਲ ਵਿੱਚ feel ਵੇ
ਚੁੰਨੀ ਸਿਰ ਤੋਂ ਨੀ ਲੈਣੀ ਪਾਵਾਂ ਜਿਹੜੀ ਵੀ ਮੈ reel ਵੇ
ਵੇ busy ਆ ਪੜ੍ਹਾਈ ਵਿੱਚ 6 ਦਿਨ ਮੈ
ਵੇਲਾ ਮੇਰਾ ਬਸ ਐਤਵਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ

ਸੱਤੀ ਮਿੱਠਾ ਮਿੱਠਾ ਬੋਲੇ ਸਾਫ ਸੁਥਰੀ ਆ ਨੀਅਤ ਵੇ
ਚੰਗਾ ਏ ਸੁਭਾਅ ਦਾ ਤੇਰੇ ਸੋਹਣੇ ਹੁੰਦੇ ਗੀਤ ਵੇ
ਕਿੰਨਾ ਰੱਖਦੇ ਖ਼ਿਆਲ ਮੇਰਾ ਫ਼ਿਕਰ ਵੀ ਬਹੁਤ ਏ
ਤਾਹੀ ਤੇਰਾ family ’ਚ ਜ਼ਿਕਰ ਵੀ ਬਹੁਤ ਏ
ਜੀ ਲੱਗ ਜਾਂਦਾ ਮੇਰਾ ਤੇਰੇ ਆਉਣ ਤੇ
ਖੁਸ਼ ਤੈਨੂੰ ਪੂਰਾ ਪਰਿਵਾਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ
ਵੇ ਮਿਲਣੀ ਨੀ ਇਕ ਵੀ ਸ਼ਿਕਾਇਤ ਕੁੜੀ ਤੋਂ
ਮਿਲਿਆ ਜੇ ਤੇਰੇ ਲਈ ਪਿਆਰ ਮਿਲੂਗਾ

WRITERS

Satti Chhajla

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other