ਤੇਰੇ ਨਾਲ marriage ਦੇ ਪੱਕੇ ਆ plan ਵੇ
ਤੇਰੇ ਸਾਰੇ ਯਾਰ ਮੈਨੂੰ ਭਾਬੀ ਭਾਬੀ ਕਹਣ ਵੇ
ਤੇਰੇ ਨਾਲ marriage ਦੇ ਪੱਕੇ ਆ plan ਵੇ
ਤੇਰੇ ਸਾਰੇ ਯਾਰ ਮੈਨੂੰ ਭਾਬੀ ਭਾਬੀ ਕਹਣ ਵੇ
ਰਾਜਿਆਂ ਦੇ ਵਾਂਗੂ ਰੱਖੂ ਤੈਨੂੰ ਸੋਹਣਿਆ
ਕਰਕੇ ਪਿਆਰ ਨਹੀਂਓ ਪਿੱਛੇ ਮੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ
ਲਾਟੂ ਪਿੰਡ ਲੈਜਾ ਵਿਆਹ ਕੇ ਇੰਦਰਾ ਰਕਾਨ ਨੂੰ
ਇਨਾ ਕਿਉਂ ਸਤਾਉਣੇ ਮੇਰੀ ਸੋਹਲ ਜਿਹੀ ਜਾਨ ਨੂੰ
ਲਾਟੂ ਪਿੰਡ ਲੈਜਾ ਵਿਆਹ ਕੇ ਇੰਦਰਾ ਰਕਾਨ ਨੂੰ
ਇਨਾ ਕਿਉਂ ਸਤਾਉਣੇ ਮੇਰੀ ਸੋਹਲ ਜਿਹੀ ਜਾਨ ਨੂੰ
ਹੋਰਾਂ ਨਾਲ ਦੇਖਿਆ ਜਾਵੇ ਨਾ ਮੇਰੇ ਤੋਂ
ਹਰ ਇੱਕ ਨਾਲ ਨਹੀਂਓ ਬਹੁਤਾ ਜੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ
ਕਰਦੀ ਪਿਆਰ ਤੈਨੂੰ, ਕਰਦੀ ਨਾ cheat ਵੇ
ਜੇ ਤੈਥੋਂ ਦੂਰ ਹੋਜਾ ਬੰਦ ਹੋਜੇ heart beat ਵੇ
ਕਰਦੀ ਪਿਆਰ ਤੈਨੂੰ, ਕਰਦੀ ਨਾ cheat ਵੇ
ਜੇ ਤੈਥੋਂ ਦੂਰ ਹੋਜਾ ਬੰਦ ਹੋਜੇ heart beat ਵੇ
ਕਰਦੀ ਬਲਿੰਕ ਅੱਖਾਂ ਤੈਨੂੰ ਵੇਖ ਕੇ
ਸਮਝੇਗਾ ਕਦੋਂ ਵੇ ਤੂੰ ਪਿਆਰ ਕੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ
ਸੋਹਲ ਜਿਹੀ ਜਿੰਦ ਤੇਰੇ ਨਾਮ ਕਰਤੀ
Hurt ਨਾ ਤੂੰ ਕਰਦੀ ਵੇ heart ਕੁੜੀ ਦਾ