LyricFind Logo
LyricFind Logo
Profile image icon
Lyric cover art

Amli Bande 3

Apple Music logo
Deezer logo
Spotify logo
Lyrics
ਜੇ ਤੂੰਹੀ ਮੈਨੂੰ ਦਾਰੂ ਫੜਾ ਦੀ ਤੇ ਮੈਂ ਫੈਂਟੀ ਲਾ ਦੀ ਨੀ ਉਹਦੀ
ਮਾਲਕ ਤੂੰ ਆ
ਮੈਂ ਦਾਰੂ ਨਹੀਂ ਪੀਣਾ ਮੈਂ ਸੁੱਕਾ ਮਾਲ ਖਾਣਾ
ਮੈਂ ਸੁੱਕਾ ਮਾਲ ਖਾਣਾ

ਪੇਜਰ

ਰੋਟੀ ਦਾ ਵੀ ਟੈਮ ਹੁੰਦਾ ਐ ਟੈਮ ਨਾ ਤੋੜ ਤੇਰੀ ਦਾ
ਗੱਲਾਂ ਮੈਂ ਕੱਲੀ ਕਰਦੀ ਫ਼ਿਕਰ ਨਾ ਕੋਲ ਮੇਰੀ ਦਾ
ਖ਼ੌਰੇ ਕਿੱਥੋਂ ਕਿੱਥੋਂ ਫ਼ੋਨ ਦੇ ਕਵਰ ਵਿਚੋਂ ਲੈਨਾ ਤੂੰ ਭਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਯਾਰ ਇਕ ਵਾਰ ਤੇ ਸਮਝ ਜਾ ਯਾਰ

ਸਰੀਰ ਵੀ ਕਾਇਮ ਰਹਿੰਦਾ ਐ ਗੱਡੀ ਵੀ ਸੱਤਰ ਤੇ
ਮਾਲ ਮੈਂ ਛੱਡ ਨੀ ਸਕਦਾ ਲਕੀਰ ਐ ਪੱਥਰ ਤੇ
ਆਹੀ ਜੇ ਇਰਾਦੇ ਨੀ ਕਮਰੇ ਵਿਚ ਸਾਡੇ ਨੀ ਬਚਾਲਿਓ ਕੰਧ ਕਰਕੇ
ਮਾਲ ਮੇਰਾ ਬੰਦ ਜੇ ਕਰਨਾ ਰੋਟੀ ਵੀ ਬੰਦ ਕਰਦੇ
ਮਾਲ ਮੇਰਾ ਬੰਦ ਜੇ ਕਰਨਾ ਰੋਟੀ ਵੀ ਬੰਦ ਕਰਦੇ
ਮਾਲ ਮੇਰਾ ਬੰਦ ਜੇ ਕਰਨਾ ਤੂੰ ਸਾਹ ਵੀ ਬੰਦ ਕਰਦੇ

ਨੌਕਰੀ ਲੱਗਦੀ ਖ਼ੌਰੇ ਫਾਰਮ ਕੋਈ ਭਰ ਲੈ ਤੂੰ
ਗਵਾਂਢਣ ਨੂੰ ਦੇਖ ਕੇ ਹੱਸੇ ਸ਼ਰਮ ਤਾਂ ਕਰ ਲੈ ਤੂੰ

ਕੇਹੜੇ ਪਾਰਲਰ ਤੋਂ ਕਰਾਏ rebonding ਤੇਰੇ ਵਾਲ਼ ਸੀ ਪੁੱਛਦੀ
ਏਹਦੇ ਵਿਚ ਸ਼ਰਮ ਕੀ ਖਾਵਾਂ ਉਹ ਤਾਂ ਮੇਰਾ ਹਾਲ ਸੀ ਪੁੱਛਦੀ

ਹੋ ਜਾਣੇ ਸਿਆਣੇ ਵੇ ਆਪਣੇ ਨਿਆਣੇ ਵੇ ਕਰ ਲੈ ਕੋਈ ਖ਼ਿਆਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਸੜਕਾਂ ਤੇ ਦੇਖ ਤੂੰ ਭੱਜਦਾ ਟਰੱਕ ਤੇਰਾ ਯਾਰ ਚਲਾਉਂਦਾ ਏ
ਗੱਡੀ ਨੂੰ ਮੈਂ ਚਲਾਵਾਂ ਮੈਨੂੰ ਮੇਰਾ ਮਾਲ ਚਲਾਉਂਦਾ ਏ

