ਕਾਹਤੋਂ ਤੇਰੇ ਕੋਲੋਂ ਮੱਚੇ ਸਾਰਾ ਸ਼ਹਿਰ ਵੇ
ਦੱਸ ਕਾਹਤੋਂ ਜੱਟਾ ਤੇਰੇ ਏਨੇ ਵੈਰ ਵੇ
ਬੱਸ ਥੱਲੇ ਲਾਉਣਾ ਚਾਹੁੰਦੇ ਤੇਰੇ ਯਾਰ ਨੂੰ
ਵੇਖ ਸਕਦੇ ਨੀ ਸਾਡੀ ਕਾਲੀ ਥਾਰ ਨੂੰ
ਦੱਸ ਰੁਕਦੀ ਨਾ ਤੇਰੀ ਗੱਡੀ ਕਿਉਂ ਕਿਸੇ ਟੌਲ ਜਾਂ ਨਾਕੇ ਤੇ
ਇੱਕ ਨਾਮ ਮਿੱਤਰਾਂ ਦਾ ਕਾਫ਼ੀ ਉੱਤੋਂ ਚਲਦੀ ਗਾਂਧੀ ਦੀ
ਦੱਸ ਐਲਵੀ ਆਲੇ ਬੈਗ ਦੇ ਵਿੱਚ ਕੀ ਚੱਕੀ ਫਿਰਦਾ ਵੇ
ਓ ਖੋਲ੍ਹ ਪਿੱਤਲ ਤੇ ਚੇਨ ਸੋਨੇ ਦੀ ਡੱਬੀ ਚਾਂਦੀ ਦੀ

ਵੇਖੀ ਕਿਤੇ ਟਾਈਮ ਨਾ ਚੁਕਾ ਲਈ
ਖਿਡਾਰੀ ਆਂ ਪੁਰਾਣੇ ਸਾਡੇ ਵੈਲੀਆਂ ਦੇ ਲਾਣੇ
ਖਹਿ ਕੇ ਲੰਘਣਾ ਐ ਆਦਤ ਪੁਰਾਣੀ
ਕਿਉਂ ਭੱਜਦੇ ਵੇ ਵੈਰੀ ਲਾਉਂਦਾ ਜਦ ਵੀ ਅਜਬ ਵੇ ਗੇੜਾ ਤੂੰ
ਪਹਿਚਾਣ ਉਹਨਾਂ ਨੂੰ ਥਾਰ ਦੇ ਪਿੱਛੇ ਬੰਨੀ ਪਰਾਂਦੀ ਦੀ
ਦੱਸ ਐਲਵੀ ਆਲੇ ਬੈਗ ਦੇ ਵਿੱਚ ਕੀ ਚੱਕੀ ਫਿਰਦਾ ਵੇ
ਓ ਖੋਲ੍ਹ ਪਿੱਤਲ ਤੇ ਚੇਨ ਸੋਨੇ ਦੀ ਡੱਬੀ ਚਾਂਦੀ ਦੀ
ਦੱਸ ਐਲਵੀ ਆਲੇ ਬੈਗ ਦੇ ਵਿੱਚ ਕੀ ਚੱਕੀ ਫਿਰਦਾ ਵੇ
ਓ ਖੋਲ੍ਹ ਪਿੱਤਲ ਤੇ ਚੇਨ ਸੋਨੇ ਦੀ ਡੱਬੀ ਚਾਂਦੀ ਦੀ
ਦੱਬਦਾ ਨੀ ਕਿਸੇ ਕੋਲੋਂ ਸੁਣਿਆ ਮੈਂ ਤੇਰੇ ਬਾਰੇ
ਯਾਰੀਆਂ ਲਈ ਤੀਜਾ ਖੁੱਲ੍ਹਾ ਟਾਈਮ ਆ
ਵੈਲੀ ਦੇ ਨਾਲ ਯਾਰੀ ਲਾ ਲਈ ਲੋਕ ਜੇ ਕਹਿੰਦੇ ਨੇ
ਨਾਲ ਖੜ੍ਹੀ ਤੂੰ ਜੱਟ ਦੇ ਪੂਰਾ ਮੁੱਲ ਪਾਉਂਦੀ ਨੀ