ਆ ਜੇ Town ਚੋ ਉਲਾਂਬਾ ਜਿਦਾਂ ਹੁੰਦੀ ਆ ਤਿਆਰ ਮੈਂ
ਬੁੱਲਾ ਤੋਹ ਤਾ ਚੁਪ ਕਰਾ ਅੱਖ ਨਾਲ ਸ਼ਿਕਾਰ ਮੈਂ
ਉਂਜ ਅੱਖ ਨੂ ban ਮੇਰੇ ਸੂਰਮਾ
ਵੇ ਪਾਵਾ ਇਕ ਤੇਰੇ ਕਰਕੇ, ਤੇਰੇ ਕਰਕੇ
ਦਿਲ touch ਕਰੇ touch vibe ਜੱਟੀ ਦੀ
ਕੇਲੀ ਨਾਲੋ ਵੱਧ ਦੇਖ hipe ਜੱਟੀ ਦੀ
Look wise ਰਹਿਆ ਪੂਰੀ ਕੋਕਾ banਕੇ
ਅਣਖਾਂ ਚ ਆਵੇ ਉਂਜ type ਜੱਟੀ ਦੀ
ਛਡ ਵੈਰਿਯਾ ਆ ਵੇ ਬਿਨਾ ਗੱਲੋਂ ਝਿਡਣਾ
ਉਂਜ ਅੱਖ ਨੂ ban ਮੇਰੇ ਸੂਰਮਾ
ਓਹਨੇ ਅੰਤਿਆ ਨੂ ਜੇਓਲੂਸੀ ਨਾਲ ਸਾੜਤਾ
ਮੀਨਾ diamond ਦੇ ਹਾਰ ਦਾ ਮੈਂ ਮਾਰਤਾ
ਮੇਤੋ ਜੱਟ ਨਈ blank check ਵਾਰਤਾ
ਮੈਥੋਂ ਜੱਟ ਨਈ blank ਚੇਕ ਵਾਰਤਾ
Touch wood ਆਖਾ ਨਾ ਮੈਂ ਝੂਠ ਬੋਲਦੀ
ਸੋਹਣੇਯਾ ਵੇ ਮੇਰੇ ਲਯੀ ਤੁਹ ਵਾਲਾ lucky ਏ
ਕਰਦਾ believe ਅੱਖਾਂ ਬੰਦ ਕਰਕੇ
ਮੇਰੇ ਆਲਾ ਜੱਟ ਭੋਰਾ ਵੀ ਨਾ ਸ਼ਕੀ ਏ
ਉਂਜ ਅੱਖ ਨੂ ban ਮੇਰੇ ਸੂਰਮਾ
ਉਂਜ ਅੱਖ ਨੂ ban ਮੇਰੇ ਸੂਰਮਾ