ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਤੂੰ ਬਣੀ headline ਕਰੇ ਕਤਲ crime
ਤੂੰ ਬਣੀ headline ਕਰੇ ਕਤਲ crime
ਕਾਹਨੂੰ ਨਾਰ ਮਾਰ ਕੁੜੀ ਕਰਦੀ ਐਂ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਕਹਿੰਦੀ ਮੁੰਡੇ ਮੇਰੇ ਕੋਲੋਂ ਲੰਘਣੇ ਤੋਂ ਡਰਦੇ
ਪਰ ਅਸੀਂ ਟਿੱਲਾ ਪੁਰ ਜਾ ਕੱਸਕੇ ਆ ਛੱਡ ਦੇ
ਕਹਿੰਦੀ ਮੁੰਡੇ ਮੇਰੇ ਕੋਲੋਂ ਲੰਘਣੇ ਤੋਂ ਡਰਦੇ
ਪਰ ਅਸੀਂ ਟਿੱਲਾ ਪੁਰ ਜਾ ਕੱਸਕੇ ਆ
ਤੇਨੂੰ ਖਾਲੀ ਹੱਥ ਜਾਨ ਨਾਹੀਓ ਦੇਣਾ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਅਰੇ ਬਚਕੇ ਤੂੰ ਰਹਿ ਬੇਬੀ ਤੁਝਪੀ ਮੇਰਾ ਨਿਸ਼ਾਨਾ
ਲੇਕੇ ਹਟੂੰਗਾ ਤੇਰੀ ਜਿਸ ਚੀਜ਼ ਦਾ ਹਾਂ ਦੀਵਾਨਾ
ਮੈਂਨੇ ਵੀ ਛੋੜਾ ਨਾ ਰੇ ਕੋਈ ਵੀ ਸ਼ਿਕਾਰ
ਤੇਰੇ ਮੇਰੇ ਬੀਚ ਦੀ ਹਟਾ ਦੂੰਗਾ ਦੀਵਾਰ
ਆਜ ਤੇਰੇ ਉੱਤੇ ਨਾ ਮੈਂ ਕਰੂੰਗਾ ਰਹਮ
ਅਗਰ ਜ਼ਿਆਦਾ pain ਦੂੰ ਤੋ ਕਰ ਲੈਣਾ ਸਹਨ
ਸੱਚ ਬਤਾਂਉਂ ਤੈਨੂੰ ਆਏ ਗਾ ਮਜ਼ਾ
ਉਸਦੀ ਦੂੰਗਾ ਸਜ਼ਾ ਜ਼ਰਾ ਪਾਸ ਤੋ ਆ
ਜੋ ਤੂੰਨੇ ਆਜ ਤੱਕ ਬੇਬੀ ਕੇ ਹਨ ਕਤਲ
ਇਲਜ਼ਾਮ ਤੇਰੇ ਸਾਰੇ ਲੈ ਲੂੰਗਾ ਆਪਣੇ ਸਿਰ
Chemist ਤੋਂ ਜੋ ਲੈਣਾ ਸੀ ਉਹ ਮੈਂਨੇ ਲੈ ਲਿਆ
ਤੂੰ ਬੱਸ ਮੇਰੇ ਨਾਲ ਚੱਲ ਆ hotel
ਤੂੰ ਮੇਰੇ ਉੱਤੇ ਹਾਵੀ ਜਿਵੇਂ ਚੜ੍ਹਦੀ ਐਸ਼
ਸਹੇਲੀ ਤੇਰੀ ਨੂੰ ਤਾਂ ਮੈਂ ਕਰਾਈ ਬੜੀ ਐਸ਼
ਤੂੰ ਮੇਰੇ ਉੱਤੇ ਹਾਵੀ ਜਿਵੇਂ ਚੜ੍ਹਦੀ ਐਸ਼
ਸਹੇਲੀ ਤੇਰੀ ਨੂੰ ਤਾਂ ਮੈਂ ਕਰਾਈ ਬੜੀ
ਫੁੱਲ ਲੋਫਰ ਦੀ ਗਰਾਰੀ ਤੇਰੇ ਉੱਤੇ ਆ fry
ਬਾਰਾਂ ਹਰਟਜ਼ ਦੀ ਪਾਵਰ ਲੱਗਦੀ ਐਂ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ
ਹਾਏ ਤੇਰੀ eyes cause fire ਬਿੱਲੋ
ਚੱਲੇ ਜਿਵੇਂ mines town blast ਬਿੱਲੋ