LyricFind Logo
LyricFind Logo
Sign In
Lyric cover art

DIL LAGDA NI MERA

REPRISE
Apple Music logo
Deezer logo
Spotify logo
Share icon
Lyrics
ਹੱਮ ਹਾਂ ਹੱਮ ਹਾਂ ਹੱਮ ਹਾਂ
ਓ ਦਿਲ ਲੱਗਦਾ ਨਹੀਂ ਮੇਰਾ
ਕਿਉਂ ਨਹੀਂ ਮੌਲਾ ਜਾਣੇ ਕਿਉਂ
ਮੈਂ ਜਾਗਾ ਰਾਤਾਂ ਨੂੰ
ਸੋਹਣੀਏ ਤੇਰਾ ਜਾਣੇ ਤੂੰ
ਹੋ ਦਿਲ ਲੱਗਦਾ ਨਹੀਂ ਮੇਰਾ
ਕਿਉਂ ਨਹੀਂ ਮੌਲਾ ਜਾਣੇ ਕਿਉਂ
ਮੈਂ ਜਾਗਾ ਰਾਤਾਂ ਨੂੰ
ਸੋਹਣੀਏ ਤੇਰਾ ਜਾਣੇ ਤੂੰ
ਪਿਛਲੇ ਸਾਲ ਤੂੰ ਇਸ ਦਿਲ ਨੂੰ
ਮੈ ਰਿਹਾ ਸਮਝਾਉਂਦਾ ਨੀ
ਤੂੰ ਛੱਡ ਮੈਨੂੰ ਗੈਰਾਂ ਦੀ ਹੋ ਗਈ
ਦਿਲ ਇਹੀਓ ਕਹਿੰਦਾ ਨਹੀਂ
ਪਿਛਲੇ ਸਾਲ ਤੋਂ ਇਸ ਦਿਲ ਨੂੰ
ਮੈ ਰਿਹਾ ਸਮਝਾਉਂਦਾ ਨੀ
ਤੂੰ ਛੱਡ ਮੈਨੂੰ ਗੈਰਾਂ ਦੀ ਹੋ ਗਈ
ਦਿਲ ਇਹੀਓ ਕਹਿੰਦਾ ਨਹੀਂ
ਦਿਲ ਇਹੀਓ ਕਹਿੰਦਾ ਨਹੀਂ
ਯੇ ਵਕਤ ਹੈ ਝੂਠੇ ਰਾਂਝਿਆ ਦਾ
ਕੋਈ ਸੱਚਾ ਇਸ਼ਕ ਕਮਾਉਂਦਾ ਨਹੀਂ
ਵਕਤ ਹੈ ਝੂਠੇ ਰਾਂਝਿਆ ਦਾ
ਕੋਈ ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ

ਆਾ ਅੱਜ ਜੋਗੀ ਬਣਨਾ ਸੋਖਾ ਹੈ
ਪਰ ਝੂਠ ਕਮਾਨਾ ਔਖਾ ਹੈ
Love you miss you baby
ਸਬ ਕੁਝ ਤੇਰਾ ਇਕ ਧੋਖਾ ਹੈ
ਤੂੰ ਬਤਾਓ ਯੇ ਮੁਝਕੋ ਕਿਉਂ ਨਹੀਂ
ਕੋਸਾਂ ਇਸ ਤਕਦੀਰ ਕੋ
ਕਿਵੇਂ ਹੁਣ ਮੈਂ ਤੋੜਾਂ
ਤੇਰੀ ਯਾਦਾਂ ਦੀ ਜ਼ੰਜੀਰ ਕੋ
ਜੋ ਵੀ ਕੀਆ ਸੋ ਕੀਆ
ਤੂੰ ਨੇ ਐਸਾ ਕਿਉਂ ਕੀਆ
ਸ਼ਮਾ ਹੈ ਤੂੰ
ਹਾਂ ਤੂੰ ਨੇ ਯੇ ਬਤਾਓ ਹੀ ਦਿੱਤਾ
ਸ਼ਮਾ ਹਮੇਸ਼ਾ
ਪਰਵਾਨੇ ਨੂੰ ਹੀ ਜਲਾਉਂਦੀ ਹੈ
ਮੁਝਕੋ ਜਲਾ ਕੇ
ਮੁਝਕੋ ਯੇ ਬਤਾ ਦਿੱਤਾ ਹੈ
ਓ ਮੌਲਾ ਤੁਝੇ ਵੀ ਪਤਾ ਹੈ
ਮੇਰੇ ਨਾਲ ਓਹਨੇ ਧੋਖਾ ਕੀਆ ਹੈ
ਧੋਖਾ ਕੀਆ ਹੈ
ਓ ਪੀਤਾ ਜ਼ਹਿਰ ਦਾ ਵੇ ਘੁੱਟ
ਜਿਹੜਾ ਪਿਆਰ ਨਾਲ ਤੂੰ ਨੇ ਦੀਯਾ ਹੈ
ਤੂੰ ਨੇ ਦੀਆ ਹੈ
ਹਾਏ ਨੀ ਜ਼ਹਿਰ ਦਾ ਵੇ ਘੁੱਟ
ਪੀ ਲਿਆ ਤੇਰੇ ਵਾਸਤੇ
ਜ਼ਹਿਰ ਦਾ ਵੇ ਗੁੱਟ ਪੀ ਲਿਆ
ਹਾਏ ਨੀ ਜ਼ਹਿਰ ਦਾ ਵੇ ਘੁੱਟ
ਪੀ ਲਿਆ ਤੇਰੇ ਵਾਸਤੇ
ਜ਼ਹਿਰ ਦਾ ਵੇ ਗੁੱਟ ਪੀ ਲਿਆ
ਯੇ ਵਕਤ ਹੈ ਝੂਠੇ ਰਾਂਝਿਆ ਦਾ
ਕੋਈ ਸੱਚਾ ਇਸ਼ਕ ਕਮਾਉਂਦਾ ਨਹੀਂ
ਯੇ ਵਕਤ ਹੈ ਝੂਠੇ ਰਾਂਝਿਆ ਦਾ
ਕੋਈ ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ
ਸੱਚਾ ਇਸ਼ਕ ਕਮਾਉਂਦਾ ਨਹੀਂ

WRITERS

ARTIST IMMENSE, LAKWINDER SINGH, LIL GOLU

PUBLISHERS

Lyrics © Raleigh Music Publishing LLC, RALEIGH MUSIC PUBLISHING

Share icon and text

Share


See A Problem With Something?

Lyrics

Other