ਡਰਾਈਵਰੀ ਮਹਿਕਮੇ ਵਿਚ ਹਾਏ ਵਿਆਹ ਕੋਈ ਕਰਵਾਵੇ ਨਾ
ਦੱਸ ਦੱਸ ਦਿਨ ਕਰ ਨੀ ਮੁੜਦਾ ਚੇਤਾ ਮੇਰਾ ਆਵੇ ਨਾ
ਦਿਲ ਤੇਰਾ ਪੱਥਰ ਵੇ ਜਾਂ ਚੱਲ ਦਾ ਏ ਚੱਕਰ ਵੇ ਕੱਟ ਦੀਨਾ ਏ call ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਐਨੀ ਤਾਂ ਸਿਰ ਤੇ ਦਾਰੂ ਘਰ ਦੀ ਕੱਡੀ ਨਾ ਚੜ੍ਹਦੀ
ਰੱਜਿਆ ਜੇ ਰਹਿਣਾ ਆ ਮੈਂ ਤੂੰ ਕੇਹੜਾ ਭੁੱਖੀ ਮਰਦੀ

ਮੈਚ ਇੱਕ ਕਰਦੀ ਤੇਰੀ ਸੂਟ ਮੇਰੇ red ਨਾਲ਼ ਵੇ
ਪਰ ਮੇਰੇ ਰੂਟ ਨਾ ਕਰਦੇ ਮੈਚ ਤੇਰੇ ਰੂਟ ਨਾਲ਼ ਵੇ
ਹੋ ਗਈ ਮੈਂ ਕਮਲੀ ਵੇ ਲੱਗਦਾ ਏ ਮੈਨੂੰ ਅਮਲੀ ਵੇ ਤੁਰਦਾ ਏ ਜੋ ਚਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਉੱਠਣ ਨੂੰ ਜੀਅ ਨੀ ਕਰਨਾ ਬਹਿ ਕੇ ਮੇਰੇ ਨਾਲ਼ ਦੇਖ ਲੈ
ਰੋਟੀ ਤੇਰੇ ਵੀ ਨੀ ਲੰਘਣੀ ਖਾ ਕੇ ਤੂੰ ਮਾਲ ਦੇਖ ਲੈ

ਮੈਥੋਂ ਜੇ ਡਰ ਨੀ ਲੱਗਦਾ ਬਾਪੂ ਤੋਂ ਡਰ ਵੇ ਤੂੰ
ਮੈਨੂੰ ਵੀ ਖਾਣ ਨੂੰ ਕਹਿਣਾ ਏ ਜਾ ਕੇ ਪਰ੍ਹਾਂ ਮਰ ਵੇ ਤੂੰ
ਹੁੰਣੀ ਆਂ ਪੇਕੇ ਜੇ ਤੂੰ ਹੁੰਨਾ ਏ ਠੇਕੇ ਤੇ ਨਾਲ਼ ਤੇਰੇ ਯਾਰ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਨੋਟਾਂ ਦੇ ਗੱਫ਼ੇ ਆਉਣੇ ਖ਼ਾਲੀ ਤੂੰ ਪੇਟੀ ਕਰ ਲੈ
ਲਾਲਚਾ ਗਾਣੇ ਛੱਡ ਕੇ ਫ਼ੀਮ ਦੀ ਖੇਤੀ ਕਰ ਲੈ
ਕਰਕੇ ਤਾਂ ਰਹਿਣਾ ਮਾਲ ਦਾ ਬਿਜ਼ਨਸ ਮੈਂ ਵੱਡਾ ਨੀ
ਗੱਡੀਆਂ ਦੀ ਗੱਲ ਤੂੰ ਕਰਦਾ ਏ ਖੜਨਾ ਤੈਥੋਂ ਗੱਡਾ ਨੀ

ਦਿਲ ਮੇਰਾ ਧੜਕੇ ਵੇ ਇੱਕ ਇਕ ਤੂੰ ਕਰਕੇ ਵੇ ਖਾ ਗਿਆ ਮੇਰਾ ਦਾਜ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ
ਰੋਟੀ ਨਾ ਲੱਗਦੀ ਤੇਰੇ ਖਾਧੇ ਬਿਨਾ ਮਾਲ ਚੰਨਾ

ਮਾਲ ਮੇਰਾ ਬੰਦ ਜੇ ਕਰਨਾ
ਜੋ ਕੰਮ ਕਰਨਾ ਪੈ ਗਿਆ ਮਿੱਤਰਾ
ਮਾਲ ਮੇਰਾ ਬੰਦ ਜੇ ਕਰਨਾ ਤੂੰ ਸਾਹ ਵੀ ਬੰਦ ਕਰਦੇ
ਦਾਰੂ ਜਾਨ ਮੈਂ ਤਾਂ ਨਹੀਂ ਪੀਂਦਾ ਬਾਈ

WRITERS

Danger Beats, Lalka Likhari

PUBLISHERS

Lyrics © Royalty Network

Share icon and text

Share


See A Problem With Something?

Lyrics

Other