LyricFind Logo
LyricFind Logo
Profile image icon
Lyric cover art

Thaiya Thaiya

Apple Music logo
Deezer logo
Spotify logo
Lyrics
ਦਿਲ ਵਿੱਚ ਤਾਰ ਇਸ਼ਕ ਦੀ ਵੱਜਦੀ
ਤੇ ਕਿਤੇ ਨਾਲੇ ਵੱਜਦੀ ਖੰਜਰੀ
ਬੁਲੇ ਨੱਚ ਕੇ ਯਾਰ ਮਨਾ ਲੈਣਾ
ਤੇ ਭਾਵੇਂ ਲੋਕ ਕਹਿਣ ਭੈੜੀ ਕੰਜਰੀ
ਇਸ਼ਕ ਇਸ਼ਕ ਤੇਰੇ ਇਸ਼ਕ, ਇਸ਼ਕ
ਇਸ਼ਕ ਇਸ਼ਕ ਤੇਰੇ ਇਸ਼ਕ, ਇਸ਼ਕ
ਇਸ਼ਕ ਇਸ਼ਕ ਤੇਰੇ ਇਸ਼ਕ, ਇਸ਼ਕ
ਇਸ਼ਕ ਇਸ਼ਕ ਤੇਰੇ ਇਸ਼ਕ, ਇਸ਼ਕ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਵੇ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਵੇ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਛੇਤੀ ਭੌੜੀ ਮੈਂ ਤਾਂ ਬੀਬਾ
ਛੇਤੀ ਭੌੜੀ ਮੈਂ ਤਾਂ ਬੀਬਾ
ਛੇਤੀ ਭੌੜੀ ਮੈਂ ਤਾਂ ਬੀਬਾ
ਨਹੀਂ ਤੇ ਮੈਂ ਮਰ ਗਈਆਂ ਵੇ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ

ਢੋਲਾ ਛੁੱਪ ਗਿਆ ਸੂਰਜ
ਪਿੱਛੇ ਰਹਿ ਗਈ ਏ ਲਾਲੀ
ਢੋਲਾ ਛੁੱਪ ਗਿਆ ਸੂਰਜ
ਪਿੱਛੇ ਰਹਿ ਗਈ ਏ ਲਾਲੀ
ਜਾਵਾਂ ਤੇਰੇ ਮੈਂ ਸਦਕੇ
ਜੇ ਮੁੜ ਦੇਵੇਂ ਵੇ ਖਾਲੀ
ਜਾਵਾਂ ਤੇਰੇ ਮੈਂ ਸਦਕੇ
ਜੇ ਮੁੜ ਦੇਵੇਂ ਵੇ ਖਾਲੀ
ਹੀਰਾਂ ਮੈਂ ਭੁੱਲ ਗਈਆਂ
ਹੀਰਾਂ ਮੈਂ ਭੁੱਲ ਗਈਆਂ
ਹੀਰਾਂ ਮੈਂ ਭੁੱਲ ਗਈਆਂ
ਤੇਰੇ ਨਾਲ ਨਾ ਗਈਆਂ ਵੇ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ

ਤੇਰੇ ਇਸ਼ਕ ਨੇ ਡੇਰਾ ਮੇਰੇ ਦਿਲ ਵਿੱਚ ਕੀਤਾ
ਤੇਰੇ ਇਸ਼ਕ ਨੇ ਡੇਰਾ ਮੇਰੇ ਦਿਲ ਵਿੱਚ ਕੀਤਾ
ਮਰ ਕੇ ਜ਼ਹਿਰ ਪਿਆਲਾ ਮੈਂ ਤੇ ਆਪੇ ਪੀਤਾ
ਮਰ ਕੇ ਜ਼ਹਿਰ ਪਿਆਲਾ ਮੈਂ ਤੇ ਆਪੇ ਪੀਤਾ
ਸਾਨੂੰ ਘਾਇਲ ਕਰਕੇ
ਸਾਨੂੰ ਘਾਇਲ ਕਰਕੇ
ਸਾਨੂੰ ਘਾਇਲ ਕਰਕੇ
ਫਿਰ ਖ਼ਬਰ ਨਾ ਲਈਆਂ ਵੇ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ

ਭੁੱਲੇ ਸ਼ਾਹ ਨੂੰ ਲੈ ਚੱਲੋ
ਸ਼ਾਹ ਅਨਾਇਤ ਦੇ ਬੂਹੇ
ਭੁੱਲੇ ਸ਼ਾਹ ਨੂੰ ਲੈ ਚੱਲੋ
ਸ਼ਾਹ ਅਨਾਇਤ ਦੇ ਬੂਹੇ
ਸਾਨੂੰ ਜਿਸਨੇ ਪਹਿਨਾਏ
ਚੋਲੇ ਸਾਵੇ ਤੇ ਸੂਹੇ
ਤੇਰੇ ਇਸ਼ਕ ਨੇ ਪਵਾਏ
ਚੋਲੇ ਸਾਵੇ ਤੇ ਸੂਹੇ
ਜਦੋਂ ਮਾਰੀ ਸੀ ਅਡੀ
ਜਦੋਂ ਮਾਰੀ ਸੀ ਅਡੀ
ਜਦੋਂ ਮਾਰੀ ਸੀ ਅਡੀ
ਓਦੋਂ ਮਿਲ ਗਿਆ ਪੀਆ ਵੇ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਇਸ਼ਕ
ਇਸ਼ਕ
ਇਸ਼ਕ
ਇਸ਼ਕ
ਆ ਆ ਆ ਆ ਤੇਰੇ ਇਸ਼ਕ (ਆ ਆ ਆ ਆ )

WRITERS

JATINDER JEETU, WADALI BROS

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist