ਜੇ ਤੈਨੂੰ ਨੀਂਦ ਨਾ ਆਵੇ ਤਾਂ ਮੈਂ ਗਾ ਕੇ ਸੁਣਾਵਾਂ
ਤੂੰ ਡਰ ਜੇ ਕਦੇ ਤਾਂ ਤੈਨੂੰ ਗਲੇ ਨਾਲ ਲਾਵਾਂ
ਜੇ ਤੂੰ ਚੁੱਪ ਬੈਠੀ ਹੋਵੇ ਚਲਾਂ ਬਣ ਕੇ ਹਸਾਵਾਂ
ਤੂੰ ਹੁਕਮ ਤਾਂ ਕਰ ਬਣਾ ਕੇ ਮੈਂ ਖਾਵਾਂ
ਜੇ ਤੂੰ 100 ਵਾਰੀ ਰੁੱਸੇ ਹਰ ਵਾਰ ਮਨਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ ਵੇ
ਤੂੰ ਹੱਸਦੀ ਰਹਵੇ ਮੈਂ ਤੇਰੇ ਵਾਰੇ ਵਾਰੇ ਜਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ
ਦੇਖ ਦੇਖ ਮੇਰਾ ਪਿਆਰ ਛਾਂ ਅੰਬਰੋਂ ਪਾਰ
ਤੇਰੇ ਮੱਥੇ ਸਜਾ ਦੂੰਗਾ ਅਸਮਾਨ ਕੋ ਕਹੋ ਕੇ ਤਾਰੇ ਗਾਨੀ ਚ ਪਰੋ ਕੇ
ਤੇਰੇ ਗਲ ਵਿੱਚ ਪਾਂਗਾ ਜੇ ਤੇਰੀ ਅੱਖ ਆਵੇ ਰੱਬ ਨਾਲ ਮੈਂ ਲੜ ਜਾਵਾਂ
ਤੈਨੂੰ ਨਜ਼ਰਾਂ ਸਤਾਵੇ ਤਾਂ ਮੈਂ ਕਾਲਾ ਟਿੱਕਾ ਲਾਵਾਂ
ਜੇ ਤੂੰ 100 ਵਾਰੀ ਰੁੱਸੇ ਹਰ ਵਾਰ ਮਨਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ ਵੇ
ਤੂੰ ਹੱਸਦੀ ਰਹਵੇ ਮੈਂ ਤੇਰੇ ਵਾਰੇ ਵਾਰੇ ਜਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ
ਧੁੱਪ ਲੱਗੇ ਤਾਂ ਬੱਦਲ ਮੈਂ ਜੇ ਤੂੰ ਮੰਜ਼ਿਲ ਰਾਹ ਬਣਾਂ ਮੈਂ
ਜਿੰਦ ਹੋਵੇ ਤੂੰ ਸਾਹ ਬਣਾਂ ਮੈਂ ਜਿਸਮ ਮੇਰੀ ਤੂੰ ਜਾਨ ਮੈਂ
ਤਾਈਆਂ ਮਿੱਛੇ ਚਲਣਾ ਤੇਰੇ ਪਿੱਛੇ ਪਿੱਛੇ
ਰੂਹ ਮੇਰੀ ਬਸ ਚੀਖੇ ਚੀਖੇ ਇੱਕ ਸੱਜਣੀ ਤੇਰਾ ਨਾਮ
ਮੈਨੂੰ ਸੋ ਲੱਗੇ ਤੈਥੋਂ ਕੁਝ ਵੀ ਨਾ ਮੈਂ ਛੁਪਾਵਾਂ
ਮੈਂ ਤੇਰਾ ਬਣ ਜਾਵਾਂ ਤੈਨੂੰ ਦਿਲ ਚ ਬਸਾਵਾਂ
ਜੇ ਕੋਈ ਗਮਦਾ ਹੋਵੇ ਅੱਗੇ ਮੈਂ ਅੜ ਜਾਵਾਂ
ਮੇਰੀ ਰਹਿੰਦੀ ਤੂੰ ਜੀਵੇ ਤੇਰੀ ਆਈ ਮੈਂ ਮਰ ਜਾਵਾਂ
ਜੇ ਤੂੰ 100 ਵਾਰੀ ਰੁੱਸੇ ਹਰ ਵਾਰ ਮਨਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ ਵੇ
ਤੂੰ ਹੱਸਦੀ ਰਹਵੇ ਮੈਂ ਤੇਰੇ ਵਾਰੇ ਵਾਰੇ ਜਾਵਾਂ
ਤੈਨੂੰ ਨਚ ਕੇ ਵਿਖਾਵਾ ਸੋਹਣਿਆ ਸੋਹਣਿਆ