ਤੇਰੇ ਨਾਲ ਸੁਬਹਾ ਤੇਰੇ ਨਾਲ ਸ਼ਾਮ
ਮੇਰੇ ਬੁੱਲਾਂ ਉੱਤੇ ਤੇਰਾ ਨਾਮ
ਤੇਰਾ ਨਸ਼ਾ ਮੈਨੂੰ ਇੰਝ ਚੜ ਦਾ
ਮੇਰੇ ਦਿਲ ਵਿੱਚ ਤੇਰਾ ਬਸੇਰਾ ਏ
ਇੱਕ ਵਾਰ ਆ ਕੇ ਮੈਨੂੰ ਦੱਸ ਜਾ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ
ਇੰਝ ਜੱਚ ਕੇ ਜਦੋਂ ਆਉਂਦੀ ਸਾਡੇ ਕੋਲ ਆਂ
ਸਾਹ ਰੁੱਕ ਜਾਂਦੇ ਨੇ ਤੇ ਦਿਲ ਵਿੱਚ ਵੱਜਦੀ ਹੌਲ ਆਂ
ਦੱਸ ਕਿਉਂ ਆਉਂਦੀ ਤੂੰ ਜੱਚ ਕੇ
ਤੈਨੂੰ ਸਾਂਭ ਸਾਂਭ ਅਸੀਂ ਰੱਖਦੇ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ
ਮੈਨੂੰ ਤੱਕਜਾ ਤੱਕਜਾ ਮੈਨੂੰ ਤੱਕਜਾ
ਤੇਰੇ ਖ਼ੁਆਬਾਂ ਵਿੱਚ ਨੀ ਲੱਗਦਾ ਦਿਲ