LyricFind Logo
LyricFind Logo
Profile image icon
Lyric cover art

Tukda Chann Da

Apple Music logo
Deezer logo
Spotify logo
Lyrics
ਹੋ ਮੈਂ ਖ੍ਵਾਬਾਂ ਵਿਚ ਵੇਖਣ
ਤਸਵੀਰ ਤੇਰੀ ਨੂ
ਬਕੋਂਯ ਵਿਚੋਂ ਵੇਖਦਾ ਆਂ
ਹੀਰ ਮੇਰੀ ਨੂ
ਹੋ ਮੈਂ ਖ੍ਵਾਬਾਂ ਵਿਚ ਵੇਖਣ
ਤਸਵੀਰ ਤੇਰੀ ਨੂ
ਬਕੋਂਯ ਵਿਚੋਂ ਵੇਖਦਾ ਆਂ
ਹੀਰ ਮੇਰੀ ਨੂ
ਓ ਕਦੇ ਨੈਣ ਨਾ ਮਿਲਵੇ
ਝਲੀ ਜਹੀ ਸੰਗ ਜਾਵੇ
ਓ ਕ੍ਦੇ ਨੈਣ ਨਾ ਮਿਲਾਵੇ
ਝਲੀ ਜਹੀ ਸੰਗ ਜਾਵੇ
ਕਿ ਦੱਸਾ ਓਹਨੇ ਸੂਲੀ
ਉੱਤੇ ਦਿਲ ਟੰਗ੍ਤਾ
ਮੇਰੇ ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ
ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ

ਓ ਵੀ ਕਰਦੀ ਪ੍ਯਾਰ
ਹਾ ਦਿਖਾ ਨੀ ਸਕਦੀ
ਮੇਰੇ ਵਾਂਗੂ ਓ ਵੀ
ਘੜੋ ਬਾਹਰ ਆ ਨੀ ਸਕਦੀ
ਓ ਵੀ ਕਰਦੀ ਪ੍ਯਾਰ
ਹਾ ਦਿਖਾ ਨੀ ਸਕਦੀ
ਮੇਰੇ ਵਾਂਗੂ ਓ ਵੀ
ਘੜੋ ਬਾਹਰ ਆ ਨੀ ਸਕਦੀ
ਦੋ ਇਸ਼੍ਕ਼ ਪਰਿੰਦੇ
ਕੈਦ ਹੋਏ ਲੱਗੇ ਜਿੰਦੇ
ਦੋ ਇਸ਼੍ਕ਼ ਪਰਿੰਦੇ
ਕੈਦ ਹੋਏ ਲੱਗੇ ਜਿੰਦੇ
ਕਦੇ ਓ ਸੰਗ ਜਾਵੇ
ਕਦੇ ਮੈਂ ਸੰਗਦਾ
ਮੇਰੇ ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ
ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ

ਪਿਹਲੇ ਨਿਗਾ ਨਾਲ ਪ੍ਯਾਰ
ਮਕਬੂਲ ਹੋ ਗਯਾ
ਹੱਕਦਾਰ ਓ ਸਾਹਾਂ ਦਾ
ਆਏ ਕਬੂਲ ਹੋ ਗਯਾ
ਹੱਕਦਾਰ ਓ ਸਾਹਾਂ ਦਾ
ਆਏ ਕਬੂਲ ਹੋ ਗਯਾ
ਓਹਨੇ ਦਿਲ ਚ ਵਸਯਾ
ਮੈਨੂ ਆਪਣਾ ਬਨਾਯਾ
ਓਹਨੇ ਦਿਲ ਚ ਵਸਯਾ
ਮੈਨੂ ਆਪਣਾ ਬਨਾਯਾ
ਰੰਗ ਓਹਦੇ ਉੱਤੇ ਛਡ
ਗਯਾ ਮੇਰੇ ਰੰਗ ਦਾ
ਮੇਰੇ ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ
ਸਾਮਨੇ ਹੀ ਰਿਹੰਦਾ
ਟੁਕਡਾ ਜੀ ਚੰਨ ਦਾ
ਓਹਨੂ ਦੇਖੇ ਬਿਨਾ ਮੇਰਾ
ਨਾਯੋ ਦਿਨ ਲੰਘਦਾ

WRITERS

Lavi Tibbi

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other