LyricFind Logo
LyricFind Logo
Profile image icon
Lyric cover art

Rubicon

Apple Music logo
Deezer logo
Spotify logo
Lyrics
ਅੱਖਾਂ ਉੱਤੇ shade ਨੇ ਤੇ
ਤੇਰੇ ਉੱਤੇ ਅੱਖ ਨੀ
ਤੌਰ ਟੱਪੇ ਬਿਨਾਂ ਕਿਥੇ ਸਰਦਾ ਐ ਜੱਟ ਨੀ
ਸੈਂਟੀ ਤੂੰ ਵੀ ਜੱਟ ਤੇ ਨੀ
ਤੈਨੂੰ ਤਕ ਤਕ ਕੇ ਨੀ
ਖਿੜ੍ਹੇ ਮੇਰੀ ਰੂਹ ਗੋਰੀਏ
ਮੂਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਮੂੜੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਲਾ ਲਾ ਲਾ ਲਾ
ਲਾ ਲਾ ਲਾ ਲਾ
ਤੇਰੀ eyebrow ਨੇ ਭੰਬਾਡ ਮਚਾਏ ਆ
ਨੀ ਜੱਟ ਖੂੰਜੇ ਲਾਏ ਆ
ਗੌਰ ਤਾਂ ਕਰੀ ਨੀ
ਮਹਿੰਗੇ ਮੁੱਲ ਦੇ ਨੀ ਤਿਰੇਯਾ ਲੋਯਾ ਆ
ਨੀ ਲੰਡਨੋ ਪਵਾਏ ਆ
ਤੇਰੀ eyebrow ਨੇ ਭੰਬਾਡ ਮਚਾਏ ਆ
ਨੀ ਜੱਟ ਖੂੰਜੇ ਲਾਏ ਆ
ਗੌਰ ਤਾਂ ਕਰੀ ਨੀ
ਮਹਿੰਗੇ ਮੁੱਲ ਦੇ ਨੀ ਤਿਰੇਯਾ ਲੋਯਾ ਆ
ਨੀ ਤੇਰੇ ਲਈ ਪਵਾਏ ਆ
ਤੋਰੀ ਰੱਖ ਗੱਲ ਨੂੰ ਤੂੰ ਵੀ Ruby ਚੱਥ ਬਾਲ ਨੂੰ
ਘੁਮਾ ਕੇ ਬਹਿਜਾ ਮੂੰਹ ਗੋਰੀਏ
ਮੋਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਮੋਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਮੋਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਵਿਚ ਬੈਠੀ ਤੂੰ ਗੋਰੀਏ
ਮੋਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
Cool hand ਗੱਬਰੂ ਦੇ ਪੈਰਾਂ ਚ ਨੀ
ਚਰਚੇ ਆ ਸ਼ਹਿਰਨ ਚ
ਉਹ ਗਲਮੇ ਨੂੰ ਹੱਥ ਜਿਹੜੇ ਪਾਉਣਗੇ ਨੀ
ਦਮ ਕਿਥੇ ਗੈਰਾਂ ਚ ਨੀ
ਰਫ਼ਲਣ ਦੇ ਫਿਰਿਆਂ ਨਾਲ
ਸੁੱਟਣੇ ਮੈਂ ਪੈਰਾਂ ਚ
Cool Hand ਗੱਬਰੂ ਦੇ ਪੈਰਾਂ ਚ ਨੀ
ਚਰਚੇ ਆ ਸ਼ਹਿਰਨ ਚ
ਹੋ ਗਲਮੇ ਨੂੰ ਹੱਥ ਜਿਹੜੇ ਪਾਉਣਗੇ ਨੀ
ਦਮ ਕਿਥੇ ਗੈਰਾਂ ਚ ਨੀ
ਰਫ਼ਲਣ ਦੇ ਫਿਰਿਆਂ ਚ
ਆਓ ਵੈਰੀਆਂ ਨੂੰ ਥਾਰ ਦੇ ਨੀ
ਰਿਮ ਚੀਕਾਂ ਮਾਰ ਦੇ ਨੀ
ਕਰੂ ਕਿਹੜਾ ਚੂਰ ਗੋਰੀਏ
ਮੂੜੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਮੂਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਪੱਟ ਦੀ ਫਿਰੇ ਤੂੰ ਸੰਗ ਨਾਲ
ਵੀਨੀ ਵਾਲੀ ਵਾਂਗ ਨਾਲ
Deshboard ਤੋਹ ਦਿਖਾਉਂਦੀ ਫਿਰੇ ਝਾਂਜਰਾਂ ਨੀ
ਠਰਦੀ ਐ ਅੰਧਰਾਨ ਨੀ
ਲਾਗਏ ਹੀਰ ਵਾਂਗਰਾਂ ਨੀ ਚਾਹਿਆ ਜਾਨ ਮੰਗਲਾ
ਪੱਟ ਦੀ ਫਿਰੇ ਤੂੰ ਸੰਗ ਨਾਲ
ਵੀਨੀ ਵਾਲੀ ਵਾਂਗ ਨਾਲ
Deshboard ਤੋਹ ਦਿਖਾਉਂਦੀ ਫਿਰੇ ਝਾਂਜਰਾਂ ਨੀ
ਠਰਦੀ ਐ ਅੰਧਰਾਨ ਨੀ
ਲਾਗਏ ਹੀਰ ਵਾਂਗਰਾਂ
ਹਾਮੀ ਕੇਰਾਂ ਭਰਜਾਈ ਨੀ ਬਣਨਲੂ ਮੁੰਡਾ ਤਰਜ਼ਾਂ
ਤੂੰ ਹੋਵੇ ਰੂਬਰੂ ਗੋਰੀਏ
ਮੂਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਮੋਡੇ ਤੇ ਦੂਨਾਲੀ ਐ ਤੇ Rubicon ਕਾਲੀ ਐ
ਨੀ ਵਿਚ ਬੈਠੀ ਤੂੰ ਗੋਰੀਏ
ਲਾ ਲਾ ਲਾ ਲਾ
ਲਾ ਲਾ ਲਾ ਲਾ

WRITERS

Lakhi Ghuman, Ruby Chatha

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other